ਕਪਿਲ ਦੇ ਕਾਮੇਡੀ ਸ਼ੋਅ 'ਚੋਂ ਗੁੱਥੀ ਗਾਇਬ

By: ABP Sanjha | | Last Updated: Friday, 9 March 2018 2:26 PM
ਕਪਿਲ ਦੇ ਕਾਮੇਡੀ ਸ਼ੋਅ 'ਚੋਂ ਗੁੱਥੀ ਗਾਇਬ

ਮੁੰਬਈ: ਕਮੇਡੀਅਨ ਕਪਿਲ ਸ਼ਰਮਾ ਕਾਮੇਡੀ ਸ਼ੋਅ ‘ਚ ਗੁੱਥੀ ਦੀ ਭੂਮਿਕਾ ਨਿਭਾਉਣ ਵਾਲਾ ਕਾਮੇਡੀਅਨ ਸੁਨੀਲ ਗਰੋਵਰ ਨਵੇਂ ਸ਼ੋਅ ‘ਚ ਨਜ਼ਰ ਨਹੀਂ ਆਵੇਗਾ। ਗੱਲਬਾਤ ਦੌਰਾਨ ਸੁਨੀਲ ਨੇ ਬਿਨਾਂ ਕਿਸੇ ਹਿੱਚਕ ਕਿਹਾ, “ਨਹੀਂ, ਮੈਂ ਸ਼ੋਅ ਵਿੱਚ ਨਹੀਂ ਹਾਂ ਤੇ ਨਾ ਹੀ ਮੈਨੂੰ ਇਸ ਲਈ ਸੱਦਾ ਮਿਲਿਆ ਹੈ।”

ਉਸ ਨੇ ਨੇ ਕਿਹਾ, “ਇਹ ਸੰਸਾਰ ਵਿੱਚ ਇੱਕ ਔਰਤ ਤੋਂ ਬਿਨਾ ਦੁਨੀਆਂ ਦੀ ਕਲਪਨਾ ਕਰਨੀ ਅਸੰਭਵ ਹੈ। ਮੈਂ ਵੱਖ-ਵੱਖ ਢੰਗ ਵਿੱਚ ਔਰਤਾਂ ਨਾਲ ਜੁੜਿਆ ਹੋਇਆ ਹਾਂ। ਇਸ ਕਰਕੇ ਮੈਂ ਇੱਕ ਔਰਤ ਦਾ ਕਿਰਦਾਰ ਹੀ ਫੜ ਲਿਆ। ਮੈਂ ਉਨ੍ਹਾਂ ਦਾ ਬੇਅੰਤ ਧੰਨਵਾਦ ਕਰਦਾ ਹਾਂ, ਮੈਨੂੰ ਇੱਕ ਔਰਤ ਦੇ ਰੂਪ ‘ਚ ਵੱਧ ਪ੍ਰਸਿੱਧੀ ਮਿਲੀ ਹੈ।”

ਹਾਲਾਂਕਿ, ਸੁਨੀਲ ਨੇ ਆਪਣੇ ਭਵਿੱਖ ਦੇ ਪ੍ਰੋਗਰਾਮ ਬਾਰੇ ਬਹੁਤਾ ਨਹੀਂ ਦੱਸਿਆ, ਉਸ ਨੇ ਕਿਹਾ ਕਿ ਅੰਤਿਮ ਰੂਪ ਦੇਣ ਤੋਂ ਬਾਅਦ ਉਸ ਦਾ ਖੁਲਾਸਾ ਕਰਨਗੇ।

First Published: Friday, 9 March 2018 2:26 PM

Related Stories

ਭਾਈ ਗੁਰਬਖਸ਼ ਸਿੰਘ ਦੀ ਮੌਤ 'ਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਦੁਖ ਪ੍ਰਗਟ
ਭਾਈ ਗੁਰਬਖਸ਼ ਸਿੰਘ ਦੀ ਮੌਤ 'ਤੇ ਗਿਆਨੀ ਗੁਰਬਚਨ ਸਿੰਘ ਵੱਲੋਂ ਦੁਖ ਪ੍ਰਗਟ

ਅੰਮ੍ਰਿਤਸਰ: ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ

ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਦੇ ISI ਕੇਂਦਰਾਂ 'ਚ ਮਿਲ ਰਹੀ ਸਿਖਲਾਈ: ਸਰਕਾਰ
ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਦੇ ISI ਕੇਂਦਰਾਂ 'ਚ ਮਿਲ ਰਹੀ ਸਿਖਲਾਈ: ਸਰਕਾਰ

ਨਵੀਂ ਦਿੱਲੀ: ਗ੍ਰਹਿ ਮੰਤਰਾਲਾ ਨੇ ਸੰਸਦ ਨੂੰ ਦੱਸਿਆ ਕਿ ਸਿੱਖ ਨੌਜਵਾਨਾਂ ਨੂੰ

ਇਰਾਕ 'ਚ ਪੁੱਤ ਗਵਾਉਣ ਵਾਲਿਆਂ ਦੀ ਖੱਜਲ਼-ਖੁਆਰੀ
ਇਰਾਕ 'ਚ ਪੁੱਤ ਗਵਾਉਣ ਵਾਲਿਆਂ ਦੀ ਖੱਜਲ਼-ਖੁਆਰੀ

ਅੰਮ੍ਰਿਤਸਰ: ਇਰਾਕ ਦੇ ਮੋਸੂਲ ਵਿੱਚ ਦਹਿਸ਼ਤਗਰਦੀ ਜਥੇਬੰਦੀ ਆਈ.ਐਸ.ਆਈ.ਐਸ. ਨੇ ਕਤਲ

ਸੁਖਬੀਰ ਬਾਦਲ ਦੇ ਕਾਰਨਾਮਿਆਂ ਨਾਲ ਕੈਪਟਨ ਦੀ ਬੱਲੇ-ਬੱਲੇ?
ਸੁਖਬੀਰ ਬਾਦਲ ਦੇ ਕਾਰਨਾਮਿਆਂ ਨਾਲ ਕੈਪਟਨ ਦੀ ਬੱਲੇ-ਬੱਲੇ?

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ

ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਮਗਰੋਂ ਭੜਕੇ ਲੋਕ
ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਮਗਰੋਂ ਭੜਕੇ ਲੋਕ

ਕੁਰੂਕਸ਼ੇਤਰ: ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸਘੰਰਸ਼ ਕਰੇ ਰਹੇ

ਲੰਗਰ 'ਤੇ ਜੀਐਸਟੀ ਦਾ ਅੱਧਾ ਭਾਰ ਪੰਜਾਬ ਸਰਕਾਰ ਨੇ ਚੁੱਕਿਆ
ਲੰਗਰ 'ਤੇ ਜੀਐਸਟੀ ਦਾ ਅੱਧਾ ਭਾਰ ਪੰਜਾਬ ਸਰਕਾਰ ਨੇ ਚੁੱਕਿਆ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਵਿੱਚ

ਸੁਪਰੀਮ ਕੋਰਟ ਕਰੇਗੀ ਸਿੱਧੂ ਦੀ ਕਿਸਮਤ ਦਾ ਫੈਸਲਾ!
ਸੁਪਰੀਮ ਕੋਰਟ ਕਰੇਗੀ ਸਿੱਧੂ ਦੀ ਕਿਸਮਤ ਦਾ ਫੈਸਲਾ!

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ 30 ਸਾਲ ਪੁਰਾਣੇ ਕੇਸ ਦੀ

ਬੰਦੀ ਸਿੰਘਾਂ ਦੀ ਰਿਹਾਈ ਲਈ ਜੂਝਣ ਵਾਲੇ ਗੁਰਬਖ਼ਸ ਸਿੰਘ ਨਹੀਂ ਰਹੇ
ਬੰਦੀ ਸਿੰਘਾਂ ਦੀ ਰਿਹਾਈ ਲਈ ਜੂਝਣ ਵਾਲੇ ਗੁਰਬਖ਼ਸ ਸਿੰਘ ਨਹੀਂ ਰਹੇ

ਚੰਡੀਗੜ੍ਹ: ਤਿੰਨ ਸਾਲ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ

ਕਲਾਕਾਰਾਂ ਨੇ ਦਿੱਤੀ ਪਿਆਰੇ ਲਾਲ ਵਡਾਲੀ ਨੂੰ ਸ਼ਰਧਾਂਜਲੀ
ਕਲਾਕਾਰਾਂ ਨੇ ਦਿੱਤੀ ਪਿਆਰੇ ਲਾਲ ਵਡਾਲੀ ਨੂੰ ਸ਼ਰਧਾਂਜਲੀ

ਅੰਮ੍ਰਿਤਸਰ: ਪ੍ਰਸਿੱਧ ਸੂਫੀ ਗਾਇਕ ਤੇ ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਛੋਟੇ ਭਰਾ

ਪ੍ਰਾਪਰਟੀ ਟੈਕਸ ਭਰਨ ਦੀ ਆਖਰੀ ਤਾਰੀਖ ਵਧਾਈ
ਪ੍ਰਾਪਰਟੀ ਟੈਕਸ ਭਰਨ ਦੀ ਆਖਰੀ ਤਾਰੀਖ ਵਧਾਈ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਹਾਊਸ ਟੈਕਸ/ਪ੍ਰਾਪਰਟੀ