'ਪਰੀ' 'ਚ ਅਨੁਸ਼ਕਾ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਵੇਖ ਕੇ ਡਰ ਜਾਓਗੇ

By: ABP Sanjha | | Last Updated: Saturday, 3 March 2018 4:29 PM
'ਪਰੀ' 'ਚ ਅਨੁਸ਼ਕਾ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਵੇਖ ਕੇ ਡਰ ਜਾਓਗੇ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ-ਕੱਲ੍ਹ ਆਪਣੀ ਨਵੀਂ ਫ਼ਿਲਮ ‘ਪਰੀ’ ਦੇ ਪ੍ਰਮੋਸ਼ਨ ਕਰਨ ਵਿੱਚ ਰੁੱਝੀ ਹੈ। ਫ਼ਿਲਮ ਦੇ ਕਈ ਪੋਸਟਰ ਅਤੇ ਟੀਜ਼ਰ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਵਿੱਚ ਫ਼ਿਲਮ ਦਾ ਇੱਕ ਹੋਰ ਵੀਡੀਓ ਜੁੜ ਗਿਆ ਹੈ। ਇਹ ਕਾਫੀ ਡਰਾਉਣਾ ਵੀਡੀਓ ਹੈ। ਇਸ ਵਿੱਚ ਵਿਖਾਇਆ ਗਿਆ ਹੈ ਕਿ ਕੰਧ ‘ਤੇ ਇੱਕ ਪਰਛਾਵਾਂ ਹੁੰਦਾ ਹੈ ਅਤੇ ਉਸ ਦੇ ਅੱਗੇ ਬਾਥਟੱਬ ਵਿੱਚ ਗਰਭਵਤੀ ਔਰਤ ਲੇਟੀ ਹੁੰਦੀ ਹੈ।

 

ਵੀਡੀਓ ਵਿੱਚ ਔਰਤ ਦਾ ਦਰਦ ਵੇਖ ਕੇ ਫ਼ਿਲਮ ਵਿੱਚ ਹੋਣ ਵਾਲੇ ਡਰਾਮੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ‘ਪਰੀ’ ਫ਼ਿਲਮ ਦੇ ਪ੍ਰਮੋਸ਼ਨ ਵਿੱਚ ਹੁਣ ਤਕ ਫ਼ਿਲਮ ਬਾਰੇ ਕਾਫੀ ਸਸਪੈਂਸ ਰੱਖਿਆ ਗਿਆ ਹੈ। ਖ਼ੈਰ ਹੁਣ ਤਕ ਰਿਲੀਜ਼ ਪੋਸਟਰਾਂ ਅਤੇ ਟੀਜ਼ਰ ਤੋਂ ਇਹ ਸਾਫ ਹੈ ਕਿ ਫ਼ਿਲਮ ਵਿੱਚ ਪਰੀ ਵਰਗਾ ਕੁਝ ਵੀ ਨਹੀਂ। ਫ਼ਿਲਮ ਦਾ ਟੈਗਲਾਇਨ ਵੀ ਹੈ ਕਿ ਇਹ ਕੋਈ ਪਰੀਆਂ ਦੀ ਕਹਾਣੀ ਨਹੀਂ।

 

ਫ਼ਿਲਮ ਵਿੱਚ ਅਨੁਸ਼ਕਾ ਜਿੰਨੀ ਡਰਾਉਣੀ ਲੱਗ ਰਹੀ ਹੈ ਓਨੀ ਡਰਾਉਣੀ ਹੁਣ ਤੱਕ ਕਿਸੇ ਫ਼ਿਲਮ ਵਿੱਚ ਨਹੀਂ ਲੱਗੀ। ਵਿਆਹ ਤੋਂ ਬਾਅਦ ਇਹ ਅਨੁਸ਼ਕਾ ਦੀ ਪਹਿਲੀ ਫ਼ਿਲਮ ਹੈ। ਇਸੇ ਕਰ ਕੇ ਫੈਨਜ਼ ਵੀ ਖਾਸੇ ਉਤਸ਼ਾਹਿਤ ਹਨ। ਇਸ ਤੋਂ ਇਲਾਵਾ ਅਨੁਸ਼ਕਾ ਫਿਲਮ ‘ਜ਼ੀਰੋ’ ਵਿੱਚ ਸ਼ਾਹਰੁਖ ਅਤੇ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਉਣ ਵਾਲੀ ਹੈ।

 

First Published: Saturday, 3 March 2018 4:27 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

ਅਭਿਸ਼ੇਕ ਬੱਚਨ ਵੀ ਬਣੇ ਸਰਦਾਰ
ਅਭਿਸ਼ੇਕ ਬੱਚਨ ਵੀ ਬਣੇ ਸਰਦਾਰ

ਨਵੀਂ ਦਿੱਲੀ: ਲੰਬੇ ਸਮੇਂ ਮਗਰੋਂ ਅਭਿਸ਼ੇਕ ਬਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ

ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ
ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਉਨ੍ਹਾਂ ਅਦਾਕਾਰਾਂ ‘ਚੋਂ ਹੈ ਜੋ

ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ
ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ

ਨਵੀਂ ਦਿੱਲੀ: ਨਿਊਰੋ ਐਂਡੋਕ੍ਰਾਇਨ ਟਿਊਮਰ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਹੇ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!
ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!

ਮੁੰਬਈ: ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਨੇ ਫਿਲਮ ਉਦਯੋਗ ਵਿੱਚ ਕਾਮਯਾਬੀ

70 ਸਾਲਾ ਆਰਨੌਲਡ 'ਚ 20 ਵਾਲਾ ਦਮ !
70 ਸਾਲਾ ਆਰਨੌਲਡ 'ਚ 20 ਵਾਲਾ ਦਮ !

ਲੰਡਨ: ਐਕਸ਼ਨ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਆਰਨੌਲਡ ਸਵਾਜ਼ਨੈਗਰ 70 ਸਾਲ ਦੇ ਹੋ ਗਏ ਹਨ

ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'
ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'

ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਫਿਰ ਕੋਲਡ ਵਾਰ

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।