ਮਾਰੂਥਲ 'ਚ ਬਰਫਬਾਰੀ!

By: ਏਬੀਪੀ ਸਾਂਝਾ | | Last Updated: Friday, 12 January 2018 3:26 PM
ਮਾਰੂਥਲ 'ਚ ਬਰਫਬਾਰੀ!

ਨਵੀਂ ਦਿੱਲੀ: ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ‘ਤੇ ਬਰਫਬਾਰੀ ਹੋਈ ਹੈ। 40 ਸਾਲਾਂ ਵਿੱਚ ਇਹ ਬਰਫਬਾਰੀ ਤੀਜੀ ਵਾਰ ਹੋਈ ਹੈ। ਅਲਜੀਰੀਆ ਦੇ Ain Sefra ਨੂੰ ਸਹਾਰਾ ਦੇ ਮਾਰੂਥਲ ਦਾ ਗੇਟਵੇਅ ਕਿਹਾ ਜਾਂਦਾ ਹੈ ਤੇ ਇਹ ਤਸਵੀਰਾਂ ਉੱਥੋਂ ਦੀਆਂ ਹੀ ਹਨ।

 

ਇਸ ਥਾਂ ਨੂੰ ਦੁਨੀਆ ਦੀ ਸਭ ਤੋਂ ਗਰਮ ਥਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਬਹੁਤ ਹੀ ਤੇਜ਼ੀ ਨਾਲ ਸ਼ੇਅਰ ਹੋ ਰਹੀਆਂ ਹਨ। ਸ਼ਾਹਿਦ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਦੁਨੀਆ ਦੀ ਅਜਿਹੀ ਥਾਂ ‘ਤੇ ਬਰਫਬਾਰੀ ਹੋਈ ਹੈ ਜਿਸ ਦੀ ਕੋਈ ਕਪਲਣਾ ਵੀ ਨਹੀਂ ਕਰ ਸਕਦਾ।

 

ਪਲੈਨੇਟ ਨਾਮ ਦੇ ਇੱਕ ਹੈਂਡਲ ਨੇ ਵੀ ਇਸ ਨਾਲ ਮਿਲਦਾ ਜੁਲਦਾ ਇੱਕ ਟਵੀਟ ਕੀਤਾ। ਸਟ੍ਰੇਂਜ ਸਾਊਂਡ ਨਾਮ ਦੇ ਹੈਂਡਲ ਨੇ ਲਿਖਿਆ ਕਿ ਬਰਫਬਾਰੀ ਨੇ ਮਾਰੂਥਲ ਨੂੰ ਧੱਕ ਦਿੱਤਾ ਹੈ। ਬੀਤੇ ਦੋ ਸਾਲਾਂ ਵਿੱਚ ਲਗਾਤਾਰ ਅਜਿਹਾ ਦੋ ਵਾਰ ਹੋਇਆ ਹੈ। ਅਰਪੀਜੀ ਇੰਟਰਪ੍ਰੈਜ਼ ਦੇ ਚੇਅਰਮੈਨ ਹਰਸ਼ ਗੋਇੰਕਾ ਨੇ ਲਿਖਿਆ ਕਿ ਸਾਡੇ ਵੈਦਰ ਪੈਟ੍ਰਨ ਨੂੰ ਇਹ ਕਿ ਹੋ ਰਿਹਾ ਹੈ? ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਹਾਰਾ ਡੇਜ਼ਰਟ ਵਿੱਚ ਬਰਫਬਾਰੀ ਕਿੱਦਾਂ ਹੋ ਸਕਦੀ ਹੈ?

First Published: Friday, 12 January 2018 3:26 PM

Related Stories

ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 
ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 

ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ

ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।

ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ
ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ

ਸ਼੍ਰੀਨਗਰ: ਉਂਝ ਤਾਂ ਡਾਕਟਰਾਂ ਦਾ ਕੰਮ ਮਰੀਜ਼ਾਂ ਨੂੰ ਤੰਦਰੁਸਤ ਕਰਨਾ ਹੁੰਦਾ ਹੈ, ਪਰ

ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ
ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ

ਬੈਂਕਾਕ- ਥਾਈਲੈਂਡ ਦੇ ਇਕ ਏਅਰਪੋਰਟ ਉੱਤੇ ਇਕ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ

ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ
ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ

ਚੰਡੀਗੜ੍ਹ :ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ ਵਿਚ ਬਹੁਤੀ ਠੰਡ ਦੇ