15000 ਕਰੋੜ ਦੇ ਕਿਸਾਨੀ ਕਰਜ਼ੇ 'ਤੇ ਵੱਜੇਗੀ ਲੀਕ

By: abp sanjha | | Last Updated: Friday, 12 May 2017 9:05 AM
15000 ਕਰੋੜ ਦੇ ਕਿਸਾਨੀ ਕਰਜ਼ੇ 'ਤੇ ਵੱਜੇਗੀ ਲੀਕ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲਗਭਗ 15000 ਕਰੋੜ ਦੇ ਸਹਿਕਾਰੀ ਬੈਂਕਾਂ ਦੇ ਕਿਸਾਨੀ ਕਰਜ਼ੇ ‘ਤੇ ਲੀਕ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਸਬੰਧੀ ਪੰਜਾਬ ਸਹਿਕਾਰੀ ਬੈਂਕ ਐਕਟ ਦੀ ਧਾਰਾ 67ਏ ਖ਼ਤਮ ਕਰਨ ਅਤੇ ਹੋਰ ਲੋੜੀਂਦੀ ਤਰਮੀਮ ਕਰਨ ਨੂੰ ਮੰਤਰੀ ਮੰਡਲ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਵਿਚ ਪ੍ਰਵਾਨਗੀ ਮਿਲਣ ਦੀ ਪੂਰੀ ਆਸ ਹੈ।

 

 

ਪੰਜਾਬ ਸਹਿਕਾਰਤਾ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਵਾਨਗੀ ਦੇਣ ਮਗਰੋਂ ਸਰਕਾਰ ਇਸ ਤਰਮੀਮੀ ਬਿਲ ਨੂੰ ਜੂਨ ਵਿਚ ਹੋਣ ਵਾਲੇ ਬਜਟ ਸੈਸ਼ਨ ਵਿਚ ਪਾਸ ਕਰੇਗੀ। ਇੰਨਾ ਹੀ ਨਹੀਂ ਸੂਤਰਾਂ ਨੇ ਦਸਿਆ ਕਿ ਧਾਰਾ 67ਏ ਦੇ ਹਟਾਉਣ ਨਾਲ, ਕਰਜ਼ਾਈ ਕਿਸਾਨਾਂ ਤੇ ਪ੍ਰਭਾਵਤ ਪਰਵਾਰਾਂ ਨੂੰ ਜ਼ਮੀਨ ਦੀ ਕੁਰਕੀ ਜਾਂ ਗ੍ਰਿਫ਼ਤਾਰੀ ਦਾ ਜੋ ਡਰ ਲੱਗਾ ਰਹਿੰਦਾ ਸੀ, ਉਹ ਵੀ ਖ਼ਤਮ ਹੋ ਜਾਵੇਗਾ ਅਤੇ ਉਤੋਂ ਮੁਆਫ਼ੀ ਵੀ ਹੋ ਜਾਵੇਗੀ।

 

 

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁਲ ਕਿਸਾਨੀ ਕਰਜ਼ੇ 80000 ਕਰੋੜ ਤੋਂ ਵੀ ਵਧ ਹਨ ਜਿਨ੍ਹਾਂ ਵਿਚ 50000 ਕਰੋੜ ਰਾਸ਼ਟਰੀ ਬੈਂਕਾਂ ਦੇ, 13000 ਕਰੋੜ ਆੜ੍ਹਤੀਆਂ ਦੇ ਅਤੇ 15000 ਕਰੋੜ ਸਹਿਕਾਰੀ ਬੈਂਕਾਂ ਦੇ ਹਨ।

First Published: Friday, 12 May 2017 9:05 AM

Related Stories

ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ
ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ

ਚੰਡੀਗੜ੍ਹ :ਰਾਇਲ ਏੰਫਿਲ‍ਡ ਬੁੱਲਟ , ਭਾਰਤ ਦੀ ਪਹਿਲੀ ਕਰੂਜ਼ ਬਾਈਕ ਜੋ ਲਗਭਗ ਹਰ

ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ
ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ

ਚੰਡੀਗੜ੍ਹ: ਬਹੁ-ਕਰੋੜੀ ਕੀਟਨਾਸ਼ਕ ਘੁਟਾਲੇ ਤੇ ਭ੍ਰਿਸ਼ਟਾਟਾਰ ਮਾਮਲੇ ਦੇ ਮੁਲਜ਼ਮ

ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ ਪਈ
ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ...

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ‘ਤੇ ਕੰਮ ਕਰਨ ਵਾਲੇ ਸਾਬਕਾ

ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...
ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...

ਬਠਿੰਡਾ: ਪੰਜਾਬ ਦਾ ਮਾਲਵਾ ਖੇਤਰ ਖੇਤੀ ਦੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।

ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ ਦਾ ਸਸਕਾਰ
ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ...

ਬਠਿੰਡਾ: ਪਿੰਡ ਲਹਿਰਾਬੇਗਾ ਦੇ ਕਿਸਾਨ ਜਸਵੰਤ ਸਿੰਘ ਦਾ ਖ਼ੁਦਕੁਸ਼ੀ ਤੋਂ 8 ਦਿਨਾਂ

ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

  ਚੰਡੀਗੜ੍ਹ : ਸੰਗਰੂਰ ਦੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ

ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ
ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ

ਚੰਡੀਗੜ੍ਹ : ਪੰਜਾਬ ਬਾਰਡਰ ਏਰੀਆ ਕਿਸਾਨ ਸੰਘਰਸ਼ ਵੈਲਫੇਅਰ ਸੁਸਾਇਟੀ ਦੀ ਇਕ

ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ
ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਹੱਕ 'ਚ ਨਹੀਂ ਐਸੋਚਮ

ਚੰਡੀਗੜ੍ਹ: ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਠੀਕ ਨਹੀਂ ਹੈ, ਸਗੋਂ ਇਸ ਦੀ ਥਾਂ

ਇੱਕ ਹੋਰ ਕਿਸਾਨ ਆੜ੍ਹਤੀਏ ਦੀ ਧੱਕੇਸ਼ਾਹੀ ਦਾ ਸ਼ਿਕਾਰ
ਇੱਕ ਹੋਰ ਕਿਸਾਨ ਆੜ੍ਹਤੀਏ ਦੀ ਧੱਕੇਸ਼ਾਹੀ ਦਾ ਸ਼ਿਕਾਰ

ਚੰਡੀਗੜ੍ਹ: ਫਾਜ਼ਿਲਕਾ ਦੇ ਪਿੰਡ ਇਸਲਾਮ ਵਾਲਾ ਦੇ ਕਿਸਾਨ ਨੇ ਆੜ੍ਹਤੀ ਤੋਂ ਤੰਗ ਆ ਕੇ