ਬਿਓਂਸੇ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

By: Tahira Bhasin | | Last Updated: Monday, 19 June 2017 3:57 PM
ਬਿਓਂਸੇ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਵਾਸ਼ਿੰਗਟਨ: ਅਮਰੀਕਾ ਪੌਪ ਗਾਇਕਾ ਬਿਓਂਸੇ ਨੇ ਐਤਵਾਰ ਨੂੰ ਲੌਸ ਐਂਜਲਿਸ ਵਿੱਚ ਦੋ ਜੁੜਵੇ ਬੱਚਿਆਂ ਨੂੰ ਜਨਮ ਦਿੱਤਾ। ਇਹ ਖੁਸ਼ਖਬਰੀ ਬਿਓਂਸੇ ਦੇ ਪਿਤਾ ਨੌਲਸ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਬਿਓਂਸੇ ਤੇ ਜੇ ਜ਼ੀ ਨੂੰ ਮੁਬਾਰਕਾਂ, ਜੁੜਵਾ ਬੱਚਿਆਂ ਲਈ।”

ਬਿਓਂਸੇ ਨੇ ਫਿਲਹਾਲ ਕੋਈ ਆਫੀਸ਼ੀਅਲ ਸਟੇਟਸਮੈਂਟ ਨਹੀਂ ਦਿੱਤੀ। ਖਬਰ ਹੈ ਕਿ ਬਿਓਂਸੇ ਖੁਦ ਇਹ ਖਬਰ ਦੱਸਣਾ ਚਾਹੁੰਦੀ ਸੀ ਪਰ ਉਸ ਤੋਂ ਪਹਿਲਾਂ ਹੀ ਪਿਤਾ ਨੇ ਖੁਸ਼ੀ ਜ਼ਾਹਿਰ ਕਰ ਦਿੱਤੀ। ਉਨ੍ਹਾਂ ਦੇ ਪਤੀ ਜੇ ਜ਼ੀ ਵੀ ਬੇਹੱਦ ਉਤਸ਼ਾਹਤ ਹਨ।

ਬਿਓਂਸੇ ਤੇ ਜੇ ਜ਼ੀ ਦੀ ਪਹਿਲਾਂ ਵੀ ਇੱਕ ਧੀ ਹੈ। ਕੁਝ ਸਾਲ ਪਹਿਲਾਂ ਦੋਹਾਂ ਦੇ ਰਿਸ਼ਤੇ ਵਿੱਚ ਦਰਾਰ ਦੀਆਂ ਵੀ ਖਬਰਾਂ ਸਨ ਪਰ ਹੁਣ ਸਭ ਕੁਝ ਠੀਕ ਹੈ। ਇਸ ਜੋੜੇ ਨੂੰ ਮੁਬਾਰਕਾਂ।

Tags: Beyonce
First Published: Monday, 19 June 2017 3:57 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ