ਭੁੱਖੀ ਬੱਕਰੀ ਨੇ 66,000 ਰੁਪਏ ਨਾਲ ਭਰਿਆ ਢਿੱਡ

By: ਏਬੀਪੀ ਸਾਂਝਾ | | Last Updated: Thursday, 8 June 2017 4:49 PM
ਭੁੱਖੀ ਬੱਕਰੀ ਨੇ 66,000 ਰੁਪਏ ਨਾਲ ਭਰਿਆ ਢਿੱਡ

ਲਖਨਊ: ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇੱਥੇ ਇੱਕ ਭੁੱਖੀ ਬੱਕਰੀ ਨੇ ਆਪਣੇ ਮਾਲਕ ਦੇ 66,000 ਰੁਪਏ ਦੀ ਕਮਾਈ ਖਾ ਲਈ। ਘਟਨਾ ਕਨੌਜ ਜ਼ਿਲ੍ਹੇ ਦੇ ਸਿਲੂਪੁਰ ਪਿੰਡ ਦੀ ਹੈ। ਇੱਥੇ ਸਰਵੇਸ਼ ਪਾਲ ਨਾਮਕ ਕਿਸਾਨ ਨੂੰ ਉਸ ਦੇ ਭਰਾ ਨੇ ਘਰ ਬਣਾਉਣ ਲਈ ਨੋਇਡਾ ਤੋਂ ਪੈਸੇ ਭੇਜੇ ਸਨ।

 

ਘਰ ਆਉਣ ਉੱਤੇ ਸਰਵੇਸ਼ ਗਰਮੀ ਦੇ ਚੱਲਦੇ ਹੋਏ ਆਪਣੀ ਪੈਂਟ ਤੇ ਪਗੜੀ ਉਤਾਰ ਕੇ ਜਦੋਂ ਨਹਾਉਣ ਲਈ ਗਿਆ ਤਾਂ ਬੱਕਰੀ ਨੇ ਭੁੱਖ ਦੇ ਮਾਰੇ ਪੈਂਟ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬੱਕਰੀ ਨੇ ਪੈਂਟ ਦੀ ਜੇਬ ਵਿੱਚ ਪਏ 66,000 ਰੁਪਏ ਵੀ ਖਾ ਲਏ।

 

ਸਰਵੇਸ਼ ਪਾਲ ਅਨੁਸਾਰ ਘਰ ਬਣਾਉਣ ਲਈ ਮੈਂ ਇੱਟਾਂ ਦੇ ਭੱਠੇ ਉੱਤੇ ਜਾਣਾ ਸੀ ਪਰ ਗਰਮੀ ਦੇ ਕਾਰਨ ਮੈਂ ਨਹਾਉਣ ਲਈ ਚਲੇ ਗਿਆ। ਜਦੋਂ ਮੈਂ ਬਾਥਰੂਮ ਤੋਂ ਬਾਹਰ ਆਇਆ ਤਾਂ ਵੇਖਿਆ ਬੱਕਰੀ ਪੈਸੇ ਖਾ ਰਹੀ ਹੈ। ਇਸ ਘਟਨਾ ਕਾਰਨ ਸਰਵੇਸ਼ ਪਾਲ ਦਾ ਪੂਰਾ ਪਰਿਵਾਰ ਸਦਮੇ ਤੇ ਗ਼ੁੱਸੇ ਵਿੱਚ ਹੈ। ਇਸ ਕਰਕੇ ਉਸ ਨੇ ਬੱਕਰੀ ਵੇਚਣ ਦਾ ਫ਼ੈਸਲਾ ਕਰ ਲਿਆ ਹੈ।

First Published: Thursday, 8 June 2017 4:49 PM

Related Stories

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ

5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !
5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !

ਚੰਡੀਗੜ੍ਹ: ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਸਿਰਫ਼