ਇਹ ਨਿਕਲੇ, ਮਨੁੱਖ ਦੇ ਸਭ ਤੋਂ ਪੁਰਾਣੇ ਵਡੇਰੇ

By: abp sanjha | | Last Updated: Tuesday, 5 December 2017 9:33 AM
ਇਹ ਨਿਕਲੇ, ਮਨੁੱਖ ਦੇ ਸਭ ਤੋਂ ਪੁਰਾਣੇ ਵਡੇਰੇ

ਲੰਡਨ- ਸਮੁੰਦਰੀ ਸਪੰਜ ਇਨਸਾਨਾਂ ਅਤੇ ਹੋਰ ਪਸ਼ੂਆਂ ਦੇ ਸਭ ਤੋਂ ਪੁਰਾਣੇ ਵਡੇਰੇ ਰਹੇ ਹੋ ਸਕਦੇ ਹਨ। ਵਿਗਿਆਨੀਆਂ ਨੇ ਇਹ ਨਵਾਂ ਦਾਅਵਾ ਕੀਤਾ ਹੈ। ਉਨ੍ਹਾਂ ਦੇ ਇਸ ਦਾਅਵੇ ਨਾਲ ਮਨੁੱਖੀ ਵਿਕਾਸ ਨਾਲ ਜੁੜੀ ਜੀਵ ਵਿਗਿਆਨ ਦੀ ਬਹਿਸ ਕੁਝ ਸੁਲਝਦੀ ਦਿਸ ਰਹੀ ਹੈ।

 

 

ਮਨੁੱਖੀ ਜੀਨ ਨਾਲ ਜੁੜੇ ਪਿਛਲੇ ਵਿਸ਼ਲੇਸ਼ਣਾਂ ਵਿੱਚ ਇਸ ਗੱਲ ਬਾਰੇ ਭੁਲੇਖਾ ਰਹਿੰਦਾ ਸੀ ਕਿ ਸਮੁੰਦਰੀ ਸਪੰਜ ਸਾਡੇ ਸਭ ਤੋਂ ਪੁਰਾਣੇ ਵਡੇਰੇ ਸਨ। ਸਮੁੰਦਰੀ ਸਪੰਜ ਬੇਤਰਤੀਬ, ਜ਼ਿਆਦਾਤਰ ਸਮੁੰਦਰੀ ਪਾਣੀ ਜਜ਼ਬ ਕਰ ਲੈਣ ਵਾਲੇ ਫਿਲਟਰ ਫੀਡਰ ਹਨ, ਜੋ ਖੁਰਾਕੀ ਪਦਾਰਥਾਂ ਦੇ ਕਣਾਂ ਨੂੰ ਛਾਣਨ ਲਈ ਆਪਣੇ ਮੈਟਿ੍ਰਕਸ ਦੇ ਰਾਹੀਂ ਪਾਣੀ ਪੰਪ ਕਰਦੇ ਹਨ।

 

 

ਸਪੰਜ ਜਾਨਵਰਾਂ ਵਿੱਚ ਸਭ ਤੋਂ ਸਰਲ ਹੁੰਦਾ ਹੈ। ‘ਕਾੱਮਬ ਜੇਲੀ’ ਇਕ ਸਮੁੰਦਰੀ ਜੰਤੂ ਹੈ, ਜਿਸ ਦਾ ਸਰੀਰ ਜੈਲੀ ਫਿਸ਼ ਵਰਗਾ ਹੁੰਦਾ ਹੈ।
ਪਿਛਲੇ ਦਿਨੀਂ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬ੍ਰਿਸਟਲ ਦੇ ਖੋਜ ਕਰਤਾਵਾਂ ਦੀ ਅਗਵਾਈ ਵਿੱਚ ਹੋਈ ਨਵੀਂ ਖੋਜ ਤੋਂ ਇਸ ਭੁਲੇਖੇ ਦੀ ਸਥਿਤੀ ਦੇ ਕਾਰਨ ਜਾਂਚ ਵਿੱਚ ਸਪੰਜ ਹੀ ਮਨੁੱਖ ਦੇ ਸਭ ਤੋਂ ਪੁਰਾਣੇ ਵਡੇਰੇ ਸਾਬਤ ਹੋਏ ਹਨ।

 

 

ਇਨ੍ਹਾਂ ਖੋਜ ਕਰਤਾਵਾਂ ਨੇ ਸਾਲ 2015 ਅਤੇ 2017 ਦੇ ਵਿਚਾਲੇ ਜਾਰੀ ਕੀਤੇ ਸਾਰੇ ਪ੍ਰਮੁੱਖ ਜੀਨੋਮਿਕ ਡਾਟਾਸੈਟੋਂ ਦਾ ਵਿਸ਼ਲੇਸ਼ਣ ਕੀਤਾ ਸੀ।
ਯੂਨੀਵਰਸਿਟੀ ਆਫ ਬ੍ਰਿਸਟਲ ਦੇ ਡੇਵਿਡ ਪਿਸਾਨੀ ਨੇ ਦੱਸਿਆ, ‘ਤੱਥ ਇਹ ਹੈ ਕਿ ਸਪੰਜ ਜਾਂ ਕਾਮਬ ਜੇਲੀ ਵਿੱਚੋਂ ਕਿਹੜਾ ਪਹਿਲਾਂ ਆਇਆ, ਇਸ ਬਾਰੇ ਕਲਪਨਾ ਤੰਤਰਿਕਾ ਤੰਤਰ ਤੇ ਪਾਚਨ ਤੰਤਰ ਪ੍ਰਣਾਲੀ ਵਰਗੀਆਂ ਪ੍ਰਮੁੱਖ ਜੰਤੂ ਪ੍ਰਣਾਲੀਆਂ ਦੇ ਵਿਕਾਸ ਨਾਲ ਜੁੜੇ ਵੱਖ ਇਤਿਹਾਸ ਵੱਲ ਇਸ਼ਾਰਾ ਕਰਦੀ ਹੈ।

First Published: Tuesday, 5 December 2017 9:33 AM

Related Stories

ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ
ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ

ਚੰਡੀਗੜ੍ਹ: ਪਟਿਆਲਾ ਦੇ ਨੌਜਵਾਨ ਮਨਦੀਪ ਵੱਲੋਂ ਬਣਾਈ ਵੱਖਰੀ ਕਿਸਮ ਦੀ ਕਾਰ ਬਾਰੇ

ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ
ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ

ਹੈਦਰਾਬਾਦ: ਸ਼ਹਿਰ ਨੂੰ ਭਿਖਾਰੀ ਮੁਕਤ ਕਰਨ ਲਈ ਤੇਲੰਗਾਣਾ ਪੁਲਿਸ ਤੇ ਜੇਲ੍ਹ ਵਿਭਾਗ

6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...
6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...

ਚੰਡੀਗੜ੍ਹ: ਯੂਟਿਊਬ ਦੁਨੀਆ ਵਿੱਚ ਆਮ ਲੋਕਾਂ ਲਈ ਕਮਾਈ ਦਾ ਵਧੀਆ ਸਾਧਨ ਬਣਦਾ ਜਾ

ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ
ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ

ਪਾਕੁੜ: ਉੱਤਰਾਖੰਡ ਦੇ ਪਾਕੁੜ ਵਿੱਚ ਥਾਈਲੈਂਡ ਦੀ ਤਰਜ਼ ਉੱਤੇ ਡੁਮਰੀਆ ਸਿੱਧੋ

ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!
ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!

ਚੰਡੀਗੜ੍ਹ: ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ।

ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...
ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...

ਨਿਊਯਾਰਕ-ਸੀਅਰਾ ਲਿਓਨ ‘ਚ ਮਿਲਿਆ 709 ਕੈਰਟ ਦਾ ਹੀਰਾ 65 ਲੱਖ ਡਾਲਰ ਤੋਂ ਵੱਧ ‘ਚ

ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ
ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ

ਮੁਜ਼ੱਫਰਪੁਰ- ਬਿਹਾਰ ‘ਚ ਕੱਲ੍ਹ ਰਾਤ ਮੋਤੀਪੁਰ ਤੇ ਮੁਜ਼ੱਫਰਪੁਰ ਦੇ ਵਿਚਾਲੇ ਕਰੀਬ 20