ਭਵਿੱਖ 'ਚ ਸੈਕਸ ਵਰਕਰਾਂ ਦੀ ਥਾਂ ਲੈਣਗੇ ਰੋਬੋਟ..!

By: ABP Sanjha | | Last Updated: Saturday, 2 December 2017 5:31 PM
ਭਵਿੱਖ 'ਚ ਸੈਕਸ ਵਰਕਰਾਂ ਦੀ ਥਾਂ ਲੈਣਗੇ ਰੋਬੋਟ..!

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ: ਮਾਹਰਾਂ ਦੀ ਮੰਨੀਏ ਤਾਂ ਸੈਕਸ ਰੋਬੋਟਸ ਇੰਨੇ ਕਾਮਯਾਬ ਹੁੰਦੇ ਜਾ ਰਹੇ ਹਨ ਕਿ ਜਿਹੜੇ ਲੋਕ ਆਪਣੀਆਂ ਸਰੀਰਕ ਲੋੜਾਂ ਲਈ ਤਕਨਾਲੋਜੀ ਦੇ ਭਰੋਸੇ ਰਹਿੰਦੇ ਹਨ ਉਨ੍ਹਾਂ ਲਈ ਹੋਰ ਵੀ ਸੌਖਾ ਹੋ ਜਾਵੇਗਾ। ਲੋਕ ਹੁਣ ਕਸਟਮਾਇਜ਼ ਰੋਬੋਟ ਬਣਵਾ ਰਹੇ ਹਨ।

 

ਇਸ ਵਿੱਚ ਆਪਣੇ ਮਨ ਮੁਤਾਬਕ ਸ਼ਰੀਰ ਦਾ ਰੰਗ, ਅੱਖਾਂ ਦਾ ਰੰਗ ਅਤੇ ਅੰਗਾਂ ਦੇ ਆਕਾਰ ਚੁਣ ਰਹੇ ਹਨ। ਇਸ ਬਾਰੇ ਐਕਸਪਰਟਸ ਦਾ ਕਹਿਣਾ ਹੈ ਕਿ ਜਲਦ ਹੀ ਅਜਿਹੇ ਲੋਕਾਂ ਦੀ ਗਿਣਤੀ ਵਧ ਜਾਵੇਗੀ। ਇਹ ਅਜਿਹੇ ਲੋਕ ਹਨ ਜਿਨ੍ਹਾਂ ਦੀ ਆਸਾਂ ਵਰਚੁਅਲ ਵਰਲਡ ਤੋਂ ਜ਼ਿਆਦਾ ਹਨ।

 

ਜਰਨਲ ਸੈਕਸੁਅਲ ਅਤੇ ਰਿਲੇਸ਼ਨਸ਼ਿਪ ਥੈਰੇਪੀ ‘ਚ ਛਪੀ ਇੱਕ ਰਿਪੋਰਟ ਮੁਤਾਬਕ ਲੋਕ ਰਿਲੇਸ਼ਨਸ਼ਿਪ ਦੇ ਲਈ ਇਨਸਾਨਾਂ ਦੀ ਥਾਂ ਸੈਕਸ ਰੋਬੋਟ ਨੂੰ ਚੁਣਿਆ ਕਰਣਗੇ। ਪ੍ਰੋਫੈਸਰ ਨੀਲ ਦਾ ਕਹਿਣਾ ਹੈ ਕਿ ਇਹ ਕਹਿਣਾ ਠੀਕ ਹੋਵੇਗਾ ਕਿ ਹੁਣ ਵਰਚੁਅਲ ਸੈਕਸ ਦਾ ਜ਼ਮਾਨਾ ਆ ਗਿਆ ਹੈ। ਜਿਵੇਂ-ਜਿਵੇਂ ਇਹ ਤਕਨਾਲੋਜੀ ਅੱਗੇ ਵਧ ਰਹੀ ਹੈ ਉਵੇਂ ਹੀ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਅਪਨਾਉਣ ਲਈ ਅੱਗੇ ਆ ਰਹੇ ਹਨ।

 

ਪੌਰਨ ਸਟਾਰ ਐਲਾ ਡਾਰਲਿੰਗ ਦੀ ਮੰਨੀਏ ਤਾਂ ਇਹ ਰੋਬੋਟਸ ਜਲਦ ਹੀ ਫੀਮੇਲ ਐਡਲਟ ਸਟਾਰ ਨੂੰ ਬੇਰੁਜ਼ਗਾਰ ਕਰ ਦੇਣਗੇ। ਐਲਾ ਨੇ ਕਿਹਾ- ਮੈਨੂੰ ਲਗਦਾ ਹੈ ਕਿ ਲੋਕ ਜਲਦ ਹੀ ਇਨਸਾਨਾਂ ਦੀ ਥਾਂ ਰੋਬੋਟ ਨਾਲ ਸੈਕਸ ਕਰਨਾ ਪਸੰਦ ਕਰਣਗੇ। ਦੁਨੀਆ ਦੀ ਪਹਿਲੀ ਰੋਬੋਟ ਸਿਟੀਜ਼ਨ ਸੋਫੀਆ ਨੇ ਇਸ ਵਲ ਇਸ਼ਾਰਾ ਵੀ ਕੀਤਾ ਹੈ ਕਿ ਉਹ ਫੈਮਿਲੀ ਸ਼ੁਰੂ ਕਰਨਾ ਚਾਹੁੰਦੀ ਹੈ।

First Published: Saturday, 2 December 2017 5:31 PM

Related Stories

ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ
ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ

ਚੰਡੀਗੜ੍ਹ: ਪਟਿਆਲਾ ਦੇ ਨੌਜਵਾਨ ਮਨਦੀਪ ਵੱਲੋਂ ਬਣਾਈ ਵੱਖਰੀ ਕਿਸਮ ਦੀ ਕਾਰ ਬਾਰੇ

ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ
ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ

ਹੈਦਰਾਬਾਦ: ਸ਼ਹਿਰ ਨੂੰ ਭਿਖਾਰੀ ਮੁਕਤ ਕਰਨ ਲਈ ਤੇਲੰਗਾਣਾ ਪੁਲਿਸ ਤੇ ਜੇਲ੍ਹ ਵਿਭਾਗ

6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...
6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...

ਚੰਡੀਗੜ੍ਹ: ਯੂਟਿਊਬ ਦੁਨੀਆ ਵਿੱਚ ਆਮ ਲੋਕਾਂ ਲਈ ਕਮਾਈ ਦਾ ਵਧੀਆ ਸਾਧਨ ਬਣਦਾ ਜਾ

ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ
ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ

ਪਾਕੁੜ: ਉੱਤਰਾਖੰਡ ਦੇ ਪਾਕੁੜ ਵਿੱਚ ਥਾਈਲੈਂਡ ਦੀ ਤਰਜ਼ ਉੱਤੇ ਡੁਮਰੀਆ ਸਿੱਧੋ

ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!
ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!

ਚੰਡੀਗੜ੍ਹ: ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ।

ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...
ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...

ਨਿਊਯਾਰਕ-ਸੀਅਰਾ ਲਿਓਨ ‘ਚ ਮਿਲਿਆ 709 ਕੈਰਟ ਦਾ ਹੀਰਾ 65 ਲੱਖ ਡਾਲਰ ਤੋਂ ਵੱਧ ‘ਚ

ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ
ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ

ਮੁਜ਼ੱਫਰਪੁਰ- ਬਿਹਾਰ ‘ਚ ਕੱਲ੍ਹ ਰਾਤ ਮੋਤੀਪੁਰ ਤੇ ਮੁਜ਼ੱਫਰਪੁਰ ਦੇ ਵਿਚਾਲੇ ਕਰੀਬ 20