ਲਓ ਜੀ! ਸਾਂਭ ਲਵੋ ਹੰਝੂ, ਕਿਉਂਕਿ ਇਨ੍ਹਾਂ ਤੋਂ ਬਣ ਸਕਦੀ ਹੈ ਬਿਜਲੀ

By: ABP Sanjha | | Last Updated: Saturday, 7 October 2017 1:46 PM
ਲਓ ਜੀ! ਸਾਂਭ ਲਵੋ ਹੰਝੂ, ਕਿਉਂਕਿ ਇਨ੍ਹਾਂ ਤੋਂ ਬਣ ਸਕਦੀ ਹੈ ਬਿਜਲੀ

ਲੰਦਨ: ਵਿਗਿਆਨੀਆਂ ਦਾ ਕਹਿਣਾ ਹੈ ਕਿ ਅੰਡੇ ਦੇ ਸਫੈਦ ਹਿੱਸੇ, ਹੰਝੂਆਂ, ਲਾਰ ਅਤੇ ਦੁਧਾਰੂ ਜੀਵਾਂ ਦੇ ਦੁੱਧ ‘ਚ ਮਿਲਣ ਵਾਲੇ ਪ੍ਰੋਟੀਨ ਦੀ ਵਰਤੋਂ ਬਿਜਲੀ ਬਣਾਉਣ ਅਤੇ ਭਵਿੱਖ ‘ਚ ਮੈਡੀਕਲ ਔਜ਼ਾਰ ਬਨਾਉਣ ਲਈ ਵਰਤਿਆ ਜਾ ਸਕਦਾ ਹੈ।

 

ਆਇਰਲੈਂਡ ਦੀ ਯੂਨੀਵਰਸਿਟੀ ਆਫ਼ ਲਾਇਮਰਿਕ (ਯੂ.ਐਲ.) ਦੇ ਖੋਜਕਾਰਾਂ ਨੂੰ ਨੇ ਲੱਭਿਆ ਹੈ ਕਿ ਪ੍ਰੋਟੀਨ ਦੇ ਇੱਕ ਤਰ੍ਹਾਂ ਲਾਇਸੋਜ਼ਾਈਮ ਦੇ ਕ੍ਰਿਸਟਲਾਂ ‘ਤੇ ਦਬਾਅ ਬਣਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ।

 

ਦਬਾਅ ਬਣਾ ਕੇ ਬਿਜਲੀ ਪੈਦਾ ਕਰਨ ਦੀ ਇਸ ਤਾਕਤ ਨੂੰ ਪਾਇਜੋਇਲੈਕਟ੍ਰਿਸਿਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਸਫਟਿਕ ਵਰਗੇ ਪਦਾਰਥਾਂ ਦਾ ਗੁਣ ਹੈ ਜੋ ਕਿ ਐਨਰਜੀ ਨੂੰ ਬਿਜਲੀ ‘ਚ ਬਦਲਣ ਦਿੰਦਾ ਹੈ।

 

ਖੋਜਕਾਰਾਂ ਦਾ ਕਹਿਣਾ ਹੈ ਕਿ ਲਾਇਸੋਜ਼ੋਮ ਦੇ ਕ੍ਰਿਸਟਲਜ਼ ਨੂੰ ਆਸਾਨੀ ਨਾਲ ਕੁਦਰਤੀ ਸਾਧਨਾਂ ਤੋਂ ਬਣਾਇਆ ਜਾ ਸਕਦਾ ਹੈ।

 

ਇਸ ਖੋਜ ਨਾਲ ਊਰਜਾ ਦੇ ਖੇਤਰ ‘ਚ ਹੋਰ ਰਿਸਰਚ ਹੋ ਸਕਦੀ ਹੈ। ਇਸ ਦਾ ਇਸਤੇਮਾਲ ਵੀ ਵੱਡੇ ਪੱਧਰ ‘ਤੇ ਕੀਤਾ ਜਾ ਸਕਦਾ ਹੈ। ਇਹ ਖੋਜ ਪੱਤਰ ਅਪਲਾਇਡ ਫਿਜ਼ਿਕਸ ਲੈਟਰਸ ‘ਚ ਪ੍ਰਕਾਸ਼ਤ ਹੋਇਆ ਹੈ।

First Published: Saturday, 7 October 2017 1:46 PM

Related Stories

ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?
ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?

ਨਵੀਂ ਦਿੱਲੀ: ਇੰਡੀਅਨ ਟ੍ਰੇਨ ‘ਚ ਤੁਸੀਂ ਕਈ ਵਾਰ ਸਫਰ ਕੀਤਾ ਹੋਵੇਗਾ। ਰੇਲਵੇ

ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ
ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ

ਨਵੀਂ ਦਿੱਲੀ: ਕਹਿੰਦੇ ਨੇ ਪਿਆਰ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸੇ ਗੱਲ ਨੂੰ

ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ
ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ

ਇੱਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਸਬਕ ਸਿਖਾਉਣ ਲਈ ਸੜਕ ‘ਤੇ ਘੜੀਸ ਤਾਂ ਲਿਆ ਪਰ

ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ...

ਨਵਾਂ ਸ਼ਹਿਰ ਪੁਲਿਸ ਨੇ 57 ਸਾਲ ਦੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ