ਕੁੱਤੇ ਨੂੰ ਸੁਣਾਈ ਗਈ ਮੌਤ ਦੀ ਸਜਾ..ਜਾਣੋ ਮਾਮਲਾ

By: abp sanjha | | Last Updated: Wednesday, 17 May 2017 10:58 AM
ਕੁੱਤੇ ਨੂੰ ਸੁਣਾਈ ਗਈ ਮੌਤ ਦੀ ਸਜਾ..ਜਾਣੋ ਮਾਮਲਾ

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕੁੱਤੇ ਨੂੰ ਮੌਤ ਦੀ ਸਜਾ ਸੁਣਾਉਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਕੁੱਤੇ ਨੇ ਇੱਕ ਬੱਚੇ ਨੂੰ ਕੱਟਣ ਦਾ ਜੁਰਮ ਕੀਤਾ ਸੀ। ਜੀਓ ਟੀਵੀ ਦੀ ਰਿਪੋਰਟ ਮੁਤਾਬਿਕ ਪੰਜਾਬ ਸੂਬੇ ਵਿੱਚ ਭਕੱਰ ਵਿੱਚ ਸਹਾਇਕ ਕਮਿਸ਼ਨਰ ਰਾਜਾ ਸਲੀਮ ਨੇ ਕੁੱਤੇ ਨੂੰ ਮੌਤ ਦੀ ਸਜਾ ਸੁਣਵਾਈ ਕਿਉਂਕਿ ਉਸ ਨੇ ਇੱਕ ਬੱਚੇ ਨੂੰ ਕੱਟ ਖਾਂਦਾ ਸੀ। ਸਲੀਮ ਮੁਤਾਬਿਕ ਮੌਤ ਦੀ ਸਜਾ ਮਾਨਵੀ ਆਧਾਰ ਉੱਤੇ ਸੁਣਾਈ ਗਈ ਹੈ।

 

ਸਹਾਇਕ ਕਮਿਸ਼ਨਰ ਨੇ ਕਿਹਾ ਕਿ ਕੁੱਤੇ ਨੇ ਬੱਚੇ ਨੂੰ ਜ਼ਖ਼ਮੀ ਕੀਤਾ। ਅਜਿਹੇ ਵਿੱਚ ਉਸ ਨੂੰ ਮਾਰਿਆ ਜਾਣਾ ਚਾਹੀਦਾ ਹੈ। ਇੱਕ ਅਧਿਕਾਰੀ ਨੂੰ ਕੁੱਤੇ ਦਾ ਪੂੰਜੀਕਰਨ ਜਾਂਚਣ ਦੇ ਵੀ ਨਿਰਦੇਸ਼ ਦਿੱਤ ਹਨ। ਸਲੀਮ ਨੇ ਕਿਹਾ ਕਿ ਕੁੱਤੇ ਦੇ ਮਾਲਕ ਦੇ ਖ਼ਿਲਾਫ਼ ਦੀਵਾਨੀ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਹੈ।

 

ਉੱਥੇ ਕੁੱਤੇ ਦੇ ਮਾਲਕ ਜ਼ਮੀਨ ਨੇ ਇਸ ਫ਼ੈਸਲੇ ਨੂੰ ਚੁਨੌਤੀ ਦਿੱਤੀ ਹੈ। ਜ਼ਮੀਨ ਦੀ ਦਲੀਲ ਹੈ ਕਿ ਜ਼ਖ਼ਮੀ ਬੱਚਾ ਦੇ ਪਰਿਵਾਰ ਨੇ ਮੇਰੇ ਕੁੱਤੇ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਇਸ ਦੇ ਬਾਅਦ ਉਸ ਨੂੰ ਇੱਕ ਹਫ਼ਤੇ ਕੈਦ ਦੀ ਸਜਾ ਸੁਣਵਾਈ ਗਈ। ਹੁਣ ਇਸ ਮਾਮਲੇ ਨੂੰ ਲੈ ਕੇ ਫਿਰ ਤੋਂ ਸਜਾ ਸਜਾ ਦੇਣਾ ਸਹੀ ਨਹੀਂ ਹੈ। ਜ਼ਮੀਨ ਦਾ ਕਹਿਣਾ ਹੈ ਕਿ ਉਹ ਆਪਣੇ ਕੁੱਤੇ ਨੂੰ ਨਿਆਂ ਦਿਵਾਉਣ ਲਈ ਸਾਰੀਆਂ ਅਦਾਲਤਾਂ ਦੇ ਦਰਵਾਜ਼ੇ ਖੜਕਾਏਗਾ।

First Published: Wednesday, 17 May 2017 10:54 AM

Related Stories

ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!
ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!

ਇਰਾਨ ਵਿੱਚ ਵਿਆਹ ਦੇ ਸਮੇਂ ਪਰੰਪਰਾਗਤ ਖਿਆਲ ਰੱਖਣ ਵਾਲੇ ਜੋੜੇ ਕਈ ਵਾਰ ਅਜਿਹਾ

ਇਸ ਗ੍ਰਹਿ 'ਤੇ ਹੁੰਦਾ ਹੈ ਸਿਰਫ਼ 19 ਦਿਨ ਦਾ ਸਾਲ
ਇਸ ਗ੍ਰਹਿ 'ਤੇ ਹੁੰਦਾ ਹੈ ਸਿਰਫ਼ 19 ਦਿਨ ਦਾ ਸਾਲ

ਵਾਸ਼ਿੰਗਟਨ  : ਜੇ ਉਮਰ ਨੂੰ ਸਾਲ ‘ਚ ਮਾਪਿਆ ਜਾਵੇ ਤਾਂ ਇਕ ਗ੍ਰਹਿ ਇਸ ਤਰ੍ਹਾਂ ਦਾ ਵੀ

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ