ਬਿਜਲੀ ਦੀ ਬਚਤ ਤੇ ਵਾਤਾਵਰਨ ਬਚਾਉਣ ਦਾ ਅਨੋਖਾ ਢੰਗ

By: abp sanjha | | Last Updated: Thursday, 4 January 2018 1:40 PM
ਬਿਜਲੀ ਦੀ ਬਚਤ ਤੇ ਵਾਤਾਵਰਨ ਬਚਾਉਣ ਦਾ ਅਨੋਖਾ ਢੰਗ

ਓਸਲੋ: ਨਾਰਵੇ ਵਿੱਚ ਕਾਰਬਨ ਡਾਈਆਕਸਾਈਡ ਦੀ ਵਧਦੀ ਮਾਤਰਾ ਉੱਤੇ ਕਾਬੂ ਪਾਉਣ ਦੀ ਆਸ ਲਈ ਸਰਕਾਰ ਨੇ ਸੜਕਾਂ ‘ਤੇ ਅਨੋਖੀਆਂ ਲਾਈਟਾਂ ਲਾਈਆਂ ਹਨ। ਲੰਬੇ ਹਾਈਵੇ ‘ਤੇ ਲੱਗੀਆਂ ਇਨ੍ਹਾਂ ਐਲਈਡੀ ਲਾਈਟਾਂ ਦੀ ਖ਼ਾਸੀਅਤ ਇਹ ਹੈ ਕਿ ਜੇ ਦੂਰ ਤੱਕ ਕੋਈ ਗੱਡੀ, ਬਾਈਕ ਜਾਂ ਪੈਦਲ ਚੱਲਣ ਵਾਲਾ ਸ਼ਖ਼ਸ ਨਹੀਂ ਹੁੰਦਾ ਤਾਂ ਲਾਈਟਾਂ ਦੀ ਰੌਸ਼ਨੀ ਆਪਣੇ ਆਪ ਘੱਟ ਹੋ ਕੇ 20 ਫ਼ੀਸਦੀ ਰਹਿ ਜਾਂਦੀ ਹੈ।

 

 
ਜਦੋਂ ਵੀ ਕੋਈ ਗੱਡੀ, ਸਾਈਕਲ ਜਾਂ ਪੈਦਲ ਯਾਤਰੀ ਇਨ੍ਹਾਂ ਸਟਰੀਟ ਲਾਈਟਾਂ ‘ਚ ਲੱਗੇ ਰਡਾਰ ਸੈਂਸਰ ਤੋਂ ਹੋ ਕੇ ਲੰਘੇਗਾ ਲਾਈਟਾਂ ਆਪਣੇ ਆਪ 100 ਫ਼ੀਸਦੀ ਰੌਸ਼ਨੀ ਦੇਣ ਲੱਗਦੀਆਂ ਹਨ। ਸੜਕ ਖ਼ਾਲੀ ਹੁੰਦੇ ਹੀ ਇਨ੍ਹਾਂ ਲਾਈਟਾਂ ਦੀ ਰੌਸ਼ਨੀ ਘੱਟ ਹੋ ਕੇ 20 ਫ਼ੀਸਦੀ ਤੱਕ ਰਹਿ ਜਾਂਦੀ ਹੈ। ਅੱਠ ਕਿੱਲੋਮੀਟਰ ਲੰਬੇ ਇਸ ਹਾਈਵੇ ‘ਤੇ ਲੱਗੀਆਂ ਇਹ ਲਾਈਟਾਂ ਹਰ ਹਫ਼ਤੇ 2100 ਕਿੱਲੋਵਾਟ ਊਰਜਾ ਦੀ ਬੱਚਤ ਕਰਦੀਆਂ ਹਨ, ਜੋ 21 ਘੰਟੇ ਤੱਕ ਪ੍ਰੈੱਸ ਕਰਨ ਜਾਂ ਚਾਰ ਘੰਟੇ ਤੱਕ ਪਲਾਜ਼ਮਾ ਟੀਵੀ ਵੇਖਣ ਦੇ ਬਰਾਬਰ ਹੈ।

 

 

ਇੰਨਾ ਹੀ ਨਹੀਂ ਇਨ੍ਹਾਂ ਐਲਈਡੀ ਲਾਈਟਾਂ ਨਾਲ ਕਾਰਬਨ ਨਿਕਾਸੀ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ। ਇਨ੍ਹਾਂ ਲਾਈਟਾਂ ਨੂੰ ਲਾਉਣ ‘ਚ ਕਿੰਨਾ ਖ਼ਰਚ ਆਇਆ, ਇਹ ਸਾਫ਼ ਨਹੀਂ। ਸਾਲ 2000 ਤੋਂ ਬਾਅਦ ਓਸਲੋ ‘ਚ ਇੰਟੈਲੀਜੈਂਸ ਲਾਈਟਿੰਗ ਸਿਸਟਮ ਤੋਂ ਬਾਅਦ ਤੋਂ ਊਰਜਾ ਦੀ ਖਪਤ ਤੇਜ਼ੀ ਨਾਲ ਘਟੀ ਹੈ।

 

First Published: Thursday, 4 January 2018 1:40 PM

Related Stories

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।

ਮਾਰੂਥਲ 'ਚ ਬਰਫਬਾਰੀ!
ਮਾਰੂਥਲ 'ਚ ਬਰਫਬਾਰੀ!

ਨਵੀਂ ਦਿੱਲੀ: ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ

ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ
ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ

ਸ਼੍ਰੀਨਗਰ: ਉਂਝ ਤਾਂ ਡਾਕਟਰਾਂ ਦਾ ਕੰਮ ਮਰੀਜ਼ਾਂ ਨੂੰ ਤੰਦਰੁਸਤ ਕਰਨਾ ਹੁੰਦਾ ਹੈ, ਪਰ

ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ
ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ

ਬੈਂਕਾਕ- ਥਾਈਲੈਂਡ ਦੇ ਇਕ ਏਅਰਪੋਰਟ ਉੱਤੇ ਇਕ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ

ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ
ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ

ਚੰਡੀਗੜ੍ਹ :ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ ਵਿਚ ਬਹੁਤੀ ਠੰਡ ਦੇ

ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ ਰੁਪਏ.
ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ...

ਮੁੰਬਈ- ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ