ਭਾਰਤ ਦੀ VVIP ਰੁੱਖ, ਦੇਖਭਾਲ 'ਤੇ ਹਰ ਸਾਲ 15 ਲੱਖ ਖਰਚਾ

By: ਏਬੀਪੀ ਸਾਂਝਾ | | Last Updated: Thursday, 13 July 2017 4:59 PM
ਭਾਰਤ ਦੀ VVIP ਰੁੱਖ, ਦੇਖਭਾਲ 'ਤੇ ਹਰ ਸਾਲ 15 ਲੱਖ ਖਰਚਾ

ਭੁਪਾਲ: ਵੈਸੇ ਤਾਂ ਤੁਸੀਂ ਹੁਣ ਤੱਕ ਕਈ ਖਾਸ ਪੌਦਿਆਂ ਬਾਰੇ ਸੁਣਿਆ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ‘ਚ ਇੱਕ ਵੀਵੀਆਈਪੀ ਪੌਦਾ ਹੈ ਜਿਸ ਦੀ 24 ਘੰਟੇ ਨਿਗਰਾਨੀ ਕੀਤੀ ਜਾਂਦੀ ਹੈ। ਹਰ ਸਾਲ ਇਸ ਦੀ ਦੇਖਭਾਲ ‘ਤੇ 15 ਲੱਖ ਰੁਪਏ ਖਰਚ ਹੁੰਦੇ ਹਨ।

 

ਮੱਧ ਪ੍ਰਦੇਸ਼ ‘ਚ ਅਜਿਹਾ ਦਰੱਖਤ ਹੈ ਜਿਸ ਨੂੰ ਦੇਸ਼ ਦਾ ਪਹਿਲਾ ਵੀਵੀਆਈਪੀ ਦਰੱਖਤ ਕਹਿਣਾ ਗਲਤ ਨਹੀਂ ਹੋਵੇਗਾ। ਇਹ ਦਰੱਖਤ ਭੋਪਾਲ ਤੇ ਵਿਦਿਸ਼ਾ ਦੇ ਵਿਚਕਾਰ ਸਲਾਮਤਪੁਰ ਦੀ ਪਹਾੜੀ ‘ਤੇ ਹੈ।

 

ਤੁਸੀਂ ਜਾਣਕੇ ਹੈਰਾਨ ਹੋ ਜਾਵੋਗੇ ਕਿ ਚਾਰ ਗਾਰਡ ਮਿਲ ਕੇ ਸੱਤ ਦਿਨ ਤੇ 24 ਘੰਟੇ ਇਸ ਵੀਵੀਆਈਪੀ ਦਰੱਖਤ ਦੀ ਦੇਖਭਾਲ ਕਰਦੇ ਹਨ। ਇੰਨਾ ਹੀ ਨਹੀਂ ਇਸ ਦਰੱਖਤ ਲਈ ਵਿਸ਼ੇਸ਼ ਤੌਰ ‘ਤੇ ਪਾਣੀ ਦੇ ਟੈਂਕਰ ਦੀ ਵਿਵਸਥਾ ਕੀਤੀ ਗਈ ਹੈ।

 

ਦਰਅਸਲ ਇਹ ਬੋਧੀ ਦਰੱਖਤ ਹੈ ਜੋ 100 ਏਕੜ ਦੀ ਸਲਾਮਤਪੁਰ ਪਹਾੜੀ ‘ਤੇ ਲੱਗਿਆ ਹੋਇਆ ਹੈ। ਸਾਲ 2012 ‘ਚ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਇਹ ਦਰੱਖਤ ਨੂੰ ਇੱਥੇ ਲਾਇਆ ਸੀ। ਇਹ ਦਰੱਖਤ ਲੋਹੇ ਦੀ ਜਾਲੀ ‘ਚ ਹਰ ਸਮੇਂ ਹੋਮ ਗਾਰਡਜ਼ ਦੀ ਨਿਗਰਾਨੀ ‘ਚ ਰਹਿੰਦਾ ਹੈ।

First Published: Thursday, 13 July 2017 4:59 PM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ