ਆਰਥਿਕ ਤੰਗੀ ਕਾਰਨ ਦੋ ਮਜ਼ਦੂਰਾਂ ਨੇ ਕੀਤੀ ਖੁਦਕੁਸ਼ੀ

By: ਏਬੀਪੀ ਸਾਂਝਾ | | Last Updated: Monday, 9 October 2017 10:49 AM
ਆਰਥਿਕ ਤੰਗੀ ਕਾਰਨ ਦੋ ਮਜ਼ਦੂਰਾਂ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਪੰਜਾਬ ਵਿੱਚ ਜਿੱਥੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਉੱਥੇ ਹੀ ਮਜ਼ਦੂਰ ਵੀ ਕਰ ਰਹੇ ਹਨ। ਬੀਤੇ ਦਿਨ ਆਰਥਿਕ ਤੰਗੀ ਕਾਰਨ ਦੋ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਮਾਨਸਾ ਜਿਲ੍ਹੇ ਦੇ ਭੀਖੀ ਦੇ ਜਸਪ੍ਰੀਤ ਸਿੰਘ ਉਰਫ਼ ਮਮਨਾ (19) ਪੁੱਤਰ ਜਗਸੀਰ ਸਿੰਘ ਵਾਰਡ ਨੰ.-5 ਵਾਸੀ ਭੀਖੀ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।

 

 

ਪਿਛਲੇ ਮਹੀਨਿਆਂ ਤੋਂ ਉਸ ਨੂੰ ਦਿਹਾੜੀ ਦਾ ਕੰਮ ਵੀ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਉਸ ਨੇ ਬੀਤੀ ਰਾਤ ਕਮਰੇ ਦੀ ਛੱਤ ਦੇ ਗਾਡਰ ‘ਚ ਪਰਨਾ ਬੰਨ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

 

 

 

ਦੂਜੇ ਕੇਸ ਵਿੱਚ ਜ਼ੀਰਾ ਦੇ ਨੇੜਲੇ ਪਿੰਡ ਮਲਸੀਹਾਂ ਕਲਾਂ ਦੇ ਇੱਕ 35 ਸਾਲਾਂ ਖੇਤ ਮਜ਼ਦੂਰ ਗੁਰਮੁਖ ਸਿੰਘ ਪੁੱਤਰ ਸਾਧਾ ਸਿੰਘ ਨੇ ਆਰਥਿਕ ਤੰਗੀ ਦੇ ਚੱਲਦਿਆਂ ਬੀਤੀ ਰਾਤ ਕੀਟਨਾਸ਼ਕ ਦਵਾਈ ਨਿਗਲ ਕੇ ਖੁਦਕਸ਼ੀ ਕਰ ਲਈ ਹੈ।

 

 

ਜਾਣਕਾਰੀ ਅਨੁਸਾਰ ਪਰਿਵਾਰ ਦੇ ਮੈਂਬਰਾਂ ਦੀ ਬਿਮਾਰੀ ਦੇ ਇਲਾਜ ਲਈ ਗੁਰਮੁਖ ਸਿੰਘ ਨੇ ਲੋਕਾਂ ਤੋਂ ਕਾਫ਼ੀ ਕਰਜ਼ ਲਿਆ ਹੋਇਆ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੀ ਰਾਤ ਗੁਰਮੁਖ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ।

First Published: Monday, 9 October 2017 10:49 AM

Related Stories

ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ

ਕਣਕ ਦੀ ਨਵੀਂਆਂ ਕਿਸਮਾਂ, ਏਕੜ ਦਾ ਬੰਪਰ ਝਾੜ
ਕਣਕ ਦੀ ਨਵੀਂਆਂ ਕਿਸਮਾਂ, ਏਕੜ ਦਾ ਬੰਪਰ ਝਾੜ

ਕਰਨਾਲ : ਭਾਰਤੀ ਖੇਤੀਬਾੜੀ ਸੰਸਥਾਨ (PUSA) ਨੇ ਕਣਕ ਦੀਆਂ ਪੰਜ ਅਤੇ ਜੌਂ ਦੀਆਂ ਤਿੰਨ

ਮੰਡੀ 'ਚ ਪਈ ਫਸਲ, ਦੱਸੋ ਅਸੀਂ ਕਿਵੇਂ ਮਨਾਈਏ ਦੀਵਾਲੀ?
ਮੰਡੀ 'ਚ ਪਈ ਫਸਲ, ਦੱਸੋ ਅਸੀਂ ਕਿਵੇਂ ਮਨਾਈਏ ਦੀਵਾਲੀ?

ਚੰਡੀਗੜ੍ਹ : ਇਸ ਵਾਰ ਛੇਤੀ ਆ ਗਈ ਹੈ ਜਿਸ ਕਾਰਨ ਕਿਸਾਨਾਂ ਦੀ ਦੀਵਾਲੀ ਫਿੱਕੀ ਪੈ

ਦੀਵਾਲੀ 'ਤੇ ਤਿੰਨ ਨੋਜਵਾਨ ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਦੀਵਾਲੀ 'ਤੇ ਤਿੰਨ ਨੋਜਵਾਨ ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਅੱਜ ਜਿੱਥੇ ਸਾਰਾ ਦੇਸ਼ ਦੀਵਾਲੀ ਮਨ੍ਹਾ ਰਿਹਾ ਹੈ,ਉੱਥੇ ਹੀ ਪੰਜਾਬ ਦਾ

ਮਜ਼ਦੂਰਾਂ ਨੂੰ ਸਰਕਾਰ ਦਾ ਦੀਵਾਲੀ ਦਾ ‘ਤੋਹਫ਼ਾ’, ਦੋ ਰੁਪਏ ਦਿਹਾੜੀ
ਮਜ਼ਦੂਰਾਂ ਨੂੰ ਸਰਕਾਰ ਦਾ ਦੀਵਾਲੀ ਦਾ ‘ਤੋਹਫ਼ਾ’, ਦੋ ਰੁਪਏ ਦਿਹਾੜੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਨਅਤੀ ਮਜ਼ਦੂਰਾਂ ਦੀ ਦਿਹਾੜੀ ਸਿਰਫ਼ 2.11 ਰੁਪਏ ਤੇ

ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ
ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ

ਚੰਡੀਗੜ੍ਹ :ਆਖਿਰਕਾਰ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ

ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!
ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!

ਚੰਡੀਗੜ੍ਹ: ਅੱਜ ਪਰਾਲੀ ਨੂੰ ਅੱਗ ਲਾਉਣ ਦਾ ਵੱਡਾ ਮਸਲਾ ਬਣਿਆ ਹੋਇਆ ਹੈ। ਕੋਈ ਠੋਸ

ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 
ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 

ਨਵੀਂ ਦਿੱਲੀ: ਸਾਲ 2017-18 ਦੇ ਹਾੜ੍ਹੀ ਸੀਜ਼ਨ ‘ਚ ਕਣਕ ਦੇ ਸਮਰਥਨ ਮੁੱਲ ‘ਚ ਵਾਧਾ