30 ਤੋਂ ਵੱਧ ਕਿਸਾਨਾਂ ਨੂੰ ਦਿੱਲੀ ਪੇਸ਼ ਕਰੇਗੀ ਪੰਜਾਬ ਸਰਕਾਰ

By: abp sanjha | | Last Updated: Friday, 13 October 2017 10:37 AM
30 ਤੋਂ ਵੱਧ ਕਿਸਾਨਾਂ ਨੂੰ ਦਿੱਲੀ ਪੇਸ਼ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ: ਪੰਜਾਬ ਸਰਕਾਰ 30 ਤੋਂ ਵੱਧ ਕਿਸਾਨਾਂ ਨੂੰ ਅੱਜ 13 ਅਕਤੂਬਰ ਸ਼ੁੱਕਰਵਾਰ ਨੂੰ ਕੌਮੀ ਗ੍ਰੀਨ ਟਿ੍ਬਿਊਨਲ (ਐੱਨ.ਜੀ.ਟੀ) ਦੇ ਅੱਗੇ ਪੇਸ਼ ਕਰੇਗੀ। ਐੱਨ.ਜੀ.ਟੀ ਨੇ ਬੁੱਧਵਾਰ ਸੂਬਾ ਸਰਕਾਰ ਨੂੰ 21 ਕਿਸਾਨਾਂ ਨੂੰ ਉਸ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ ਜਿਨ੍ਹਾਂ ਨੂੰ ਹਵਾ ਪ੍ਰਦੂਸ਼ਣ ਰੋਕਣ ਲਈ ਪਰਾਲੀ ਨਾ ਸਾੜਨ ਦੇ ਵਾਸਤੇ ਰਿਆਇਤਾਂ ਅਤੇ ਬੁਨਿਆਦੀ ਢਾਂਚੇ ਦੇ ਰਾਹੀਂ ਮਦਦ ਮੁਹੱਈਆ ਕਰਵਾਈ ਗਈ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾ ਸਿਰਫ਼ 30 ਅਜਿਹੇ ਕਿਸਾਨਾਂ ਨੂੰ ਟਿ੍ਬਿਊਨਲ ਸਾਹਮਣੇ ਪੇਸ਼ ਕੀਤਾ ਜਾਵੇਗਾ ਸਗੋਂ ਖੇਤੀਬਾੜੀ ਵਿਭਾਗ ਇਸ ਸਬੰਧ ‘ਚ ਪਿੰਡ ਕੱਲਰ-ਮਾਜਰੀ, ਨਾਭਾ (ਪਟਿਆਲਾ) ਵਿਚ ਕੀਤੇ ਗਏ ਪ੍ਰਬੰਧ ਬਾਰੇ ਵੀ ਅਦਾਲਤ ਨੂੰ ਜਾਣਕਾਰੀ ਦੇਵੇਗਾ।

ਬੁਲਾਰੇ ਨੇ ਦੱਸਿਆ ਕਿ ਪਰਾਲੀ ਨੂੰ ਨਾ ਸਾੜਨ ਵਾਸਤੇ ਇਸ ਪਿੰਡ ਵਿਚ ਕਿਸਾਨਾਂ ਨੂੰ ਦਿੱਤੀਆਂ ਗਈਆਂ ਮਸ਼ੀਨਾਂ ਸਣੇ ਵਿਭਿੰਨ ਸਰਗਰਮੀਆਂ ਦੀ ਵਿਸਤਿ੍ਤ ਸੂਚੀ ਬਣਾਈ ਗਈ ਹੈ ਜੋ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।

ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ ਜੋ ਲਾਭਪਾਤਰੀ ਕਿਸਾਨਾਂ ਨੂੰ ਇਸ ਮੁੱਦੇ ਉੱਤੋਂ ਸਰਕਾਰ ਦੇ ਸਮਰਥਨ ‘ਚ ਆਉਣ ਤੋਂ ਰੋਕਣ ਲਈ ਦਬਾਅ ਪਾ ਰਹੇ ਹਨ।

First Published: Friday, 13 October 2017 10:37 AM

Related Stories

ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!
ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!

ਚੰਡੀਗੜ੍ਹ: ਅੱਜ ਪਰਾਲੀ ਨੂੰ ਅੱਗ ਲਾਉਣ ਦਾ ਵੱਡਾ ਮਸਲਾ ਬਣਿਆ ਹੋਇਆ ਹੈ। ਕੋਈ ਠੋਸ

ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 
ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 

ਨਵੀਂ ਦਿੱਲੀ: ਸਾਲ 2017-18 ਦੇ ਹਾੜ੍ਹੀ ਸੀਜ਼ਨ ‘ਚ ਕਣਕ ਦੇ ਸਮਰਥਨ ਮੁੱਲ ‘ਚ ਵਾਧਾ

ਗੂਗਲ ਫੋਟੋ ਐਪ ਦਾ ਨਵਾਂ ਕਾਰਨਾਮਾ: ਲੱਭੇਗਾ ਤੁਹਾਡੇ ਗੁਆਚੇ ਪਸ਼ੂ
ਗੂਗਲ ਫੋਟੋ ਐਪ ਦਾ ਨਵਾਂ ਕਾਰਨਾਮਾ: ਲੱਭੇਗਾ ਤੁਹਾਡੇ ਗੁਆਚੇ ਪਸ਼ੂ

ਸਾਨ ਫਰਾਂਸਿਸਕੋ: ਤਸਵੀਰਾਂ ਸਾਂਝੀਆਂ ਤੇ ਸੰਗ੍ਰਹਿ ਕਰਨ ਲਈ ਬਣਾਏ ਗਏ ਗੂਗਲ ਫੋਟੋ

ਸਰਕਾਰ ਦਾ ਹੁਕਮ ਬਜਾਉਣ ਆਏ ਪਟਵਾਰੀ ਤੇ ਪੰਚਾਇਤ ਸਕੱਤਰ ਨੂੰ ਕਿਸਾਨਾਂ ਨੇ ਨੂੜਿਆ
ਸਰਕਾਰ ਦਾ ਹੁਕਮ ਬਜਾਉਣ ਆਏ ਪਟਵਾਰੀ ਤੇ ਪੰਚਾਇਤ ਸਕੱਤਰ ਨੂੰ ਕਿਸਾਨਾਂ ਨੇ ਨੂੜਿਆ

ਪਟਿਆਲਾ: ਕੌਮੀ ਹਰਿਤ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਨਾਭਾ ਬਲਾਕ ਦੇ ਪਿੰਡ

ਕੈਪਟਨ ਨੂੰ ਮਿਲਣ ਆਏ ਕਿਸਾਨਾਂ ਨੇ ਕੋਠੀ ਅੱਗੇ ਹੀ ਲਾਇਆ ਧਰਨਾ
ਕੈਪਟਨ ਨੂੰ ਮਿਲਣ ਆਏ ਕਿਸਾਨਾਂ ਨੇ ਕੋਠੀ ਅੱਗੇ ਹੀ ਲਾਇਆ ਧਰਨਾ

ਚੰਡੀਗੜ੍ਹ: ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਮੁੱਖ

ਕੈਪਟਨ ਤੇ ਕਿਸਾਨ ਬੈਠੇ ਆਹਮੋ-ਸਾਹਮਣੇ, ਵਿਚਾਰ-ਚਰਚਾ ਮਗਰੋਂ ਭਰੋਸਾ ਦੇ ਕੇ ਤੋਰਿਆ
ਕੈਪਟਨ ਤੇ ਕਿਸਾਨ ਬੈਠੇ ਆਹਮੋ-ਸਾਹਮਣੇ, ਵਿਚਾਰ-ਚਰਚਾ ਮਗਰੋਂ ਭਰੋਸਾ ਦੇ ਕੇ ਤੋਰਿਆ

ਚੰਡੀਗੜ੍ਹ (ਸੁਖਵਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ

ਕੈਪਟਨ ਸਰਕਾਰ ਦੇ ਲਾਰਿਆਂ ਦਾ ਸ਼ਰਮਨਾਕ ਸੱਚ! 80 ਅੰਨਦਾਤੇ ਫੌਤ
ਕੈਪਟਨ ਸਰਕਾਰ ਦੇ ਲਾਰਿਆਂ ਦਾ ਸ਼ਰਮਨਾਕ ਸੱਚ! 80 ਅੰਨਦਾਤੇ ਫੌਤ

ਫਾਜ਼ਿਲਕਾ: ਪੰਜਾਬ ਵਿੱਚ ਕਿਸਾਨੀ ਸਮੱਸਿਆਵਾਂ ਨੂੰ ਚੋਣ ਮੁੱਦੇ ਬਣਾ ਕੇ ਸੱਤਾ

ਦਿੱਲੀ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ.. ਮੰਗਿਆ ਜੁਆਬ
ਦਿੱਲੀ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ.. ਮੰਗਿਆ ਜੁਆਬ

ਨਵੀਂ ਦਿੱਲੀ: ਝੋਨੇ ਦੀ ਪਰਾਲੀ ਨੂੰ ਅੱਗ ਲਾਉਣਗੇ ਦਾ ਨੋਟਿਸ ਲੈਂਦਿਆਂ ਦਿੱਲੀ ਹਾਈ

ਤਾਰੀਖ਼ ਦਰ ਤਾਰੀਖ਼, ਨਹੀਂ ਨਿਕਲ ਰਿਹਾ ਕੋਈ ਹੱਲ
ਤਾਰੀਖ਼ ਦਰ ਤਾਰੀਖ਼, ਨਹੀਂ ਨਿਕਲ ਰਿਹਾ ਕੋਈ ਹੱਲ

ਚੰਡੀਗੜ੍ਹ: ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ