ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !

By: abp sanjha | | Last Updated: Wednesday, 14 February 2018 12:32 PM
ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਨੇ ਆਪਣੀ ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਖੇਤ ਵਿੱਚ ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀ ਬਿਨਕੀ ਵਾਲੀ ਫ਼ੋਟੋ ਲਾ ਦਿੱਤੀ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਨੇਲੋਲ ਜ਼ਿਲ੍ਹੇ ਦੇ ਬਾਂਦਾਕਿੰਦਿਪੱਲੀ ਪਿੰਡ ਦਾ ਹੈ।
ਇਸ ਕਿਸਾਨ ਦਾ ਨਾਮ ਏ.ਚੇਂਚੂ ਰੈਡੀ ਹੈ। ਕਿਸਾਨ ਨੇ ਫ਼ਸਲ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਇੱਕ ਨਹੀਂ ਬਲਕਿ ਦੋ ਫ਼ੋਟੋਆਂ ਖੇਤ ਵਿੱਚ ਲਾਈਆਂ ਹਨ। ਇਸ ਪੋਸਟਰ ਉੱਤੇ ਤੇਲਗੂ ਵਿੱਚ ਲਿਖਿਆ ਹੈ ਕਿ ‘ਮੇਰੇ ਤੋਂ ਸੜ ਨਾ’।
ਕਿਉਂ ਲਾਈ ਖੇਤ ਵਿੱਚ ਸਨੀ ਲਿਓਨ ਦੀ ਬਿਕਨੀ ਫੋਟ-
ਕਿਸਾਨ ਰੈਡੀ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਮੇਰੀ ਫ਼ਸਲ ਖ਼ਰਾਬ ਹੋ ਰਹੀ ਸੀ। ਉਸ ਨੇ ਕਈ ਟੂਣੇ ਟੋਟਕੇ ਕੀਤੇ ਪਰ ਕੋਈ ਫ਼ਾਇਦਾ ਨਾ ਹੋਇਆ। ਇਸ ਲਈ ਉਸ ਦੇ ਦਿਮਾਗ਼ ਵਿੱਚ ਵਿਚਾਰ ਆਇਆ ਕਿ ਲੋਕ ਸਨੀ ਲਿਓਨ ਨੂੰ ਬਹੁਤ ਪਸੰਦ ਕਰਦੇ ਹਨ। ਇਸ ਲਈ ਉਨ੍ਹਾਂ ਖੇਤ ਵਿੱਚ ਇਸ ਦੀ ਬਿਕਨੀ ਫ਼ੋਟੋ ਲਾਈ ਤਾਂ ਕਿ ਲੋਕਾਂ ਦਾ ਧਿਆਨ ਸਨੀ ਲਿਓਨ ਵੱਲ ਜਾਵੇ ਤੇ ਉਸ ਦੀ ਫ਼ਸਲ ਵਲ਼ ਨਾ ਦੇਖ ਸਕਣ। ਇਸ ਤਰੀਕੇ ਨਾਲ ਉਸ ਦੀ ਫ਼ਸਲ ਬੁਰੀ ਨਜ਼ਰ ਤੋਂ ਬਚ ਜਾਵੇਗੀ।
ਰੈਡੀ ਨੇ ਆਪਣੇ ਖੇਤ ਵਿੱਚ ਜ਼ਿਆਦਾਤਰ ਸਬਜ਼ੀਆਂ ਦੀ ਉਗਾਈਆਂ ਹਨ। ਰੈਡੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋਸਤ ਦੇ ਕਹਿਣ ਉੱਤੇ ਸਨੀ ਲਿਓਨ ਦੀ ਇਹ ਫ਼ੋਟੋ ਲਾਈ ਹੈ। ਹੁਣ ਹਰ ਕੋਈ ਸਿਰਫ਼ ਸਨੀ ਲਿਓਨ ਦੀ ਫ਼ੋਟੋ ਦੇਖਦਾ ਹੈ ਪਰ ਕਿਸਾਨ ਰੈਡੀ ਆਪਣੀ ਇਸ ਅਜੀਬ ਤਰਕੀਬ ਕਾਰਨ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
First Published: Wednesday, 14 February 2018 12:32 PM

Related Stories

ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'
ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'

ਚੰਡੀਗੜ੍ਹ: ਪੰਜਾਬ ਦੀਆਂ ਮੁੱਢਲੀਆਂ ਖੇਤੀ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਵਿੱਚ

ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !
ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !

ਬਰਨਾਲਾ: ‘ਪੰਜਾਬ ਕੰਟਰੋਲ ਆਫ਼ ਆਰਗੇਨਾਈਜ਼ਡ ਕਰਾਈਮ ਐਕਟ (ਪਕੋਕਾ) ਦੇ ਵਿਰੋਧ ਵਿੱਚ

ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ
ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਆਲੂ ਤੇ ਮੱਕੀ

ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ
ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ

ਮਾਨਸਾ: ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪਕੋਕਾ ਕਾਨੂੰਨ ਵਿਰੁੱਧ ਬਰਨਾਲਾ

ਕਈ ਬਿਮਾਰੀਆਂ ਦਾ ਨਾਸ ਕਰਦੀ 'ਪੰਜਾਬ ਬਲੈਕ ਬਿਊਟੀ'
ਕਈ ਬਿਮਾਰੀਆਂ ਦਾ ਨਾਸ ਕਰਦੀ 'ਪੰਜਾਬ ਬਲੈਕ ਬਿਊਟੀ'

ਚੰਡੀਗੜ੍ਹ: ਖੂਨ ਦੀ ਘਾਟ ਨਾਲ ਅਨੀਮੀਆ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਵਿਟਾਮਿਨ ਏ

ਮੋਦੀ ਨੇ ਸੱਦੀ ਕਿਸਾਨਾਂ ਦੀ ਕਾਨਫਰੰਸ
ਮੋਦੀ ਨੇ ਸੱਦੀ ਕਿਸਾਨਾਂ ਦੀ ਕਾਨਫਰੰਸ

ਨਵੀਂ ਦਿੱਲੀ: ਕਿਸਾਨੀ ਮਸਲਿਆਂ ਉੱਤੇ 19 ਤੋਂ 20 ਫਰਵਰੀ ਨੂੰ ਦਿੱਲੀ ਵਿੱਚ ਕਾਨਫਰੰਸ

ਸਹਿਕਾਰੀ ਕਰਜ਼ੇ ਤਾਰਨ ਦੀ ਵਧੀ ਤਾਰੀਖ਼ !
ਸਹਿਕਾਰੀ ਕਰਜ਼ੇ ਤਾਰਨ ਦੀ ਵਧੀ ਤਾਰੀਖ਼ !

ਚੰਡੀਗੜ੍ਹ: ਕਿਸਾਨਾਂ ਵੱਲੋਂ ਸਾਉਣੀ 2017 ਦੀ ਫਸਲ ਲਈ ਪ੍ਰਾਪਤ ਕੀਤੇ ਕਰਜ਼ੇ ਦੀ ਕਿਸ਼ਤ

ਇਹ ਸੂਚਨਾ ਦੇਵੋ ਤੇ ਇੱਕ ਲੱਖ ਰੁਪਏ ਦਾ ਇਨਾਮ ਪਾਵੋ..
ਇਹ ਸੂਚਨਾ ਦੇਵੋ ਤੇ ਇੱਕ ਲੱਖ ਰੁਪਏ ਦਾ ਇਨਾਮ ਪਾਵੋ..

ਪਟਿਆਲਾ-ਜੇ ਕੋਈ ਵਿਅਕਤੀ ਧਰਤੀ ਹੇਠ ਦੂਸ਼ਿਤ ਪਾਣੀ ਪਾਉਣ ਵਾਲੇ ਦੀ ਸੂਚਨਾ ਦੇਵੇਗਾ,

ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬੁਢਲਾਡਾ- ਮਾਨਸਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿੱਚ ਕਰਜ਼ੇ ਤੋਂ ਦੁਖੀ ਹੋ ਕੇ 62

ਕੈਪਟਨ ਦੇ ਸ਼ਹਿਰ 'ਚ ਕਰਜ਼ੇ ਨੇ ਨਿਗਲਿਆ ਕਿਸਾਨ
ਕੈਪਟਨ ਦੇ ਸ਼ਹਿਰ 'ਚ ਕਰਜ਼ੇ ਨੇ ਨਿਗਲਿਆ ਕਿਸਾਨ

ਪਟਿਆਲਾ: ਪੰਜਾਬ ਵਿੱਚ ਕਾਂਗਰਸ ਸਰਕਾਰ ਬਣੇ ਨੂੰ ਪੂਰਾ ਸਾਲ ਹੋ ਚੱਲਿਆ ਹੈ ਪਰ ਕਰਜ਼ੇ