ਫਿਲਮ '2.0' ਨੂੰ ਮਿਲੀ 'ਬਾਹੁਬਲੀ 2' ਦੀ ਰਿਲੀਜ਼ ਡੇਟ, ਇਤਿਹਾਸ ਰਚੇਗੀ ਰਜਨੀਕਾਂਤ ਦੀ ਇਹ ਫਿਲਮ?

By: ਏਬੀਪੀ ਸਾਂਝਾ | | Last Updated: Tuesday, 5 December 2017 3:33 PM
ਫਿਲਮ '2.0' ਨੂੰ ਮਿਲੀ 'ਬਾਹੁਬਲੀ 2' ਦੀ ਰਿਲੀਜ਼ ਡੇਟ, ਇਤਿਹਾਸ ਰਚੇਗੀ ਰਜਨੀਕਾਂਤ ਦੀ ਇਹ ਫਿਲਮ?

ਨਵੀਂ ਦਿੱਲੀ: ਬਾਲੀਵੁਡ ਸਟਾਰ ਅਕਸ਼ੇ ਕੁਮਾਰ ਤੇ ਸਾਉਥ ਦੇ ਸੁਪਰਸਟਾਰ ਰਜਨੀਕਾਂਤ ਦੀ ਇਸ ਸਾਲ ਸਭ ਤੋਂ ਚਰਚਾ ‘ਚ ਰਹਿਣ ਵਾਲੀ ਫਿਲਮ ‘2.0’ ਦਾ ਸਾਰਿਆਂ ਨੂੰ ਬੜਾ ਇੰਤਜ਼ਾਰ ਹੈ। ਅਜਿਹੇ ‘ਚ ਫਿਲਮ ਦੀ ਰਿਲੀਜ਼ ਨੂੰ ਅੱਗੇ ਕਰ ਦਿੱਤਾ ਗਿਆ ਹੈ। ਇਸ ਵਾਰ ਫਿਲਮ ਨੂੰ ਜਿਹੜੀ ਤਰੀਕ ਮਿਲੀ ਹੈ, ਉਹ ਕਾਫੀ ਦਿਲਚਸਪ ਹੈ ਕਿਉਂਕਿ ਪਿਛਲੇ ਸਾਲ ਇਹ ਤਰੀਕ ‘ਬਾਹੁਬਲੀ-2’ ਨੂੰ ਮਿਲੀ ਸੀ।

 

‘ਬਾਹੁਬਲੀ 2’ ਦੀ ਕਾਮਯਾਬੀ ਤੋਂ ਸਾਰੇ ਜਾਣੂ ਹਨ। ਹੁਣ ਰਜਨੀਕਾਂਤ ਦੀ ਫਿਲਮ ਨੂੰ 27 ਅਪ੍ਰੈਲ, 2018 ਦੀ ਤਰੀਕ ਮਿਲੀ ਹੈ। ਪਹਿਲਾਂ ਇਹ 26 ਜਨਵਰੀ ਫਿਕਸ ਕੀਤੀ ਗਈ ਸੀ। ‘ਬਾਹੁਬਲੀ’ ਵੀ 27 ਅਪ੍ਰੈਲ ਨੂੰ ਹੀ ਰਿਲੀਜ਼ ਕੀਤੀ ਗਈ ਸੀ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਰਜਨੀਕਾਂਤ ਦੀ ਫਿਲਮ ‘ਬਾਹੁਬਲੀ’ ਵਾਂਗ ਇਤਿਹਾਸ ਰਚਦੀ ਹੈ ਕਿ ਨਹੀਂ।

 

ਰਜਨੀਕਾਂਤ ਦੀ ਇਸ ਫਿਲਮ ‘ਚ ਅਕਸ਼ੇ ਕੁਮਾਰ ਨੇ ਖਾਸ ਭੂਮਿਕਾ ਨਿਭਾਈ ਹੈ। ਇਸ ਫਿਲਮ ‘ਚ ਐਮੀ ਜੈਕਸਨ ਵੀ ਹੈ। ਅਕਸ਼ੇ ਦੀ ਦੂਜੀ ਫਿਲਮ ਪੈਡਮੈਨ ਨੂੰ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਪ੍ਰੋਡਿਊਸ ਕੀਤਾ ਹੈ। ਇਹ ਅਗਲੇ ਸਾਲ ਰਿਲੀਜ਼ ਹੋਵੇਗੀ।

First Published: Tuesday, 5 December 2017 3:33 PM

Related Stories

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ
ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇ

ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ
ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ

ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ