Toggle navigation
Languages
English
Hindi
Bengali
Marathi
Gujarati
ਪੰਜਾਬ
ਭਾਰਤ
ਵਿਸ਼ਵ
ਬਾਲੀਵੁੱਡ
ਖੇਤੀਬਾੜੀ
ਅੰਮ੍ਰਿਤਸਰ
ਖੇਡਾਂ
ਸਿਹਤ
ਗੈਜੇਟਜ਼
ਅਜਬ ਗਜ਼ਬ
ਮੁੱਖਵਾਕ
ਲਾਈਫਸਟਾਈਲ
ਸਾਂਝਾ ਸਪੈਸ਼ਲ
VIDEOS
PHOTOS
LIVE TV
Punjabi News
>
Photo Gallery
>
ਮੰਡੀਆਂ ਵਿੱਚ ਰੁਲ ਰਿਹਾ ਅੰਨਦਾਤਾ...!
ਮੰਡੀਆਂ ਵਿੱਚ ਰੁਲ ਰਿਹਾ ਅੰਨਦਾਤਾ...!
By:
ABP Sanjha
|
Last Updated:
Monday, 16 April 2018 6:05 PM
Share
ਚੰਡੀਗੜ੍ਹ: ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੇ ਢੇਰ ਲੱਗੇ ਪਏ ਹਨ। ਚੁਕਾਈ ਨਾ ਹੋਣ ਤੇ ਕਣਕ ਦੀ ਹੋਰ ਆਮਦ ਕਾਰਨ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਸੁੱਟਣ ਲਈ ਥਾਂ ਨਹੀਂ ਮਿਲ ਰਹੀ।
0
0
ਉੱਪਰੋਂ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ।
0
0
ਤਾਜ਼ਾ ਤਸਵੀਰਾਂ ਫ਼ਰੀਦਕੋਟ ਦੀ ਅਨਾਜ ਮੰਡੀਆਂ ਦੀਆਂ ਹਨ, ਜਿੱਥੇ ਕਿਸਾਨ ਦੀ ਜਿਣਸ ਦੀ ਚੁਕਾਈ ਨਾ ਹੋਣ ਕਾਰਨ ਮੰਡੀ ਵਿੱਚ ਕਣਕ ਦੇ ਢੇਰ ਲੱਗੇ ਪਏ ਹਨ।
0
0
ਕਿਸਾਨ ਦੱਸਦੇ ਹਨ ਕਿ ਲਿਫ਼ਟਿੰਗ ਦਾ ਠੇਕਾ ਵਿਰੋਧੀ ਪਾਰਟੀ ਦੇ ਬੰਦੇ ਕੋਲ ਹੈ ਤੇ ਹੁਣ ਉਸ ਨੂੰ ਲਿਫ਼ਟਿੰਗ ਲਈ ਕੋਈ ਆਪਣੇ ਵਾਹਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰੰਜਿਸ਼ ਦਾ ਖਾਮਿਆਜ਼ਾ ਸਾਨੂੰ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
0
0
ਫ਼ਰੀਦਕੋਟ ਮੰਡੀ ਵਿੱਚ ਪਿਛਲੇ ਪੰਜ ਦਿਨਾਂ ਤੋਂ ਕਣਕ ਦੀ ਖ਼ਰੀਦ ਜਾਰੀ ਹੈ। ਅੰਕੜੇ ਦੱਸਦੇ ਹਨ ਕਿ ਇਸ ਸਮੇਂ ਦੌਰਾਨ ਡੇਢ ਲੱਖ ਬੋਰੀ ਕਣਕ ਖਰੀਦ ਲਈ ਹੈ ਪਰ ਸਿਰਫ਼ 5 ਫ਼ੀਸਦੀ ਮਾਲ ਦੀ ਚੁਕਾਈ ਹੋਈ ਹੈ, ਜਦਕਿ ਬਾਕੀ ਜਿਣਸ ਮੰਡੀ ਵਿੱਚ ਹੀ ਪਈ ਹੈ।
0
0
ਉੱਧਰ ਦੂਜੇ ਪਾਸੇ ਤਲਵੰਡੀ ਸਾਬੋ ਦੇ ਪਿੰਡ ਚੱਠੇ ਵਾਲਾ ਦੀ ਮੰਡੀ ਵਿੱਚ ਕਿਸਾਨ ਆਪਣੀ ਫ਼ਸਲ ਇੱਕ ਹਫ਼ਤੇ ਤੋਂ ਰੱਖੀ ਬੈਠੇ ਹਨ। ਹਾਲੇ ਤਕ ਇੱਕ ਵੀ ਬੋਲੀ ਨਹੀਂ ਲੱਗੀ।
0
0
ਕਿਸਾਨ ਦੱਸਦੇ ਹਨ ਕਿ ਇੱਕ ਹਫ਼ਤੇ ਤੋਂ ਅਸੀਂ ਆਪਣੀ ਫ਼ਸਲ ਦੀ ਰਾਖੀ ਬੈਠੇ ਹਾਂ, ਹਾਲੇ ਤਕ ਖਰੀਦਣ ਲਈ ਕੋਈ ਨਹੀਂ ਆਇਆ।
0
0
ਇਸ ਮੰਡੀ ਵਿੱਚ ਨਾ ਕਿਸਾਨਾਂ ਲਈ ਤੇ ਨਾ ਜਿਣਸ ਨੂੰ ਠੀਕ ਤਰੀਕੇ ਨਾਲ ਰੱਖਣ ਕੋਈ ਖਾਸ ਪ੍ਰਬੰਧ ਵੀ ਨਹੀਂ ਹਨ।
0
0
LATEST PHOTOS
7 Photo
Oppo ਨੇ ਉਤਾਰਿਆ 25 ਮੈਗਾਪਿਕਸਲ ਕੈਮਰਾ ਵਾਲੇ ਐਫ 7 ਦਾ ਨਵਾਂ ਰੰਗ
7 Photo
ਬਿਨਾ ਮੇਕਅੱਪ ਇਵੇਂ ਦੀ ਲੱਗਦੀ ਹੀਰੋਇਨ, ਇੰਸਟਾ 'ਤੇ ਪਾਈਆਂ ਫ਼ੋਟੋਆਂ
7 Photo
ਕਠੂਆ ਗੈਂਪਰੇਪ 'ਤੇ ਇੰਗਲੈਂਡ 'ਚ ਮੋਦੀ ਦਾ ਸਖ਼ਤ ਵਿਰੋਧ
6 Photo
ਭਿਆਨਕ ਹਾਦਸੇ ਨੇ ਲਈਆਂ ਛੇ ਜਾਨਾਂ
7 Photo
ਆਈਫੋਨ ਐਕਸ ਨੇ ਸਿਰਜਿਆ ਰਿਕਾਰਡ
9 Photo
ਅਮਰੀਕਾ ਦਾ ਇੱਕ ਹੋਰ ਜਹਾਜ਼ ਹਾਦਸੇ ਦਾ ਸ਼ਿਕਾਰ
10 Photo
ਪਿਤਾ ਸ਼ਾਹਿਦ ਇਸ ਤਰ੍ਹਾਂ ਬਿਤਾਉਂਦੇ ਨੇ ਲਾਡਲੀ ਧੀ ਨਾਲ ਸਮਾਂ..!
13 Photo
ਮੋਦੀ ਦੇ ਮੰਤਰੀਆਂ ਦੇ ਬਿਆਨ- ਮਹਾਂਭਾਰਤ ਦੇ ਜ਼ਮਾਨੇ ਸੀ WiFi, 7000 ਸਾਲ...
7 Photo
ਸੋਨਾਕਸ਼ੀ ਲਈ ਸਿਹਤ ਜ਼ਰੂਰੀ
10 Photo
ਲਾਲੂ ਦੇ ਮੁੰਡੇ ਦੀ ਐਸ਼ਵਰਿਆ ਰਾਏ ਨਾਲ ਮੰਗਣੀ, ਵੇਖੋ ਲਾੜੀ ਦੀਆਂ Exclusive...
11 Photo
ਭਾਰਤੀਆਂ ਲਈ ਇਹ ਸਭ ਤੋਂ ਵੱਧ ਭਰੋਸੇਮੰਦ ਬਰਾਂਡ !
5 Photo
ਅਮਰੀਕਾ ’ਚ 32,000 ਫੁੱਟ ’ਤੇ ਫਟਿਆ ਜਹਾਜ਼ ਦਾ ਇੰਜਣ
5 Photo
ਆਸਿਫਾ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਰੋਸ ਮਾਰਚ
6 Photo
ਬੱਬੂ ਮਾਨ ਦੇ ਹੁਕਮਰਾਨਾਂ ਨੂੰ ਤਿੱਖੇ ਬੋਲ
10 Photo
ਸਪਨਾ ਚੌਧਰੀ ਦੇ ਘਰ ਮਸਤੀ ਦੇ ਰੰਗ
9 Photo
‘ਧੜਕ’ ਦਾ ਕੰਮ ਮੁਕਾ ‘ਘਰ’ ਪਹੁੰਚੀ ਜਾਹਨਵੀ ਕਪੂਰ
8 Photo
ਕਠੂਆ ਕਾਂਡ ਨੇ ਦੁਨੀਆ ਭਰ 'ਚ ਰੋਲਿਆ ਭਾਰਤ ਦਾ ਨਾਂ
8 Photo
ਵਿਆਹ ਦੀਆਂ ਤਿਆਰੀਆਂ 'ਚ ਜੁਟੀ ਸੋਨਮ ਕਪੂਰ, ਵੇਖੋ ਤਸਵੀਰਾਂ