ਹੱਸਣ ਵਾਲੀਆਂ ਕਿਰਲੀਆਂ ਬਾਰੇ ਜਾਣ ਕੇ ਹੋ ਜਾਓਗੇ ਹੈਰਾਨ, ਇੰਸਟਾਗ੍ਰਾਮ ਪੇਜ ਵੀ ਬਣਾਏ

By: ਏਬੀਪੀ ਸਾਂਝਾ | | Last Updated: Sunday, 30 July 2017 5:55 PM
ਹੱਸਣ ਵਾਲੀਆਂ ਕਿਰਲੀਆਂ ਬਾਰੇ ਜਾਣ ਕੇ ਹੋ ਜਾਓਗੇ ਹੈਰਾਨ, ਇੰਸਟਾਗ੍ਰਾਮ ਪੇਜ ਵੀ ਬਣਾਏ

ਚੰਡੀਗੜ੍ਹ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਦੁਨੀਆ ‘ਚ ਇੱਕ ਖਾਸ ਪ੍ਰਜਾਤੀ ਦੀਆਂ ਅਜਿਹੀਆਂ ਕਿਰਲੀਆਂ ਹਨ ਜੋ ਹੱਸਦੀਆਂ ਹਨ ਤੇ ਉਨ੍ਹਾਂ ਦਾ ਇੰਸਟਾਗ੍ਰਾਮ ਪੇਜ ਵੀ ਹੈ, ਤਾਂ ਕੀ ਤੁਸੀਂ ਯਕੀਨ ਕਰੋਗੇ? ਸ਼ਾਇਦ ਪਹਿਲੀ ਵਾਰ ‘ਚ ਨਹੀਂ ਪਰ ਇਹ ਸੱਚ ਹੈ। ਦੁਨੀਆ ‘ਚ ਇੱਕ ਖਾਸ ਕਿਸਮ ਦੀ ਪ੍ਰਜਾਤੀ ਦੀਆਂ ਕਿਰਲੀਆਂ ਹਨ ਜੋ ਹੱਸਦੀਆਂ ਹਨ।

 

ਹਾਲਾਂਕਿ ਜੀਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕਿਰਲੀਆਂ ਅਜਿਹਾ ਦਰਅਸਲ ਆਪਣੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਣ ‘ਚ ਰੱਖਣ ਲਈ ਕਰਦੀਆਂ ਹਨ। ਅਸਲ ‘ਚ ਇਹ ਬੀਅਰਡ ਡ੍ਰੈਗਨ ਲੀਜ਼ਰਡ ਪ੍ਰਜਾਤੀ ਦਾ ਜੀਵ ਹੈ। ਇਸ ਨੂੰ ਸਮੌਗ ਲੀਜ਼ਰਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਕਿਰਲੀਆਂ ਦੇ ਆਪਣੇ ਇੰਸਟਾਗ੍ਰਾਮ ਪੇਜ ਵੀ ਹਨ।

 

ਕਿਸੇ ਪੇਜ ‘ਤੇ 4000 ਤੇ ਕਿਸੇ ‘ਤੇ 27,000 ਤੱਕ ਫਾਲੋਅਰਜ਼ ਮੌਜੂਦ ਹਨ। ਇਸ ਦੇ ਚੱਲਦੇ ਇਹ ਕਿਰਲੀਆਂ ਸੋਸ਼ਲ ਮੀਡੀਆ ਦਾ ਮੋਸਟ ਵਾਇਰਲ ਰੈਪਟਾਇਲ ਬਣ ਗਈਆਂ ਹਨ। ਇਨ੍ਹਾਂ ਹਸਮੁੱਖ ਤੇ ਖੁਸ਼ਦਿਲ ਕਿਰਲੀਆਂ ਦਾ ਨਾਂ ਮਸ਼ਹੂਰ ਟੀਵੀ ਸ਼ੋਅ ਗੇਮ ਆਫ਼ ਥਰੋਨ ਦੇ ਇੱਕ ਖਾਸ ਕਰੈਕਟਰ ਦੇ ਤੌਰ ‘ਤੇ ਦਿਖਾਏ ਜਾਣ ਵਾਲੇ ਡ੍ਰੈਗਨ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ ਹੈ।

First Published: Sunday, 30 July 2017 5:55 PM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ