ਅਮਿਤਾਬ ਦੀ ਵਿਗੜੀ ਸਿਹਤ, ਮੁੰਬਈ ਤੋਂ ਪਹੁੰਚੀ ਡਾਕਟਰਾਂ ਦੀ ਟੀਮ

By: ਏਬੀਪੀ ਸਾਂਝਾ | | Last Updated: Tuesday, 13 March 2018 1:03 PM
ਅਮਿਤਾਬ ਦੀ ਵਿਗੜੀ ਸਿਹਤ, ਮੁੰਬਈ ਤੋਂ ਪਹੁੰਚੀ ਡਾਕਟਰਾਂ ਦੀ ਟੀਮ

ਨਵੀਂ ਦਿੱਲੀ: ਆਪਣੀ ਆਉਣ ਵਾਲੀ ਫਿਲਮ ‘ਠੱਗਜ਼ ਆਫ ਹਿੰਦੋਸਤਾਂ’ ਦੀ ਸ਼ੂਟਿੰਗ ਦੌਰਾਨ ਅਦਾਕਾਰ ਅਮਿਤਾਬ ਬੱਚਨ ਦੀ ਤਬੀਅਤ ਵਿਗੜ ਗਈ। ਉਹ ਰਾਜਸਥਾਨ ਦੇ ਸ਼ਹਿਰ ਜੋਧਪੁਰ ਵਿੱਚ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ।

 

ਉਨ੍ਹਾਂ ਦੇ ਇਲਾਜ ਲਈ ਮੁੰਬਈ ਤੋਂ ਡਾਕਟਰਾਂ ਦੀ ਟੀਮ ਚਾਰਟਰ ਪਲੇਨ ਰਾਹੀਂ ਜੋਧਪੁਰ ਪਹੁੰਚੀ ਹੈ। ਇਹ ਡਾਕਟਰ ਜਾਂਚ ਮਗਰੋਂ ਦੱਸਣਗੇ ਕਿ ਉਨ੍ਹਾਂ ਨੂੰ ਮੁੰਬਈ ਲਿਜਾਇਆ ਜਾਵੇ ਜਾਂ ਨਹੀਂ। ਅਮਿਤਾਬ ਨੇ ਸਾਰੀ ਰਾਤ ਫਿਲਮ ਦੀ ਸ਼ੂਟਿੰਗ ਕੀਤੀ ਜਿਸ ਕਰਕੇ ਉਨ੍ਹਾਂ ਦੀ ਸਿਹਤ ਵਿਗੜ ਗਈ।

 

ਜਿਵੇਂ ਹੀ ਮੀਡੀਆ ਵਿੱਚ ਖਬਰ ਆਈ, ਉਨ੍ਹਾਂ ਦੇ ਪ੍ਰਸ਼ੰਸਕ ਏਅਰਪੋਰਟ ਨੇ ਹੋਟਲ ਕੋਲ ਇਕੱਠੇ ਹੋ ਗਏ। ਉਧਰ, ਅਮਿਤਾਬ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਦੱਸਿਆ ਕਿ ਉਨ੍ਹਾਂ ਸਾਰੀ ਰਾਤ ਸ਼ੂਟਿੰਗ ਕੀਤੀ। ਇਸ ਕਰਕੇ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੋ ਰਹੀ ਹੈ। ਉਹ ਹੁਣ ਆਰਾਮ ਕਰਨਗੇ।

 

First Published: Tuesday, 13 March 2018 1:03 PM

Related Stories

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।

ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ ਸਾਲ ਕੈਦ
ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ ਸਾਲ ਕੈਦ

ਚੰਡੀਗੜ੍ਹ: ਪਟਿਆਲਾ ਦੀ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ

ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ
ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ

ਨਵੀਂ ਦਿੱਲੀ: ਲੰਮੇ ਸਮੇਂ ਮਗਰੋਂ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਟੀਵੀ ਦੀ ਦੁਨੀਆ

'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!
'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!

ਮੁੰਬਈ: ਸਲਮਾਨ ਖਾਨ ਦੀ ਅਗਲੀ ਫਿਲਮ ‘ਭਰਤ’ ਜਲਦ ਆ ਰਹੀ ਹੈ। ਸਲਮਾਨ ਖ਼ਾਨ ਨਾਲ ਦੋ