ਮੌਸਮ ਦੀ ਮਾਰ: ਖੇਤ ਤਾਂ ਖੇਤ, ਮੰਡੀਆਂ 'ਚ ਵੀ ਰੁਲੀ ਕਣਕ ਦੀ ਫਸਲ

By: ਏਬੀਪੀ ਸਾਂਝਾ | | Last Updated: Wednesday, 11 April 2018 2:34 PM
ਮੌਸਮ ਦੀ ਮਾਰ: ਖੇਤ ਤਾਂ ਖੇਤ, ਮੰਡੀਆਂ 'ਚ ਵੀ ਰੁਲੀ ਕਣਕ ਦੀ ਫਸਲ

ਬਠਿੰਡਾ: ਬੇਮੌਸਮੇ ਮੀਂਹ ਨੇ ਕਿਸਾਨਾਂ ਨੂੰ ਝੰਜੋੜ ਸੁੱਟਿਆ ਹੈ। ਖੇਤਾਂ ਵਿੱਚ ਪੱਕੀ ਫਸਲ ਖੜ੍ਹੀ ਹੈ ਪਰ ਮੌਸਮ ਸੰਭਲਣ ਨਹੀਂ ਦੇ ਰਿਹਾ। ਮੰਡੀਆਂ ਵਿੱਚ ਕਣਕ ਦੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿੱਚ ਪਹੁੰਚ ਕੇ ਵੀ ਨੀਲੀ ਛੱਤ ਥੱਲੇ ਖੁੱਲ੍ਹੇ ਥਾਂ ਪਈ ਕਿਸਾਨਾਂ ਦੀ ਫਸਲ ਸੁਰੱਖਿਅਤ ਨਹੀਂ। ਭਾਵੇਂ ਮੰਡੀਆਂ ਵਿੱਚ ਫਿਲਹਾਲ ਇੱਕਾ-ਦੁੱਕਾ ਕਿਸਾਨਾਂ ਦੀ ਫਸਲ ਹੀ ਪਹੁੰਚੀ ਹੈ ਪਰ ਪਰ ਤੇਜ਼ ਚੱਲਦੀ ਹਵਾ ਤੇ ਬੂੰਦਾ ਬਾਂਦੀ ਨੇ ਕਿਸਾਨਾਂ ਦੇ ਸਾਹ ਸੁਕਾਏ ਹੋਏ ਹਨ।

 

ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਕੁਝ ਜ਼ਿਆਦਾ ਪ੍ਰਬੰਧ ਨਹੀਂ। ਮੰਡੀਆਂ ਵਿੱਚ ਤੇੜਾਂ ਹੋਣ ਕਾਰਨ ਜ਼ਿਆਦਾਤਰ ਫ਼ਸਲ ਖ਼ਰਾਬ ਹੋ ਰਹੀ ਹੈ। ਸ਼ੈਡਾਂ ਦਾ ਵੀ ਪੂਰੀ ਤਰ੍ਹਾਂ ਪ੍ਰਬੰਧ ਨਹੀਂ। ਲੋਕਾਂ ਨੂੰ ਆਪਣੀ ਫ਼ਸਲ ਬਾਹਰ ਖੁੱਲ੍ਹੇ ਵਿੱਚ ਹੀ ਸੁੱਟਣੀ ਪੈਂਦੀ ਹੈ। ਅਵਾਰਾ ਪਸ਼ੂ ਵੀ ਸ਼ਰੇਆਮ ਘੁੰਮਦੇ ਹਨ।

 

ਉਧਰ, ਤੇਜ਼ ਹਵਾ ਨੇ ਕਈ ਜਗ੍ਹਾ ਕਣਕ ਦੀ ਖੜ੍ਹੀ ਫਸਲ ਖੇਤਾਂ ਵਿੱਚ ਹੀ ਵਿਛਾ ਦਿੱਤੀ ਹੈ। ਬਠਿੰਡਾ ਦੇ ਵੀ ਕਈ ਇਲਾਕਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਕਈ ਏਕੜ ਫ਼ਸਲ ਵਿੱਛ ਗਈ ਹੈ। ਹਾਲੇ ਵੀ ਚੱਲਦੀਆਂ ਹਵਾਵਾਂ ਕਾਰਨ ਕਿਸਾਨ ਚਿੰਤਾ ਵਿੱਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਜ਼ਮੀਨ ‘ਤੇ ਵਿੱਛ ਚੁੱਕੀ ਕਣਕ ਦੀ ਹਰੀ ਫਸਲ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ।

First Published: Wednesday, 11 April 2018 2:34 PM

Related Stories

ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ
ਕੈਪਟਨ ਸਰਕਾਰ ਵੱਲੋਂ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ

ਚੰਡੀਗੜ੍ਹ: ਕੈਪਟਨ ਸਰਕਾਰ ਨੇ ਖ਼ੁਦਕੁਸ਼ੀਆਂ ਦੇ 296 ਮਾਮਲਿਆਂ ਵਿੱਚ ਪੀੜਤ ਪਰਿਵਾਰਾਂ

20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ
20 ਜੂਨ ਮਗਰੋਂ ਝੋਨਾ ਲਾਉਣ ਦੇ ਫਰਮਾਨ ਤੋਂ ਕਿਸਾਨ ਔਖੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ

5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ
5000 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਮੰਗੀ ਸਰਕਾਰ ਤੋਂ ਇੱਛਾ ਮੌਤ

ਅਹਿਮਦਾਬਾਦ: ਪ੍ਰਧਾਨ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਤੋਂ ਦਿਲ ਦਹਿਲਾ ਦੇਣ ਵਾਲੀ

ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ ਪੋਲ
ਕਿਸਾਨਾਂ ਨੂੰ ਲਾ ਰਹੇ ਸੀ 35 ਕਿੱਲੋ ਦਾ ਰਗੜਾ, ਕਿਸਾਨ ਯੂਨੀਅਨ ਨੇ ਖੋਲ੍ਹੀ ਕੰਡੇ ਦੀ...

ਬਠਿੰਡਾ: ਰਾਮਾ ਮੰਡੀ ਦੀ ਅਨਾਜ ਮੰਡੀ ਵਿੱਚ ਅੱਜ ਅਜਿਹੇ ਧਰਮ ਕੰਡੇ ਨੂੰ ਕਾਬੂ ਕੀਤਾ

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਕਿਸਾਨਾਂ ਲਈ ਬੁਰੀ ਖਬਰ !
ਕਿਸਾਨਾਂ ਲਈ ਬੁਰੀ ਖਬਰ !

ਚੰਡੀਗੜ੍ਹ: ਕਿਸਾਨਾਂ ਲਈ ਬੁਰੀ ਖਬਰ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ

FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ
FCI ਇੰਸਪੈਕਟਰ 'ਤੇ ਕਣਕ ਦੀ ਖਰੀਦ ਬਦਲੇ ਰਿਸ਼ਵਤ ਲੈਣ ਦੇ ਇਲਜ਼ਾਮ

ਬਠਿੰਡਾ: ਕਿਸਾਨਾਂ ਤੇ ਆੜਤੀਆਂ ਨੇ ਐਫਸੀਆਈ ਇੰਸਪੈਕਟਰ ‘ਤੇ ਕਣਕ ਦੀ ਚੁਕਾਈ ਲਈ

ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ
ਕਰਜ਼ ਮਾਫੀ ਮਗਰੋਂ ਵੀ ਖੁਦਕੁਸ਼ੀਆਂ ਜਾਰੀ

ਬਰਨਾਲਾ: ਪੰਜਾਬ ਵਿੱਚ ਕਰਜ਼ ਮਾਫੀ ਤੋਂ ਬਾਅਦ ਵੀ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ

ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!
ਮੌਸਮ ਵਿਭਾਗ ਨੇ ਸੁਣਾਈ ਕਿਸਾਨਾਂ ਲਈ ਖੁਸ਼ਖਬਰੀ!

ਚੰਡੀਗੜ੍ਹ: ਮੌਸਮ ਵਿਭਾਗ ਨੇ ਕਿਸਾਨਾਂ ਲਈ ਖੁਸ਼ਖਬਰੀ ਸੁਣਾਈ ਹੈ। ਇਸ ਵਾਰ ਮੌਨਸੂਨ

ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ
ਮੌਸਮ ਵਿਭਾਗ ਵੱਲੋਂ ਮਾਨਸੂਨ ਸਬੰਧੀ ਭਵਿੱਖਬਾਣੀ ਜਾਰੀ

ਨਵੀਂ ਦਿੱਲੀ: ਮੌਸਮ ਵਿਭਾਗ ਨੇ ਦੇਸ਼ ਦੀ ਖੇਤੀਬਾੜੀ ਲਾਈਫ਼ਲਾਈਨ ਮਾਨਸੂਨ ਬਾਰੇ