ਇਸ ਲਾੜੇ ਦੀ ਲਾੜੀ ਨੇ ਤੋੜੇ ਇੰਟਰਨੈੱਟ ਰਿਕਾਰਡ, ਕਾਰਨ ਜਾਣਕੇ ਉੱਡ ਜਾਣਗੇ ਹੋਸ਼

By: ਏਬੀਪੀ ਸਾਂਝਾ | | Last Updated: Saturday, 3 June 2017 3:20 PM
ਇਸ ਲਾੜੇ ਦੀ ਲਾੜੀ ਨੇ ਤੋੜੇ ਇੰਟਰਨੈੱਟ ਰਿਕਾਰਡ, ਕਾਰਨ ਜਾਣਕੇ ਉੱਡ ਜਾਣਗੇ ਹੋਸ਼

ਚੰਡੀਗੜ੍ਹ: ਤੁਸੀਂ ਅਜਿਹੇ ਲੋਕਾਂ ਦਾ ਵਿਆਹ ਦੇਖਿਆ ਹੋਵੇਗਾ ਜਿੱਥੇ ਕੁੱਝ ਨਾ ਕੁੱਝ ਅਨੋਖਾ ਜਾ ਵੱਖਰਾ ਟਰੇਂਡ ਸੈੱਟ ਕੀਤਾ ਹੋਵੇ। ਤੁਸੀਂ ਦੇਖਿਆ ਹੋਵੇਗਾ ਕਿ ਦੁਲਹਨ ਆਪਣੇ ਵਿਆਹ ਵਿੱਚ ਡਾਂਸ ਕਰਦੀ ਹੋਈ ਮੰਡਪ ਵਿੱਚ ਐਂਟਰੀ ਕਰਦੀ ਹੈ ਤੇ ਕਦੇ ਬਾਈਕ ਉੱਤੇ ਵਿਆਹ ਵਿੱਚ ਪਹੁੰਚਦੀ ਹੈ ਪਰ ਇਸ ਦੁਲਹਨ ਨੇ ਤਾਂ ਕੁੱਝ ਅਜਿਹਾ ਕੀਤਾ ਕਿ ਤੁਸੀਂ ਵੀ ਹੈਰਾਨ ਹੋ ਜਾਵੋਗੇ।

 

_de5eca92-469a-11e7-9f7a-23d54b55bc46

 

ਇਸ ਦੁਲਹਨ ਨੇ ਆਪਣੇ ਵਿਆਹ ਵਿੱਚ ਲਹਿੰਗਾ ਦੀ ਥਾਂ ਸ਼ਾਰਟਸ ਪਾਈ। ਤੁਹਾਨੂੰ ਵਿਸ਼ਵਾਸ ਨਾ ਹੋ ਤਾਂ ਵੀਡੀਉ ਵੀ ਦੇਖ ਲਵੋ। ਆਮ ਤੌਰ ਉੱਤੇ ਭਾਰਤ ਵਿੱਚ ਦੁਲਹਨ ਵਿਆਹ ਵਿੱਚ ਲਹਿੰਗਾ ਪਾਉਂਦੀ ਹੈ ਪਰ ਇਸ ਦੁਲਹਨ ਨੇ ਲਾਲ ਰੰਗ ਦੀ ਚੋਲੀ ਅਤੇ ਦੁਪੱਟਾ ਤਾਂ ਹੈਵੀ ਪਾਇਆ ਹੈ ਪਰ ਲਹਿੰਗੇ ਦੀ ਜਗਾ ਸ਼ਾਰਟਸ ਪਾਈ ਦਿੱਖ ਰਹੀ ਹੈ।

 

Bride-without-lehenga
ਇੰਨਾ ਫ਼ੋਟੋਆਂ ਵਿੱਚ ਤੁਸੀਂ ਸਿੱਖ ਦੁਹਲਾ ਤੇ ਦੁਲਹਨ ਐਂਟਰੀ ਦੇਖੋਗੇ। ਸ਼ਾਰਟਸ ਪਾਈ ਇਹ ਦੁਲਹਨ ਲੋਕਾਂ ਦੀ ਵਧਾਈ ਲੈਂਦੀ ਹੋਈ ਦਿੱਖ ਰਹੀ ਹੈ। ਇਸ ਦੀਆਂ ਫ਼ੋਟੋਆਂ ਤੇ ਵੀਡੀਓ ਕੈਨੇਡਾ ਦਾ ਹੈ।
ਇਸ ਨੂੰ ਦੇਖ ਕੇ ਟਵਿਟਰ ਤੇ ਕਾਫ਼ੀ ਮਜ਼ਾਕੀਆ ਕਮੈਂਟਸ ਆਉਣ ਲੱਗੇ ਹਨ। ਕਿਸੇ ਨੇ ਲਿਖਿਆ ਹੈ ਕਿ ਵਿਆਹ ਦੀ ਸ਼ਾਪਿੰਗ ਪੂਰੀ ਨਹੀਂ ਹੋਈ ਕੀ। ਤਾਂ ਕਿਸੇ ਨੇ ਲਿਖਿਆ ਹੈ ਕਿ ਦਰਜ਼ੀ ਨੇ ਲਹਿੰਗਾ ਸਮੇਂ ਤੇ ਨਹੀਂ ਦਿੱਤਾ।

 

 

First Published: Saturday, 3 June 2017 2:46 PM

Related Stories

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ

5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !
5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !

ਚੰਡੀਗੜ੍ਹ: ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਸਿਰਫ਼