...ਜਦੋਂ ਤਿੰਨ ਵਾਰ ਮੁਰਦਾਘਰ ਤੋਂ ਜ਼ਿੰਦਾ ਪਰਤੀ ਇਹ ਔਰਤ

By: ਏਬੀਪੀ ਸਾਂਝਾ | | Last Updated: Sunday, 3 December 2017 12:49 PM
...ਜਦੋਂ ਤਿੰਨ ਵਾਰ ਮੁਰਦਾਘਰ ਤੋਂ ਜ਼ਿੰਦਾ ਪਰਤੀ ਇਹ ਔਰਤ

ਨਵੀਂ ਦਿੱਲੀ: ਤੁਸੀਂ ਜੰਗਲਾਂ ‘ਚ ਗਏ ਹੋਵੋਗੇ ਜਾਂ ਰਾਤ ਨੂੰ ਹਨ੍ਹੇਰੇ ‘ਚ ਘੁੰਮਣਾ ਵੀ ਤੁਹਾਨੂੰ ਪਸੰਦ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਐਸੀ ਔਰਤ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਹੜੀ ਤਿੰਨ ਵਾਰ ਮੁਰਦਾਘਰ ‘ਚ ਰਾਤ ਕੱਟ ਚੁੱਕੀ ਹੈ। ਇਹ ਕਹਾਣੀ ਹੈ ਜੂਨ ਬੁਰਚੈਲ ਦੀ ਜੋ ਤਿੰਨ ਵਾਰ ਮੁਰਦਾਘਰ ਜਾ ਚੁੱਕੀ ਹੈ। ਤਿੰਨੇ ਵਾਰ ਹੀ ਡਾਕਟਰਾਂ ਨੇ ਇਸ ਨੂੰ ਮਰਿਆ ਐਲਾਨ ਦਿੱਤਾ ਸੀ ਪਰ ਮੁਰਦਾਘਰ ‘ਚ ਉਹ ਜ਼ਿੰਦਾ ਹੋ ਗਈ ਤੇ ਘਰ ਪਰਤ ਆਈ।

 

ਇਹ ਗੱਲ ਥੋੜ੍ਹੀ ਅਜੀਬ ਜ਼ਰੂਰ ਲੱਗ ਸਕਦੀ ਹੈ ਪਰ ਹੈ ਪੂਰੀ ਸੱਚ। ਜਦ ਜੂਨ ਟੀਨੇਜ਼ਰ ਸੀ ਤਾਂ ਹਸਪਤਾਲ ਜਾਣ ਤੋਂ ਬਾਅਦ ਉਸ ਨੂੰ ਮਰਿਆ ਐਲਾਨ ਦਿੱਤਾ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਵੇਖਿਆ ਕਿ ਉਹ ਮੁਰਦਾਘਰ ‘ਚ ਮੁਰਦਿਆਂ ਕੋਲ ਹੈ। ਇਸ ਤੋਂ ਬਾਅਦ ਅਗਲੇ ਸਾਲ ਵੀ ਉਸ ਨਾਲ ਇਹੀ ਹੋਇਆ।

 

ਬਾਅਦ ‘ਚ ਪਤਾ ਲੱਗਿਆ ਕਿ ਜੂਨ ਨੂੰ ਕੈਟੇਪਲਸੀ ਨਾਂ ਦੀ ਬੀਮਾਰੀ ਹੈ। ਇਸ ਬੀਮਾਰੀ ‘ਚ ਜੂਨ ਜਦ ਇਮੋਸ਼ਨਲ ਹੁੰਦੀ ਹੈ ਤਾਂ ਬੇਹੋਸ਼ ਹੋ ਜਾਂਦੀ ਹੈ। ਇਹ ਬੇਹੋਸ਼ੀ ਕੁਝ ਘੰਟੇ ਜਾਂ ਕੁਝ ਦਿਨਾਂ ਤੱਕ ਰਹਿੰਦੀ ਹੈ। ਇਹ ਦੁਨੀਆ ਦੀਆਂ ਸਭ ਤੋਂ ਖਤਰਨਾਕ ਬੀਮਾਰੀਆਂ ਵਿੱਚੋਂ ਇੱਕ ਹੈ।

 

ਜੂਨ ਕਹਿੰਦੀ ਹੈ ਕਿ ਉਸ ਨੂੰ ਡਰ ਹੈ ਕਿ ਕਿਤੇ ਲੋਕ ਉਸ ਨੂੰ ਜ਼ਿੰਦਾ ਹੁੰਦਿਆਂ ਨੂੰ ਹੀ ਨਾ ਦਫਨਾ ਦੇਣ। ਤੁਹਾਨੂੰ ਦੱਸ ਦੇਈਏ ਕਿ ਇਸ ਬੀਮਾਰੀ ਤੋਂ ਪੀੜਤ ਦੁਨੀਆ ‘ਚ ਸਿਰਫ ਦੋ ਲੱਖ ਲੋਕ ਹਨ।

First Published: Sunday, 3 December 2017 12:49 PM

Related Stories

ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ
ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ

ਚੰਡੀਗੜ੍ਹ: ਪਟਿਆਲਾ ਦੇ ਨੌਜਵਾਨ ਮਨਦੀਪ ਵੱਲੋਂ ਬਣਾਈ ਵੱਖਰੀ ਕਿਸਮ ਦੀ ਕਾਰ ਬਾਰੇ

ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ
ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ

ਹੈਦਰਾਬਾਦ: ਸ਼ਹਿਰ ਨੂੰ ਭਿਖਾਰੀ ਮੁਕਤ ਕਰਨ ਲਈ ਤੇਲੰਗਾਣਾ ਪੁਲਿਸ ਤੇ ਜੇਲ੍ਹ ਵਿਭਾਗ

6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...
6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...

ਚੰਡੀਗੜ੍ਹ: ਯੂਟਿਊਬ ਦੁਨੀਆ ਵਿੱਚ ਆਮ ਲੋਕਾਂ ਲਈ ਕਮਾਈ ਦਾ ਵਧੀਆ ਸਾਧਨ ਬਣਦਾ ਜਾ

ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ
ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ

ਪਾਕੁੜ: ਉੱਤਰਾਖੰਡ ਦੇ ਪਾਕੁੜ ਵਿੱਚ ਥਾਈਲੈਂਡ ਦੀ ਤਰਜ਼ ਉੱਤੇ ਡੁਮਰੀਆ ਸਿੱਧੋ

ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!
ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!

ਚੰਡੀਗੜ੍ਹ: ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ।

ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...
ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...

ਨਿਊਯਾਰਕ-ਸੀਅਰਾ ਲਿਓਨ ‘ਚ ਮਿਲਿਆ 709 ਕੈਰਟ ਦਾ ਹੀਰਾ 65 ਲੱਖ ਡਾਲਰ ਤੋਂ ਵੱਧ ‘ਚ

ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ
ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ

ਮੁਜ਼ੱਫਰਪੁਰ- ਬਿਹਾਰ ‘ਚ ਕੱਲ੍ਹ ਰਾਤ ਮੋਤੀਪੁਰ ਤੇ ਮੁਜ਼ੱਫਰਪੁਰ ਦੇ ਵਿਚਾਲੇ ਕਰੀਬ 20