ਆਲੀਆ ਨੇ ਗਾਇਆ ‘ਰਾਜ਼ੀ’ ਦਾ ਪਹਿਲਾ ਗਾਣਾ, ਵੀਡੀਓ ਵਾਈਰਲ

By: ABP Sanjha | | Last Updated: Tuesday, 17 April 2018 3:41 PM
ਆਲੀਆ ਨੇ ਗਾਇਆ ‘ਰਾਜ਼ੀ’ ਦਾ ਪਹਿਲਾ ਗਾਣਾ, ਵੀਡੀਓ ਵਾਈਰਲ

ਮੁੰਬਈ: ਬਾਲੀਵੁੱਡ ਐਕਟਰਸ ਆਲੀਆ ਭੱਟ ਜਲਦ ਹੀ ਫ਼ਿਲਮ ‘ਰਾਜ਼ੀ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਭਾਰਤੀ ਜਾਸੂਸ ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ ਦੀ ਕਹਾਣੀ ਉਸ ਦੇ ਹੀ ਆਲੇ-ਦੁਆਲੇ ਘੁੰਦੀ ਹੈ। ਫ਼ਿਲਮ ਦਾ ਟ੍ਰੇਲਰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਜਿਸ ਨੂੰ ਕ੍ਰਿਟਿਕਸ ਵੱਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਆਲੀਆ ਆਪਣੀ ਇਸ ਮੂਵੀ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।

 

ਹਾਲ ਹੀ ’ਚ ਆਲੀਆ ਸਿਗਿੰਗ ਰਿਐਲਟੀ ਸ਼ੋਅ ‘ਚ ਫ਼ਿਲਮ ਦੀ ਪ੍ਰਮੋਸ਼ਨ ਲਈ ਸ਼ਾਮਲ ਹੋਈ। ਜਿੱਥੇ ਆਲਿਆ ਨੇ ‘ਰਾਜ਼ੀ’ ਦੇ ਗਾਣੇ ਦੀਆਂ ਕੁਝ ਲਾਈਨਾਂ ਗਾਈਆਂ। ‘ਰਾਈਜਿੰਗ ਸਟਾਰ’ ਸ਼ੋਅ ‘ਚ ਆਲੀਆ ਬਤੌਰ ਗੈਸਟ ਪਹੁੰਚੀ। ਫ਼ਿਲਮ ਦਾ ਗਾਣਾ ‘ਏ ਵਤਨ ਮੇਰੇ’ ਹੈ। ਗਾਣੇ ਦੀ ਵੀਡੀਓ ਸ਼ੰਕਰ ਮਹਾਦੇਵਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਆਲੀਆ ਨਾਲ ਸ਼ੰਕਰ ਵੀ ਉਸ ਦਾ ਸਾਥ ਦੇ ਰਹੇ ਹਨ।

 

ਇਹ ਮੂਵੀ ਹਰਿੰਦਰ ਸਿੰਘ ਦੀ ਬੁੱਕ ‘ਕਾਲਿੰਗ ਸਹਮਤ’ ‘ਤੇ ਆਧਾਰਤ ਹੈ ਜਿਸ ‘ਚ ਆਲੀਆ ਸਹਮਤ ਦਾ ਰੋਲ ਪਲੇ ਕਰ ਰਹੀ ਹੈ, ਜੋ ਭਾਰਤੀ ਜਾਸੂਸ ਹੈ। ਆਲੀਆ ਦੇ ਜਾਸੂਸ ਦੇ ਤੌਰ ‘ਤੇ ਫ਼ਿਲਮ ਦੇ ਵੱਖ-ਵੱਖ ਅੰਦਾਜ਼ ਨਜ਼ਰ ਆਉਣਗੇ। ‘ਰਾਜ਼ੀ’ 11 ਮਈ ਨੂੰ ਸਿਨੇਮਾਘਰਾਂ ‘ਚ ਉਤਰੇਗੀ।

First Published: Tuesday, 17 April 2018 3:36 PM

Related Stories

‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ
‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ

ਮੁੰਬਈ: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰਜੈਕਟਸ ਨੂੰ ਲੈ ਕੇ ਕਾਫੀ ਰੁੱਝੀ ਹੋਈ

ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ
ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ

ਚੰਡੀਗੜ੍ਹ: ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ

ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !
ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !

ਮੁੰਬਈ: ਐਕਟਰਸ ਆਲੀਆ ਭੱਟ ਤੇ ਰਣਬੀਰ ਕਪੂਰ ਆਰੀਅਨ ਮੁਖਰਜੀ ਦੀ ਫ਼ਿਲਮ

ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ
ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ

ਮੁੰਬਈ: ਬਾਲੀਵੁੱਡ ਦਬੰਗ ਖਾਨ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ

ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ
ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ

ਨਵੀਂ ਦਿੱਲੀ: ਮੰਗਲਵਾਰ ਦੀ ਰਾਤ ਮੁੰਬਈ ਦੇ ਸਿਤਾਰੇ ਨਜ਼ਰ ਆਏ ਦਿੱਲੀ ਦੇ ਤਾਜ ਹੋਟਲ

ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ
ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ

ਮੁੰਬਈ: ਫੇਮਸ ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸ਼ਿਲਪਾ ਸ਼ਿੰਦੇ ਨਾਲ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ
ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ

ਚੰਡੀਗੜ੍ਹ: ਪੰਜਾਬੀ ਗਾਇਕ ਕਮਲ ਖਾਨ ਨੇ ਆਪਣਾ ਨਵਾਂ ਗੀਤ ਸੱਚ 2 ਰਿਲੀਜ਼ ਕਰ ਦਿੱਤਾ

ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ
ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ

ਮੁੰਬਈ: ਜੋਧਪੁਰ ਕੋਰਟ ਨੇ ਆਸਾਰਾਮ ਬਾਬੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਪਿਛਲੇ 5