ਹੁਣ ਖਾਓ ਬਾਹੂਬਲੀ ਥਾਲੀ !

By: Tahira Bhasin | | Last Updated: Thursday, 20 April 2017 12:52 PM
ਹੁਣ ਖਾਓ ਬਾਹੂਬਲੀ ਥਾਲੀ !

ਅਹਿਮਦਾਬਾਦ: ਗੁਜਰਾਤ ਦੇ ਇੱਕ ਰੈਸਟੋਰੈਂਟ ਵਿੱਚ ਬਾਹੂਬਲੀ ਦਾ ਡੂੰਘਾ ਅਸਰ ਨਜ਼ਰ ਆ ਰਿਹਾ ਹੈ। ਫਿਲਮ ‘ਬਾਹੂਬਲੀ’ ਤੋਂ ਪ੍ਰੇਰਿਤ ਹੋ ਕੇ ਅਹਿਮਦਾਬਾਦ ਦੇ ਹੋਟੇਲ ਰਾਜਵਾਡੂ ਨੇ ਬਾਹੂਬਲੀ ਥਾਲੀ ਆਪਣੀ ਲਿਸਟ ਵਿੱਚ ਜੋੜੀ ਹੈ। ਇਹ ਥਾਲੀ ਬਾਹੂਬਲੀ ਵਾਂਗ ਹੀ ਵਿਸ਼ਾਲ ਹੈ।

ਇਸ ਹੋਟਲ ਨੂੰ ਦੋ ਭਰਾ ਰਾਜੇਸ਼ ਤੇ ਮਨੀਸ਼ ਪਟੇਲ ਚਲਾਉਂਦੇ ਹਨ। ਉਹ ਇਸ ਫਿਲਮ ਦੇ ਵੱਡੇ ਪ੍ਰਸ਼ੰਸਕ ਹਨ। ਫਿਲਮ ਦੇ ਪਹਿਲੇ ਭਾਗ ਨੂੰ ਇਨ੍ਹਾਂ ਨੇ ਕਈ ਵਾਰ ਵੇਖਿਆ ਸੀ। ਦੂਜੇ ਭਾਗ ਦੀ ਕਾਮਯਾਬੀ ਲਈ ਵੀ ਇਹ ਕਾਮਨਾ ਕਰਦੇ ਹਨ।

 

 

 

1-b1

 

 

 

‘ਬਾਹੂਬਲੀ 2’ 28 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਾਊਥ ਤੋਂ ਸ਼ੁਰੂਆਤ ਕਰਨ ਵਾਲੀ ਇਸ ਫਿਲਮ ਨੇ ਪੂਰੇ ਭਾਰਤ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਈ ਹੈ।

Tags: Bahubali
First Published: Thursday, 20 April 2017 12:52 PM

Related Stories

ਬੁਰੀ ਫਸੀ ਸੋਹਾ ਅਲੀ ਖਾਨ
ਬੁਰੀ ਫਸੀ ਸੋਹਾ ਅਲੀ ਖਾਨ

ਚੰਡੀਗੜ੍ਹ: ਸੈਫ ਅਲੀ ਖਾਨ ਦੀ ਭੈਣ ਤੇ ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਬੁਰੀ ਫਸ

'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ
'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ

ਚੰਡੀਗੜ੍ਹ: ‘ਮੰਜੇ ਬਿਸਤਰੇ’ ਦੇ ਹਿੱਟ ਹੋਣ ਦੀ ਖੁਸ਼ੀ ਵਿੱਚ ਗਿੱਪੀ ਗਰੇਵਾਲ ਨੇ

ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ
ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ

ਮੁੰਬਈ: ਅਦਾਕਾਰਾ ਸੌਨੀਕਾ ਚੌਹਾਨ ਦੀ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਮੌਤ

ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ
ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ

ਮੁੰਬਈ: ਫਿਲਮ ‘ਬਾਹੂਬਲੀ’ ਦੇ ਮਸ਼ਹੂਰ ਕਿਰਦਾਰ ਭੱਲਾਲ ਦੇਵ ਨੂੰ ਨਿਭਾਉਣ ਵਾਲੇ

ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!
ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!

ਮੁੰਬਈ: ਫਿਲਮ ‘ਬਾਹੂਬਲੀ 2’ ਦੇ ਪਹਿਲੇ ਦਿਨ ਦੀ ਕਲੈਕਸ਼ਨ ਸਾਹਮਣੇ ਆ ਗਈ ਹੈ। ਫਿਲਮ

ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ
ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ

17 ਤੋਂ 28 ਮਈ, 2017 ਨੂੰ ਹੋਣ ਵਾਲੇ ਕਾਨਸ ਫਿਲਮ ਫੈਸਟਿਵਲ ਵਿੱਚ ਇਸ ਵਾਰ ਬਾਲੀਵੁੱਡ

'ਦ ਰੌਕ' ਆਉਣਾ ਚਾਹੁੰਦੇ ਭਾਰਤ
'ਦ ਰੌਕ' ਆਉਣਾ ਚਾਹੁੰਦੇ ਭਾਰਤ

ਰੈਸਲਰ ਤੋਂ ਅਦਾਕਾਰ ਬਣੇ ਡਵੇਨ ਜੌਨਸਨ ਉਰਫ ‘ਦ ਰੌਕ’ ਭਾਰਤ ਆਉਣਾ ਚਾਹੁੰਦੇ ਹਨ।