ਉੱਡਦੇ ਜਹਾਜ਼ 'ਚ ਯਾਤਰੀ ਨੇ ਕੀਤੀ ਗੈਸ ਪਾਸ ਤਾਂ ਜੋ ਵਾਪਰਿਆ ਜਾਣ ਕੇ ਰਹਿ ਜਾਓਗੇ ਦੰਗ!

By: ਏਬੀਪੀ ਸਾਂਝਾ | | Last Updated: Thursday, 20 July 2017 4:20 PM
ਉੱਡਦੇ ਜਹਾਜ਼ 'ਚ ਯਾਤਰੀ ਨੇ ਕੀਤੀ ਗੈਸ ਪਾਸ ਤਾਂ ਜੋ ਵਾਪਰਿਆ ਜਾਣ ਕੇ ਰਹਿ ਜਾਓਗੇ ਦੰਗ!

ਨਵੀਂ ਦਿੱਲੀ: ਅਮਰੀਕਨ ਏਅਰਲਾਈਨਜ਼ ਫਲਾਈਟ ਵਿੱਚ ਸਵਾਰ ਰਹੇ ਯਾਤਰੀਆਂ ਦੇ ਨਾਲ ਹਾਲ ਹੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਬਾਰੇ ਜਾਣ ਕੇ ਤੁਹਾਨੂੰ ਹਾਸੀ ਆ ਜਾਵੇਗੀ। ਜੀ ਹਾਂ, ਅਮਰੀਕਨ ਏਅਰਲਾਈਨਜ਼ ਫਲਾਈਟ ਸਵਾਰ ਯਾਤਰੀਆਂ ਵਿੱਚੋਂ ਇੱਕ ਨੇ ਗੈਸ ਪਾਸ (ਪੱਦ) ਕਰ ਦਿੱਤੀ। ਗੈਸ ਇੰਨੀ ਬਦਬੂਦਾਰ ਸੀ ਕਿ ਲੋਕਾਂ ਨੂੰ ਅਚਾਨਕ ਸਿਰਦਰਦ ਤੇ ਉਲਟੀ ਵਰਗਾ ਮਹਿਸੂਸ ਹੋਣ ਲੱਗਾ। ਇਸ ਦੇ ਚੱਲਦੇ ਪਲੇਨ ਨੂੰ ਰਾਹ ਵਿੱਚ ਹੀ ਹੇਠਾਂ ਉਤਾਰ ਦਿੱਤਾ ਗਿਆ।
ਐਤਵਾਰ ਨੂੰ ਹੋਈ ਇਸ ਘਟਨਾ ਵਿੱਚ ਪਲੇਨ ਨੂੰ ਨਾਰਥ ਕੈਰੋਲੀਨਾ ਦੇ ਰਲੇਘ-ਦੂਰਹਮ ਇੰਟਰਨੈਸ਼ਨਲ ਏਅਰਪੋਰਟ ਉੱਤੇ ਉਤਾਰਿਆ ਗਿਆ। ਜਹਾਜ਼ ਉਤਾਰਨ ਤੋਂ ਬਾਅਦ ਏਅਰਪੋਰਟ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਸੀ। WNCN ਦਾ ਕਹਿਣਾ ਹੈ ਕਿ ਪਲੇਨ ਵਿੱਚ ਕੁਝ ਯਾਤਰੀ ਉਡਾਣ ਤੋਂ ਪਹਿਲਾਂ ਹੀ ਬਿਮਾਰ ਸਨ ਪਰ ਏਅਰਪੋਰਟ ਕਰਮਚਾਰੀਆਂ ਮੁਤਾਬਕ ਇਹ ਕਿਸੇ ਦੇ ਗੈਸ ਪਾਸ ਕਰਨ ਦੇ ਕਾਰਨ ਹੋਇਆ ਸੀ। ਬਾਅਦ ਵਿੱਚ ਏਅਰਪੋਰਟ ਕਰਮਚਾਰੀਆਂ ਨੇ ਕਿਹਾ ਕਿ ਇਹ ਇੱਕ ਮੈਡੀਕਲ ਕਾਲ ਸੀ ਹਾਲਾਂਕਿ ਅਮਰੀਕਨ ਏਅਰਲਾਈਨਜ਼ ਨੇ ਕਿਹਾ ਕਿ ਇਹ ਮੇਕੈਨੀਕਲ ਗੜਬੜੀ ਸੀ।
ਪਲੇਨ ਦੇ ਸਵਾਰ ਸਪੋਕਪਰਸਨ ਦਾ ਕਹਿਣਾ ਸੀ ਕਿ ਇਹ ਸਭ ਅਫ਼ਵਾਹ ਹੈ। ਪਲੇਨ ਵਿੱਚ ਸਮੈੱਲ ਆਉਣ ਕਾਰਨ ਇੰਜਨ ਵਿੱਚ ਸਪਲਾਈ ਕੀਤੀ ਗਈ ਏਅਰ ਸੀ। ਉਨ੍ਹਾਂ ਦੱਸਿਆ ਕਿ ਜਦੋਂ ਕੈਬਿਨ ਵਿੱਚ ਏਅਰ ਪ੍ਰੈਸ਼ਰ ਦਿੱਤਾ ਗਿਆ ਹੈ, ਉਦੋਂ ਖ਼ਤਰਨਾਕ ਕੈਮੀਕਲ ਹਵਾ ਨਾਲ ਮਿਲ ਕੇ ਉਸ ਨੂੰ ਦੂਸ਼ਿਤ ਕਰ ਦਿੰਦੀ ਹੀ। ਇਸ ਕਾਰਨ ਯਾਤਰੀ ਤੇ ਬਾਕੀ ਕਰੂ ਮੈਂਬਰ ਅਚਾਨਕ ਬਿਮਾਰ ਮਹਿਸੂਸ ਕਰਨ ਲੱਗਦੇ ਹਨ।
ਫ਼ਿਲਹਾਲ ਪਲੇਨ ਵਿੱਚ ਫਾਟਿੰਗ ਇੱਕ ਵਿਗਿਆਨਿਕ ਮੁੱਦਾ ਹੈ। ਐਕਸਪਰਟ ਨੇ ਏਅਰ ਪ੍ਰੈਸ਼ਰ ਕਾਰਨ ਹੋਣ ਵਾਲੀ ਦੂਸ਼ਿਤ ਹਵਾ ਦਾ ਇਨਸਾਨਾਂ ਦੇ ਪੇਟ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਗੱਲ ਕੀਤੀ ਹੈ। ਦੂਸ਼ਿਤ ਹਵਾ ਨਾਲ ਇਨਸਾਨਾਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਂਚ ਚੱਲ ਰਹੀ ਹੈ।
First Published: Thursday, 20 July 2017 4:20 PM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ