ਪਤੀ ਕੋਹਲੀ ਨੂੰ ਸਾਊਥ ਅਫ਼ਰੀਕਾ ਛੱਡ ਮੁੰਬਈ ਪਰਤੀ ਅਨੁਸ਼ਕਾ

By: ਏਬੀਪੀ ਸਾਂਝਾ | | Last Updated: Sunday, 7 January 2018 1:59 PM
ਪਤੀ ਕੋਹਲੀ ਨੂੰ ਸਾਊਥ ਅਫ਼ਰੀਕਾ ਛੱਡ ਮੁੰਬਈ ਪਰਤੀ ਅਨੁਸ਼ਕਾ

ਨਵੀਂ ਦਿੱਲੀ: ਬਾਲੀਵੁੱਡ ਐਕਟ੍ਰੈਸ ਅਨੁਸ਼ਕਾ ਸ਼ਰਮਾ ਹੁਣ ਹਨੀਮੂਨ ਖ਼ਤਮ ਕਰਨ ਮਗਰੋਂ ਆਪਣੇ ਪਤੀ ਵਿਰਾਟ ਕੋਹਲੀ ਨੂੰ ਸਾਊਥ ਅਫ਼ਰੀਕਾ ਛੱਡ ਕੇ ਮੁੰਬਈ ਪਰਤ ਆਈ ਹੈ। ਐਤਵਾਰ ਤੜਕੇ ਅਨੁਸ਼ਕਾ ਸ਼ਰਮਾ ਮੁੰਬਈ ਪੁੱਜੀ। ਏਅਰਪੋਰਟ ‘ਤੇ ਉਹ ਮੀਡੀਆ ‘ਤੇ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਦੌਰਾਨ ਉਨ੍ਹਾਂ ਕਾਲੇ ਰੰਗ ਦਾ ਜੰਪ ਸੂਟ ਪਾਇਆ ਹੋਇਆ ਸੀ।

ਬੇਹੱਦ ਕੈਜ਼ੂਅਲ ਲੁੱਕ ਵਿੱਚ ਵੀ ਅਨੁਸ਼ਕਾ ਦੀ ਖ਼ੂਬਸੂਰਤੀ ਸਾਰਿਆਂ ਸਾਹਮਣੇ ਸੀ। ਪਿਛਲੇ ਸਾਲ 26 ਦਸੰਬਰ ਨੂੰ ਰਿਸੈਪਸ਼ਨ ਤੋਂ ਬਾਅਦ ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਹੀ ਸੀ। ਉਹ ਨਾਲ ਹੀ ਸਾਊਥ ਅਫ਼ਰੀਕਾ ਰਵਾਨਾ ਹੋ ਗਈ ਸੀ। ਇਹ ਪਹਿਲੀ ਵਾਰ ਸੀ ਜਦ ਅਨੁਸ਼ਕਾ ਬਤੌਰ ਬਾਲੀਵੁੱਡ ਐਕਟਰ ਨਹੀਂ ਇੰਡੀਅਨ ਟੀਮ ਦੇ ਕੈਪਟਨ ਦੀ ਪਤਨੀ ਦੇ ਰੂਪ ਵਿੱਚ ਵਿਰਾਟ ਦੇ ਨਾਲ ਗਈ ਸੀ। ਹੁਣ ਅਨੁਸ਼ਕਾ ਨੇ ਵੀ ਆਪਣੇ ਕਰੀਅਰ ਤੇ ਪ੍ਰੋਜੈਕਟਸ ਵੱਲ ਧਿਆਨ ਦੇਣਾ ਹੈ।

ਇਸ ਤੋਂ ਪਹਿਲਾਂ ਸਾਊਥ ਅਫ਼ਰੀਕਾ ਤੋਂ ਕੁਝ ਵੀਡੀਓ ਆਏ ਜਿਸ ਵਿੱਚ ਅਨੁਸ਼ਕਾ ਇੱਕ ਸੜਕ ‘ਤੇ ਡਾਂਸ ਕਰਦੀ ਵਿਖਾਈ ਦੇ ਰਹੀ ਸੀ। ਉਹ ਕਿਸ ਨਾਲ ਨੱਚ ਰਹੀ ਸੀ ਇਹ ਤਾਂ ਨਹੀਂ ਪਤਾ ਲੱਗਿਆ ਪਰ ਉਹ ਖ਼ੁਸ਼ ਸੀ ਤੇ ਉਸ ਦੇ ਫੈਨਸ ਵੀ ਖ਼ੁਸ਼ ਹਨ।

ਵਿਆਹ ਤੋਂ ਬਾਅਦ ਪਹਿਲੀ ਵਾਰ ਪਤੀ ਵਿਰਾਟ ਲਈ ਸਟੇਡੀਅਮ ਵਿੱਚ ਚੀਅਰ ਕਰਦੀ ਨਜ਼ਰ ਆਈ ਸੀ। ਉਨ੍ਹਾਂ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਪਤਨੀ ਨੁਪੁਰ ਨਾਗਰ, ਸ਼ਿਖਰ ਧਵਨ ਦੀ ਪਤਨੀ ਆਯਸ਼ਾ ਅਤੇ ਰੋਹਿਤ ਦੀ ਪਤਨੀ ਰਿਤਿਕਾ ਵੀ ਨਜ਼ਰ ਆਈ ਸੀ।

First Published: Sunday, 7 January 2018 1:59 PM

Related Stories

ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?
ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?

ਵਿਦਿਆ ਬਾਲਨ ਦੇ ਫੈਨਸ ਸੋਚਦੇ ਹਨ ਕਿ ਉਹ ਬੰਗਾਲ ਦੇ ਰਹਿਣ ਵਾਲੇ ਹਨ। ਵਿਦਿਆ ਦਾ

ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ
ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ

ਅਦਾਕਾਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਬਾਲੀਵੁੱਡ ਵਿੱਚ ਦਾਖਲ ਦਾ ਕੋਈ

'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ
'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ

ਨਵੀਂ ਦਿੱਲੀ: ਸੁਪਰ ਸਟਾਰ ਆਮਿਰ ਖਾਨ ਦੀ ਇੱਕ ਹੋਰ ਫਿਲਮ ਨੇ ਰਿਕਾਰਡ ਕਾਇਮ ਕੀਤਾ

ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ
ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ

ਨਵੀਂ ਦਿੱਲੀ: ਰੈਪਰ ਹਨੀ ਸਿੰਘ ਅੱਜਕੱਲ੍ਹ ਫਿਰ ਸੁਰਖ਼ੀਆਂ ਵਿੱਚ ਹਨ। ਲਗਾਤਾਰ

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ