ਮੁੰਡੇ ਦੀ ਪੈਂਟ 'ਚ ਹਰਕਤ, ਨਿੱਕਲੀ ਹੈਰਾਨ ਕਰਨ ਵਾਲੀ ਚੀਜ਼

By: ABP Sanjha | | Last Updated: Saturday, 11 November 2017 1:51 PM
ਮੁੰਡੇ ਦੀ ਪੈਂਟ 'ਚ ਹਰਕਤ, ਨਿੱਕਲੀ ਹੈਰਾਨ ਕਰਨ ਵਾਲੀ ਚੀਜ਼

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ: ਜਰਮਨੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਸ ਦੀ ਪੈਂਟ ਵਿੱਚੋਂ ਅਜਗਰ ਨਿੱਕਲਿਆ ਸੀ। ਹੁਣ ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਉਹ ਨੌਜਵਾਨ ਇਸ ਅਜਗਰ ਨੂੰ ਪੈਂਟ ਵਿੱਚ ਪਾ ਕੇ ਕਿਉਂ ਘੁੰਮ ਰਿਹਾ ਸੀ?

 

ਮੀਡੀਆ ਰਿਪੋਰਟਸ ਮੁਤਾਬਕ 19 ਸਾਲਾਂ ਦਾ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਹੋਰਨਾਂ ਲੋਕਾਂ ਨਾਲ ਝਗੜਾ ਕਰ ਰਿਹਾ ਸੀ। ਲੋਕਾਂ ਨੇ ਪੁਲਿਸ ਬੁਲਾ ਲਈ। ਮੌਕੇ ‘ਤੇ ਆ ਕੇ ਪੁਲਿਸ ਨੇ ਝਗੜਾ ਸੁਲਝਾਇਆ ਪਰ ਇਸ ਤੋਂ ਬਾਅਦ ਵੀ ਉਕਤ ਨੌਜਵਾਨ ਕਾਫੀ ਗੁੱਸੇ ਵਿੱਚ ਸੀ।

 

ਇਸੇ ਦੌਰਾਨ ਪੁਲਿਸ ਨੇ ਉਸ ਦੀ ਪੈਂਟ ਵਿੱਚ ਕੁੱਝ ਉੱਭਰਿਆ ਵੇਖਿਆ। ਪੁਲਿਸ ਨੇ ਇਸ ਉਭਾਰ ਦਾ ਕਾਰਨ ਪੁੱਛਿਆ ਤਾਂ ਉਹ ਸਪਸ਼ਟ ਜਵਾਬ ਨਹੀਂ ਦੇ ਸਕਿਆ। ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਪੈਂਟ ਵਿੱਚੋਂ ਬੇਬੀ ਪਾਇਥਨ ਨਿੱਕਲਿਆ। ਇਸ ਨਿੱਕੇ ਅਜਗਰ ਦੀ ਲੰਬਾਈ ਤਕਰੀਬਨ 35 ਸੈਂਟੀਮੀਟਰ ਸੀ।

 

ਹਾਲਾਂਕਿ, ਹਾਲੇ ਤਕ ਇਹ ਪਤਾ ਨਹੀਂ ਲੱਗਾ ਹੈ ਕਿ ਉਹ ਵਿਅਕਤੀ ਇਸ ਅਜਗਰ ਨੂੰ ਆਪਣੀ ਪਤਲੂਨ ‘ਚ ਕਿਉਂ ਰੱਖਿਆ ਹੋਇਆ ਸੀ ਤੇ ਇਹ ਉਸ ਨੂੰ ਕਿੱਥੋਂ ਮਿਲਿਆ। ਪੁਲਿਸ ਹਾਲੇ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਰੁੱਝੀ ਹੋਈ ਹੈ ਕਿ ਕਿਤੇ ਉਕਤ ਨੌਜਵਾਨ ਦੀ ਇਸ ਅਜਗਰ ਨੂੰ ਵੇਚਣ ਦੀ ਕੋਈ ਯੋਜਨਾ ਤਾਂ ਨਹੀਂ ਸੀ।

First Published: Saturday, 11 November 2017 1:51 PM

Related Stories

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ

ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ
ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ

ਜੈਪੁਰ: ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੀ ਟ੍ਰਾਂਸਜੈਂਡਰ ਨੇ ਆਪਣੇ ਕਾਂਸਟੇਬਲ ਬਣਨ

ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ
ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ

ਨਵੀਂ ਦਿੱਲੀ: ਮੌਤ ਉੱਤੇ ਦੁੱਖ ਤਾਂ ਸਾਰੇ ਹੀ ਮਨਾਉਂਦੇ ਹਨ ਪਰ ਮੌਤ ਉੱਤੇ ਡਾਂਸ ਦੀ