ਇੰਦੌਰ ਦੇ ਸਿੱਖ ਨੇ ਬਣਾਇਆ ਅੰਤਿਮ ਯਾਤਰਾ ਵਾਹਨ

By: abp sanjha | | Last Updated: Thursday, 8 February 2018 4:49 PM
ਇੰਦੌਰ ਦੇ ਸਿੱਖ ਨੇ ਬਣਾਇਆ ਅੰਤਿਮ ਯਾਤਰਾ ਵਾਹਨ

ਚੰਡੀਗੜ੍ਹ: ਇੰਦੌਰ ਨੇੜੇ ਰਹਿਣ ਵਾਲੇ ਇੱਕ ਬਿਜ਼ਨੈੱਸਮੈਨ ਨੇ ਪਿਤਾ ਦਾ ਸੁਫ਼ਨਾ ਪੂਰਾ ਕਰਨ ਲਈ ਅਦਭੁਤ ਅੰਤਿਮ ਯਾਤਰਾ ਵਾਹਨ ਬਣਾਇਆ ਹੈ। ਰਵਿੰਦਰ ਸਿੰਘ ਸਲੂਜਾ ਨੇ ਕਿਹਾ ਹੈ ਕਿ ਉਸ ਦੇ ਪਿਤਾ ਦੀ ਇੱਛਾ ਸੀ ਕਿ ਉਸ ਦੀ ਐਫਡੀ ਦੀ ਰਾਸ਼ੀ ਨਾਲ ਸਮਾਜਿਕ ਕੰਮ ਕੀਤਾ ਜਾਵੇ। ਇਸ ਲਈ ਬੇਟੇ ਨੇ 8 ਲੱਖ ਰੁਪਏ ਖ਼ਰਚ ਕਰ ਅੰਤਿਮ ਯਾਤਰਾ ਵਾਹਨ ਤਿਆਰ ਕਰਵਾਇਆ ਹੈ। ਇਸ ਦੀ ਵਰਤੋਂ ਸ਼ਹਿਰ ਦੇ ਵਿਅਕਤੀ ਕਰ ਸਕਣਗੇ।
ਰਵਿੰਦਰ ਸਿੰਘ ਨੇ ਦੱਸਿਆ ਕਿ 11 ਫਰਵਰੀ ਨੂੰ ਉਸ ਦੇ ਬੇਟੇ ਦਾ ਵਿਆਹ ਹੈ। ਇਸ ਲਈ ਠੀਕ ਇੱਕ ਦਿਨ ਉਹ ਇਹ ਅੰਤਿਮ ਯਾਤਰਾ ਵਾਹਨ  ਸ਼ਹਿਰ ਨੂੰ ਸਮਰਪਿਤ ਕਰਨਗੇ।
ਇਸ ਅੰਤਿਮ ਯਾਤਰਾ ਵਾਹਨ ਨੂੰ ਚਲਾਉਣ ਵਿੱਚ ਆਉਣ ਵਾਲੇ ਖ਼ਰਚ ਨੂੰ ਵੀ ਰਵਿੰਦਰ ਸਿੰਘ ਹੀ ਦੇਣਗੇ। ਇਸ ਗੱਡੀ ਵਿੱਚ ਮ੍ਰਿਤਕ ਦੇਹ ਰੱਖਣ ਦੇ ਨਾਲ-ਨਾਲ 20 ਲੋਕਾਂ ਦੇ ਬੈਠਣ ਦੀ ਵੀ ਵਿਵਸਥਾ ਹੈ।
ਰਵਿੰਦਰ ਸਿੰਘ ਦਾ ਸਾਮਾਨ ਪੈਕੇਜਿੰਗ ਦਾ ਬਿਜ਼ਨੈੱਸ ਹੈ। ਉਹ ਹਟਵਾੜਾ ਗੁਰਦੁਆਰਾ ਦੇ ਸਕੱਤਰ ਵੀ ਹਨ। ਪਿਛਲੇ ਸਾਲ ਰਵੀਵਿੰਦਰ ਸਿੰਘ ਦੇ ਪਿਤਾ ਹਰਬੰਸ ਸਿੰਘ ਸਲੂਜਾ ਦੀ ਮੌਤ ਹੋ ਗਈ ਸੀ।
First Published: Thursday, 8 February 2018 4:44 PM

Related Stories

ਛੁੱਟੀ ਨਾ ਲੈਣ 'ਤੇ ਠੋਕਿਆ ਦੋ ਲੱਖ ਜ਼ੁਰਮਾਨਾ!
ਛੁੱਟੀ ਨਾ ਲੈਣ 'ਤੇ ਠੋਕਿਆ ਦੋ ਲੱਖ ਜ਼ੁਰਮਾਨਾ!

ਨਵੀਂ ਦਿੱਲੀ: ਕੀ ਤੁਸੀਂ ਕਦੇ ਸੁਣਿਆ ਹੈ ਕਿ ਕੰਮ ਤੋਂ ਛੁੱਟੀ ਨਾ ਲੈਣ ‘ਤੇ

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ