ਆਸਟਰੇਲੀਆ 'ਚ ਮਸ਼ਹੂਰ ਹੋਇਆ ਪਿੰਡਾਂ ਵਾਲਾ ਮੰਜਾ

By: abp sanjha | | Last Updated: Tuesday, 10 October 2017 12:32 PM
ਆਸਟਰੇਲੀਆ 'ਚ ਮਸ਼ਹੂਰ ਹੋਇਆ ਪਿੰਡਾਂ ਵਾਲਾ ਮੰਜਾ

ਚੰਡੀਗੜ੍ਹ: ਪਿੰਡਾਂ ਵਿੱਚ ਅਰਾਮ ਫਰਮਾਉਣ ਵਾਲਾ ਮੰਜਾ (ਚਾਰਪਾਈ) ਹੁਣ ਆਸਟਰੇਲੀਆ ਵਿੱਚ ਵੀ ਵਿਕਣ ਲੱਗਾ ਹੈ। ਦਰਅਸਲ ਇਨ੍ਹੀਂ ਦਿਨੀਂ ਮੰਜਾ ਵੇਚਣ ਲਈ ਆਸਟਰੇਲੀਆ ਦਾ ਇਸ਼ਤਿਹਾਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇਸ ਦੀ ਕੀਮਤ 990 ਡਾਲਰ ਦੱਸੀ ਜਾ ਰਹੀ ਹੈ।
ਇੰਡੀਅਨ ਕਰੰਸੀ ਦੇ ਹਿਸਾਬ ਨਾਲ ਇੱਕ ਮੰਜੇ ਦੀ ਕੀਮਤ ਕਰੀਬ 50,000 ਰੁਪਏ ਹੈ। ਟਵਿੱਟਰ ਤੇ ਫੇਸਬੁਕ ਉੱਤੇ ਇਸ ਨੂੰ ਲੈ ਕੇ ਕਮੈਂਟਸ ਆ ਰਹੇ ਹਨ।
DLYY3HWU8AAimA9
– ਇਸ ਵਾਇਰਲ ਹੋ ਰਹੇ ਇਸ਼ਤਿਹਾਰ ਵਿੱਚ ਮੰਜੇ ਨੂੰ ਰਵਾਇਤੀ ਭਾਰਤੀ ਡੇ- ਬੈਡ ਲਿਖਿਆ ਗਿਆ ਹੈ।
– ਇਸ ਵਿੱਚ ਦੱਸਿਆ ਗਿਆ ਹੈ ਕਿ ਚਾਰਪਾਈ ਮਜਬੂਤ ਮੋਰਟਿਜ ਤੇ ਟੇਨਨ ਜਾਇੰਟਸ ਦੇ ਨਾਲ ਮੈਪਲ ਲੱਕੜੀ ਨਾਲ ਬਣੀ ਹੈ। ਇਸ ਦੇ ਨਾਲ ਹੀ ਇਸ ਵਿੱਚ ਮਨੀਲਾ ਰੱਸੀ ਲਾਈ ਗਈ ਹੈ।
– ਦਾਅਵਾ ਹੈ ਕਿ ਇਹ ਸੌ ਫੀਸਦੀ ਆਸਟਰੇਲੀਆ ਵਿੱਚ ਬਣਿਆ ਮੰਜਾ ਹੈ। ਇਸ ਨੂੰ ਹੱਥ ਨਾਲ ਬਣਿਆ ਬੈੱਡ ਵੀ ਕਿਹਾ ਗਿਆ ਹੈ।
– ਇਸ਼ਤਿਹਾਰ ਅਨੁਸਾਰ, ਸਵਦੇਸ਼ੀ (ਆਸਟਰੇਲੀਅਨ ਲਈ) ਮੰਜਾ ਕਾਫ਼ੀ ਆਰਾਮਦਾਇਕ ਹੈ। ਉੱਥੇ ਹੀ, ਗਾਹਕਾਂ ਦੀ ਸੁਵਿਧਾਨੁਸਾਰ ਇਸ ਦੀ ਲੰਮਾਈ ਤੇ ਚੌੜਾਈ ਘੱਟ ਜਾਂ ਜ਼ਿਆਦਾ ਕਰ ਦਿੱਤੀ ਜਾਵੇਗੀ।
First Published: Tuesday, 10 October 2017 12:32 PM

Related Stories

ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?
ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?

ਨਵੀਂ ਦਿੱਲੀ: ਇੰਡੀਅਨ ਟ੍ਰੇਨ ‘ਚ ਤੁਸੀਂ ਕਈ ਵਾਰ ਸਫਰ ਕੀਤਾ ਹੋਵੇਗਾ। ਰੇਲਵੇ

ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ
ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ

ਨਵੀਂ ਦਿੱਲੀ: ਕਹਿੰਦੇ ਨੇ ਪਿਆਰ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸੇ ਗੱਲ ਨੂੰ

ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ
ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ

ਇੱਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਸਬਕ ਸਿਖਾਉਣ ਲਈ ਸੜਕ ‘ਤੇ ਘੜੀਸ ਤਾਂ ਲਿਆ ਪਰ

ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ...

ਨਵਾਂ ਸ਼ਹਿਰ ਪੁਲਿਸ ਨੇ 57 ਸਾਲ ਦੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ