ਕਣਕ ਦੇ ਝਾੜ ਨੇ ਪੰਜ ਸਾਲਾਂ ਦਾ ਰਿਕਾਰਡ ਤੋੜਿਆ

By: Sukhwinder Singh | | Last Updated: Thursday, 18 May 2017 9:23 AM
ਕਣਕ ਦੇ ਝਾੜ ਨੇ ਪੰਜ ਸਾਲਾਂ ਦਾ ਰਿਕਾਰਡ ਤੋੜਿਆ

ਚੰਡੀਗੜ੍ਹ: ਪੰਜਾਬ ਵਿੱਚ ਕਣਕ ਦੇ ਬੰਪਰ ਝਾੜ ਨੇ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਖੇਤੀਬਾੜੀ ਵਿਭਾਗ ਨੂੰ 177.23 ਲੱਖ ਮੀਟਰਿਕ ਟਨ ਝਾੜ ਦਾ ਅੰਦਾਜ਼ਾ ਪਾਰ ਹੁੰਦਾ ਨਜ਼ਰ ਆ ਰਿਹਾ ਹੈ। ਸਾਲ 2011-12 ਵਿੱਚ ਕਣਕ ਦਾ ਇਸ ਤੋਂ ਵੱਧ 180.12 ਲੱਖ ਮੀਟਰਿਕ ਟਨ ਉਤਪਾਦਨ ਹੋਇਆ ਸੀ।

 

 

ਸੂਚਨਾ ਮੁਤਾਬਿਕ ਬੀਤੇ ਸਾਲ 160.77 ਲੱਖ ਮੀਟਰਿਕ ਟਨ ਪੈਦਾਵਾਰ ਹੋਈ ਸੀ। ਉਸ ਤੋਂ ਇੱਕ ਸਾਲ ਪਹਿਲਾਂ 150. 50 ਲੱਖ ਮੀਟਰਿਕ ਟਨ ਝਾੜ ਨਿਕਲਿਆ ਸੀ। ਸਾਲ 2013‘14 ਵਿੱਚ 176.20 ਲੱਖ ਮੀਟਰਿਕ ਟਨ ਕਣਕ ਨਿਕਲੀ ਸੀ। ਸਾਲ 2012-13 ਵਿੱਚ ਕਣਕ ਦਾ ਉਤਪਾਦਨ ਲੜੀਵਾਰ 166.14 ਲੱਖ ਮੀਟਰਿਕ ਟਨ ਰਿਹਾ ਸੀ।

 

 

ਸਾਲ 2011-12 ਵਿੱਚ ਪਹਿਲੇ ਦੋ ਦਹਾਕਿਆਂ ਦਾ ਰਿਕਾਰਡ ਕਾਇਮ ਹੋਇਆ ਸੀ ਅਤੇ ਕਣਕ ਦਾ 180.12 ਲੱਖ ਮੀਟਰਿਕ ਟਨ ਝਾੜ ਨਿਕਲਿਆ ਸੀ। ਇਸ ਸਾਲ ਅਜੇ ਵੀ ਮੰਡੀਆਂ ਵਿੱਚ ਕਣਕ ਦੀ ਤੀਹ ਹਜ਼ਾਰ ਮੀਟਰਿਕ ਟਨ ਦੇ ਕਰੀਬ ਆਮਦ ਚਲ ਰਹੀ ਹੈ।

First Published: Thursday, 18 May 2017 9:23 AM

Related Stories

ਮਾਲਵਾ ਪੱਟੀ ਦੇ ਕਿਸਾਨਾਂ ਲਈ ਖੁਸ਼ਖ਼ਬਰੀ
ਮਾਲਵਾ ਪੱਟੀ ਦੇ ਕਿਸਾਨਾਂ ਲਈ ਖੁਸ਼ਖ਼ਬਰੀ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਸਾਲ 2017-18 ਲਈ ਲੰਬੇ ਰੇਸ਼ੇ ਦੇ ਨਰਮੇ ਦੀ ਸਰਕਾਰੀ

ਜੀ.ਐਮ. ਸਰ੍ਹੋਂ 'ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ..
ਜੀ.ਐਮ. ਸਰ੍ਹੋਂ 'ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ..

ਨਵੀਂ ਦਿੱਲੀ: ਕੇਂਦਰ ਦੇ ਖੇਤੀ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਉਸ ਨੂੰ ਜੈਨੇਟਿਕ

ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ
ਕਿਸਾਨ ਨੇ ਬੁਲੁੱਟ ਤੋਂ ਬਣਾਇਆ ਟਰੈਕਟਰ, ਇੱਕ ਏਕੜ 'ਚ ਗੋਡੀ ਕਰਨ ਬਹੁਤ ਘੱਟ ਖਰਚਾ

ਚੰਡੀਗੜ੍ਹ :ਰਾਇਲ ਏੰਫਿਲ‍ਡ ਬੁੱਲਟ , ਭਾਰਤ ਦੀ ਪਹਿਲੀ ਕਰੂਜ਼ ਬਾਈਕ ਜੋ ਲਗਭਗ ਹਰ

ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ
ਮੰਗਲ ਸੰਧੂ ਤੋਂ ਬਰਾਮਦ ਸਮਾਨ, ਪੁਲਿਸ ਮਾਲਖਾਨੇ 'ਚੋਂ ਗਾਇਬ

ਚੰਡੀਗੜ੍ਹ: ਬਹੁ-ਕਰੋੜੀ ਕੀਟਨਾਸ਼ਕ ਘੁਟਾਲੇ ਤੇ ਭ੍ਰਿਸ਼ਟਾਟਾਰ ਮਾਮਲੇ ਦੇ ਮੁਲਜ਼ਮ

ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ ਪਈ
ਪਿੰਡਾਂ ਹਰ ਰੋਜ਼ ਸਿੱਖ ਮਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੂਕ ਸੁੱਤੀ...

ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ‘ਤੇ ਕੰਮ ਕਰਨ ਵਾਲੇ ਸਾਬਕਾ

ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...
ਕਿਤੇ ਤੁਹਾਨੂੰ ਝੋਨੇ ਦਾ ਜਾਅਲੀ ਬੀਜ ਤਾਂ ਨਹੀਂ ਵੇਚਿਆ ਜਾ ਰਿਹਾ...

ਬਠਿੰਡਾ: ਪੰਜਾਬ ਦਾ ਮਾਲਵਾ ਖੇਤਰ ਖੇਤੀ ਦੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।

ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ ਦਾ ਸਸਕਾਰ
ਲਹਿਰਾ ਬੇਗਾ ਖੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਦ ਮ੍ਰਿਤਕ ਕਿਸਾਨ...

ਬਠਿੰਡਾ: ਪਿੰਡ ਲਹਿਰਾਬੇਗਾ ਦੇ ਕਿਸਾਨ ਜਸਵੰਤ ਸਿੰਘ ਦਾ ਖ਼ੁਦਕੁਸ਼ੀ ਤੋਂ 8 ਦਿਨਾਂ

ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਕਰਜ਼ੇ ਕਾਰਨ ਦੋ ਨੋਜਵਾਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

  ਚੰਡੀਗੜ੍ਹ : ਸੰਗਰੂਰ ਦੇ ਦੋ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ

ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ
ਕਿਸਾਨਾਂ ਨੇ ਖੇਤੀ ਕਰਨ ਤੋਂ ਕੀਤਾ ਇਨਕਾਰ

ਚੰਡੀਗੜ੍ਹ : ਪੰਜਾਬ ਬਾਰਡਰ ਏਰੀਆ ਕਿਸਾਨ ਸੰਘਰਸ਼ ਵੈਲਫੇਅਰ ਸੁਸਾਇਟੀ ਦੀ ਇਕ