ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

By: abp sanjha | | Last Updated: Wednesday, 14 February 2018 9:16 AM
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬੁਢਲਾਡਾ- ਮਾਨਸਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿੱਚ ਕਰਜ਼ੇ ਤੋਂ ਦੁਖੀ ਹੋ ਕੇ 62 ਸਾਲ ਦੇ ਗ਼ਰੀਬ ਕਿਸਾਨ ਬਾਬੂ ਸਿੰਘ ਪੁੱਤਰ ਵਿਸਾਖਾ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਦੇ ਪਰਿਵਾਰ ਦੇ ਸਿਰ ਸਰਕਾਰੀ ਗੈਰ-ਸਰਕਾਰੀ ਪੰਜ ਲੱਖ ਦਾ ਕਰਜ਼ਾ ਹੈ।

 
ਕਿਸਾਨ ਦੇ ਪਰਿਵਾਰ ਕੋਲ ਤਕਰੀਬਨ 3੦ ਕਨਾਲ ਜ਼ਮੀਨ ਹੈ ਜਿਸ ਨਾਲ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ।ਥੋੜ੍ਹਾ ਸਮਾਂ ਪਹਿਲਾਂ ਵੀ ਕਿਸਾਨ ਦੇ ਭਰਾ ਨੂੰ ਜਾਨਲੇਵਾ ਬਿਮਾਰੀ ਦਾ ਇਲਾਜ ਕਰਨ ਤੋਂ ਬਗੈਰ ਹੀ ਦੁਨੀਆ ਤੋਂ ਚੱਲ ਵਸਿਆ ਸੀ।

 
ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ 174 ਦੀ ਕਾਰਵਾਈ ਕਰਾ ਦਿੱਤੀ ਗਈ ਅਤੇ ਸਰਕਾਰ ਤੋ ਮੰਗ ਕੀਤੀ ਕਿ ਪਰਿਵਾਰ ਦਾ ਸਾਰਾ ਕਰਜ਼ਾ ਖ਼ਤਮ ਕਰ ਕੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਲਈ ਦਸ ਲੱਖ ਰੁਪਏ ਦਿੱਤੇ ਜਾਣ।

 
ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਖੁਦਕੁਸ਼ੀਆਂ ਰੋਕਣ ਦੀ ਬਜਾਏ ਲੋਕ ਵਿਰੋਧੀ ਫ਼ੈਸਲੇ ਲਾਗੂ ਕਰ ਰਹੀ ਹੈ। ਸਰਕਾਰ ਹਰ ਰੋਜ਼ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰੇ ਨਾ ਕੇ ਆਪਣੇ ਹੱਕਾਂ ਖ਼ਾਤਰ ਸੰਘਰਸ਼ ਕਰਨ ਵਾਲੇ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਨਿੱਤ ਨਵੇਂ ਕਾਲੇ ਕਾਨੂੰਨਾਂ ਨੂੰ ਬਣਾਇਆ ਜਾ ਰਿਹਾ ਹੈ।

First Published: Wednesday, 14 February 2018 9:16 AM

Related Stories

ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'
ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'

ਚੰਡੀਗੜ੍ਹ: ਪੰਜਾਬ ਦੀਆਂ ਮੁੱਢਲੀਆਂ ਖੇਤੀ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਵਿੱਚ

ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !
ਗੈਂਗਸਟਰਾਂ ਦੇ ਬਹਾਨੇ ਸੰਘਰਸ਼ਕਾਰੀਆਂ 'ਤੇ ਵਰ੍ਹੇਗਾ ਪਕੋਕਾ !

ਬਰਨਾਲਾ: ‘ਪੰਜਾਬ ਕੰਟਰੋਲ ਆਫ਼ ਆਰਗੇਨਾਈਜ਼ਡ ਕਰਾਈਮ ਐਕਟ (ਪਕੋਕਾ) ਦੇ ਵਿਰੋਧ ਵਿੱਚ

ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ
ਆਲੂ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਕੈਪਟਨ ਸਰਕਾਰ ਫੜੇਗੀ ਬਾਂਹ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਆਲੂ ਤੇ ਮੱਕੀ

ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ
ਪਕੋਕਾ ਵਿਰੁੱਧ ਕਿਸਨਾਂ ਦੀ ਬਰਨਾਲਾ 'ਚ ਮਹਾ ਰੈਲੀ

ਮਾਨਸਾ: ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਪਕੋਕਾ ਕਾਨੂੰਨ ਵਿਰੁੱਧ ਬਰਨਾਲਾ

ਕਈ ਬਿਮਾਰੀਆਂ ਦਾ ਨਾਸ ਕਰਦੀ 'ਪੰਜਾਬ ਬਲੈਕ ਬਿਊਟੀ'
ਕਈ ਬਿਮਾਰੀਆਂ ਦਾ ਨਾਸ ਕਰਦੀ 'ਪੰਜਾਬ ਬਲੈਕ ਬਿਊਟੀ'

ਚੰਡੀਗੜ੍ਹ: ਖੂਨ ਦੀ ਘਾਟ ਨਾਲ ਅਨੀਮੀਆ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਵਿਟਾਮਿਨ ਏ

ਮੋਦੀ ਨੇ ਸੱਦੀ ਕਿਸਾਨਾਂ ਦੀ ਕਾਨਫਰੰਸ
ਮੋਦੀ ਨੇ ਸੱਦੀ ਕਿਸਾਨਾਂ ਦੀ ਕਾਨਫਰੰਸ

ਨਵੀਂ ਦਿੱਲੀ: ਕਿਸਾਨੀ ਮਸਲਿਆਂ ਉੱਤੇ 19 ਤੋਂ 20 ਫਰਵਰੀ ਨੂੰ ਦਿੱਲੀ ਵਿੱਚ ਕਾਨਫਰੰਸ

ਸਹਿਕਾਰੀ ਕਰਜ਼ੇ ਤਾਰਨ ਦੀ ਵਧੀ ਤਾਰੀਖ਼ !
ਸਹਿਕਾਰੀ ਕਰਜ਼ੇ ਤਾਰਨ ਦੀ ਵਧੀ ਤਾਰੀਖ਼ !

ਚੰਡੀਗੜ੍ਹ: ਕਿਸਾਨਾਂ ਵੱਲੋਂ ਸਾਉਣੀ 2017 ਦੀ ਫਸਲ ਲਈ ਪ੍ਰਾਪਤ ਕੀਤੇ ਕਰਜ਼ੇ ਦੀ ਕਿਸ਼ਤ

ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !
ਫ਼ਸਲ ਨੂੰ ਬੁਰੀ ਨਜ਼ਰ ਤੋਂ ਬਚਾਏਗੀ ਸਨੀ ਲਿਓਨੀ !

ਹੈਦਰਾਬਾਦ: ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਨੇ ਆਪਣੀ ਫ਼ਸਲ ਨੂੰ ਬੁਰੀ ਨਜ਼ਰ ਤੋਂ

ਇਹ ਸੂਚਨਾ ਦੇਵੋ ਤੇ ਇੱਕ ਲੱਖ ਰੁਪਏ ਦਾ ਇਨਾਮ ਪਾਵੋ..
ਇਹ ਸੂਚਨਾ ਦੇਵੋ ਤੇ ਇੱਕ ਲੱਖ ਰੁਪਏ ਦਾ ਇਨਾਮ ਪਾਵੋ..

ਪਟਿਆਲਾ-ਜੇ ਕੋਈ ਵਿਅਕਤੀ ਧਰਤੀ ਹੇਠ ਦੂਸ਼ਿਤ ਪਾਣੀ ਪਾਉਣ ਵਾਲੇ ਦੀ ਸੂਚਨਾ ਦੇਵੇਗਾ,

ਕੈਪਟਨ ਦੇ ਸ਼ਹਿਰ 'ਚ ਕਰਜ਼ੇ ਨੇ ਨਿਗਲਿਆ ਕਿਸਾਨ
ਕੈਪਟਨ ਦੇ ਸ਼ਹਿਰ 'ਚ ਕਰਜ਼ੇ ਨੇ ਨਿਗਲਿਆ ਕਿਸਾਨ

ਪਟਿਆਲਾ: ਪੰਜਾਬ ਵਿੱਚ ਕਾਂਗਰਸ ਸਰਕਾਰ ਬਣੇ ਨੂੰ ਪੂਰਾ ਸਾਲ ਹੋ ਚੱਲਿਆ ਹੈ ਪਰ ਕਰਜ਼ੇ