ਰਿਕਾਰਡ: 'ਬਾਹੁਬਲੀ 2' ਨੇ ਕਮਾਏ 1200 ਕਰੋੜ

By: ABP SANJHA | | Last Updated: Friday, 12 May 2017 6:44 PM
ਰਿਕਾਰਡ: 'ਬਾਹੁਬਲੀ 2' ਨੇ ਕਮਾਏ 1200 ਕਰੋੜ

ਨਵੀਂ ਦਿੱਲੀ: ‘ਬਾਹੁਬਲੀ 2’ ਨੇ ਕਮਾਈ ਪੱਖੋਂ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਿੰਦੀ ਸਮੇਤ ਦੂਜੀਆਂ ਭਾਸ਼ਾਵਾਂ ਵਿੱਚ ਇਸ ਫ਼ਿਲਮ ਦੀ ਤਾਬੜਤੋੜ ਕਮਾਈ ਜਾਰੀ ਹੈ। ਵਰਲਡ ਵਾਈਡ ਕਮਾਈ ਦੇ ਮਾਮਲੇ ਵਿੱਚ ਇਸ ਫ਼ਿਲਮ ਨੇ 1200 ਕਰੋੜ ਦਾ ਆਂਕੜਾ ਪਾਰ ਕਰ ਲਿਆ ਹੈ।
ਫ਼ਿਲਮ ਵੈੱਬਸਾਈਟ koimoi ਅਨੁਸਾਰ ‘ਬਾਹੁਬਲੀ-2’ ਦੀ ਵਰਲਡ ਵਾਈਡ ਕਮਾਈ 1256 ਕਰੋੜ ਪਹੁੰਚ ਗਈ ਹੈ।
ਗੌਰਤਲਬ ਹੈ ਕਿ ਇਹ ਫ਼ਿਲਮ ਵਰਲਡ ਵਾਈਡ ਕਰੀਬ 9000 ਸਕਰੀਨ ਉੱਤੇ ਰਿਲੀਜ਼ ਹੋਈ ਹੈ। ਮੂਲ ਰੂਪ ਨਾਲ ਇਹ ਤੇਲਗੂ ਵਿੱਚ ਬਣੀ ਹੈ। ਹਿੰਦੀ ਸਮੇਤ 6 ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ।
First Published: Friday, 12 May 2017 6:44 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ