ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

By: abp sanjha | | Last Updated: Wednesday, 9 August 2017 3:19 PM
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ ਤੁਸੀਂ ਹੈਰਾਨ ਹੋਏ ਹੋਵੋਗੇ ਪਰ ਇਹ ਸੱਚ ਹੈ। ਦਰਅਸਲ ਇੱਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਜਦੋਂਕਿ ਰੋਜ਼ਾਨਾ ਦੀ ਸਕੈਨਿੰਗ ਵਿੱਚ ਉਹ ਜੁੜਵਾ ਹੋਣੇ ਸਨ।
ਔਰਤ ਦੀ ਪ੍ਰੈਗਨੈਂਸੀ ਦੌਰਾਨ ਰੇਡੀਓਲਾਜਿਸਟ ਡਾ. ਭਾਵਨਾ ਥੋਰਾਟ ਨੇ ਉਸ ਦੇ ਰੁਟੀਨ ਸਕੈਨ ਵਿੱਚ ਬੱਚੇ ਉੱਤੇ ਅਸਧਾਰਨ ਮਾਸ ਦੇਖਿਆ ਸੀ। ਬੱਚੇ ਦੇ ਪੈਦਾ ਹੋਣ ਮਗਰੋਂ ਜਦੋਂ ਡਾ. ਥੋਰਾਟ ਨੇ ਬੱਚੇ ਨੂੰ ਰੁਟੀਨ ਸਕੈਨ ਕੀਤਾ ਤਾਂ ਸਕੈਨ ਵਿੱਚ ਪਤਾ ਲੱਗਦਾ ਹੈ ਕਿ ਬੱਚੇ ਦੇ ਪੇਟ ਵਿੱਚ 7 ਸੈਂਟੀਮੀਟਰ ਮਾਸ ਵਧਿਆ ਹੋਇਆ ਜਿਹੜਾ ਬੱਚੇ ਦਾ ਜੁੜਵਾ ਭਾਈ ਮੰਨਿਆ ਜਾ ਰਿਹਾ ਹੈ।
ਅਜਿਹੇ ਮਾਮਲੇ ਨੂੰ ਫਿਟਸ ਇੰਨ ਫਿੱਟੂ ਕਿਹਾ ਜਾਂਦਾ ਹੈ। ਅਜਿਹੇ ਮਾਮਲੇ ਬਹੁਤ ਹੀ ਰੇਅਰ ਹੰਦੇ ਹਨ। ਜਿੱਥੇ ਆਪਣੇ ਹੀ ਜੁੜਵਾ ਨਾਲ ਜੁੜ ਜਾਂਦੇ ਹਨ। ਇਸ ਗੱਲ ਦਾ ਪਤਾ ਚੱਲਣ ਉੱਤੇ ਬੱਚੇ ਦੀ ਸਰਜਰੀ ਕੀਤੀ ਗਈ। ਸਰਜਰੀ ਦੌਰਾਨ ਉਸ ਦੇ ਪੇਟ ਵਿੱਚੋਂ 7 ਸੈਂਟੀਮੀਟਰ (150 ਗ੍ਰਾਮ) ਮਾਸ ਕੱਢਿਆ ਗਿਆ। ਬੱਚੇ ਦੀ ਸਰਜਰੀ ਦੌਰਾਨ ਦੇਖਿਆ ਗਿਆ ਕਿ ਉਸ ਦੇ ਭਾਈ ਦੇ ਹੱਥ, ਪੈਰ ਤੇ ਦਿਮਾਗ਼ ਸੀ ਪਰ ਉਸ ਦੀ ਸ਼ਕਲ ਗ਼ਾਇਬ ਸੀ।
ਹਾਲਾਂਕਿ ਗਾਇਨਕੋਲਾਜਿਸਟ ਡਾ. ਨੀਨਾ ਨਿਚਲਾਨੀ ਨੇ ਦੱਸਿਆ ਕਿ ਹੁਣ ਬੱਚਾ ਤੇ ਮਾਂ ਦੋਵੇਂ ਸਿਹਤਮੰਦ ਹੈ ਤੇ ਜਲਦ ਮਹਿਲਾ ਬੱਚੇ ਨੂੰ ਫੀਡ ਕਰਾ ਸਕੇਗੀ। ਡਾ. ਨੀਨਾ ਨੇ ਵੀ ਦੱਸਿਆ ਹੈ ਕਿ ਇਹ ਮਾਮਲਾ ਮੋਨੇਜਾਗੋਟਿਕ ਟਵਿਨ ਪ੍ਰੈਗਨੈਂਸੀ ਦਾ ਹੈ ਜਿਸ ਵਿੱਚ ਜੁੜਵਾ ਬੱਚੇ ਇੱਕ ਹੀ ਨਾਲ ਸ਼ੇਅਰ ਕਰਦੇ ਹਨ।
First Published: Wednesday, 9 August 2017 3:19 PM

Related Stories

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'
ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'

ਬੀਜਿੰਗ: ਚੀਨ ਦੇ ਹਾਂਗਝੋਊ ਵਿੱਚ ਦੁਨੀਆਂ ਦੀ ਪਹਿਲੀ ਇੰਟਰਨੈੱਟ ਆਧਾਰਤ ਅਦਾਲਤ

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ