ਪ੍ਰਭਾਸ ਨਾਲ ਕੰਮ ਕਰਨਾ ਚਾਹੁੰਦੀ ਆਲੀਆ

By: Tahira Bhasin | | Last Updated: Tuesday, 16 May 2017 3:59 PM
ਪ੍ਰਭਾਸ ਨਾਲ ਕੰਮ ਕਰਨਾ ਚਾਹੁੰਦੀ ਆਲੀਆ

ਮੁੰਬਈ: ਅਦਾਕਾਰਾ ਆਲੀਆ ਭੱਟ ਬਾਹੂਬਲੀ ਉਰਫ ਪ੍ਰਭਾਸ ਨਾਲ ਕੰਮ ਕਰਨਾ ਚਾਹੁੰਦੀ ਹੈ। ਆਲੀਆ ਨੇ ਹਾਲ ਹੀ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ। ਆਪਣੇ ਫੈਨਜ਼ ਨਾਲ ਟਵਿੱਟਰ ‘ਤੇ ਚੈਟ ਦੌਰਾਨ ਆਲੀਆ ਨੇ ਦੱਸਿਆ ਕਿ ਪ੍ਰਭਾਸ ਉਨ੍ਹਾਂ ਦੇ ਪਸੰਦੀਦਾ ਸਾਉਥ-ਇੰਡੀਅਨ ਅਦਾਕਾਰ ਹਨ।

ਆਲੀਆ ਤੋਂ ਇਲਾਵਾ ਖਬਰ ਹੈ ਕਿ ਕੈਟਰੀਨਾ ਕੈਫ ਨੂੰ ਜਲਦ ਪ੍ਰਭਾਸ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਸੁਣਿਆ ਹੈ ਕਿ ਪ੍ਰਭਾਸ ਦੀ ਅਗਲੀ ਫਿਲਮ ‘ਸਾਹੋ’ ਲਈ ਕੈਟਰੀਨਾ ਨੂੰ ਸਾਈਨ ਕੀਤਾ ਗਿਆ ਹੈ।

ਫਿਲਹਾਲ ਪ੍ਰਭਾਸ ਅਮਰੀਕਾ ਵਿੱਚ ਛੁੱਟੀਆਂ ਮਨਾ ਰਹੇ ਹਨ। ਉਨ੍ਹਾਂ ਦੀ ਫਿਲਮ ਨੇ 1300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

First Published: Tuesday, 16 May 2017 3:59 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ