ਅਮਿਤਾਭ ਬਚਨ ਨੂੰ ਕੀਤਾ ਫੇਸਬੁੱਕ ਨੇ ਪ੍ਰੇਸ਼ਾਨ

By: ਏਬੀਪੀ ਸਾਂਝਾ | | Last Updated: Monday, 3 July 2017 2:33 PM
ਅਮਿਤਾਭ ਬਚਨ ਨੂੰ ਕੀਤਾ ਫੇਸਬੁੱਕ ਨੇ ਪ੍ਰੇਸ਼ਾਨ

ਮੁੰਬਈ: ਬਾਲੀਵੁੱਡ ਦੇ ਨਾਇਕ ਅਮਿਤਾਭ ਬਚਨ ਅੱਜਕੱਲ੍ਹ ਫੇਸਬੁੱਕ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਪ੍ਰੇਸ਼ਾਨੀ ਦਾ ਕਾਰਨ ਅਮਿਤਾਭ ਵੱਲੋਂ ਫੇਸੁਬੱਕ ਦੇ ਸਾਰੇ ਫੀਚਰਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਾ ਕਰ ਪਾਉਣਾ।

 

ਅਮਿਤਾਭ ਨੇ ਆਖਿਆ ਹੈ ਕਿ ਉਹ ਫੇਸਬੁੱਕ ਉੱਤੇ ਆਪਣੀ ਰਾਏ ਪੋਸਟ ਕਰਨਾ ਚਾਹੁੰਦੇ ਹਨ ਪਰ ਉਹ ਅਜਿਹਾ ਨਹੀਂ ਕਰ ਪਾ ਰਹੇ, ਕਿਉਂਕਿ ਉਨ੍ਹਾਂ ਦਾ ਪੇਜ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਰਿਹਾ। ਅਮਿਤਾਭ ਨੇ ਐਤਵਾਰ ਨੂੰ ਟਵੀਟ ਕੀਤਾ, ਯਾਰ ਐਫਬੀ ਤੂੰ ਕਿਉਂ ਨਹੀਂ ਖੁੱਲ੍ਹਦਾ।

 

ਪਿਛਲੇ ਹਫ਼ਤੇ ਵੀ ਮਹਾਂ ਨਾਇਕ ਨੇ ਟਵੀਟ ਜਰੀਏ ਸ਼ਿਕਾਇਤ ਕੀਤੀ ਸੀ, ਹੈਲੋ ਫੇਸਬੁੱਕ ਜਾਗ ਜਾਓ ਮੇਰਾ ਫੇਸਬੁੱਕ ਪੇਜ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਰਿਹਾ, ਅਜਿਹਾ ਕਈ ਦਿਨਾਂ ਤੋਂ ਹੈ। ਅਮਿਤਾਭ ਫ਼ਿਲਹਾਲ ਫ਼ਿਲਮ ਠੱਗਜ਼ ਆਫ਼ ਹਿੰਦੁਸਤਾਨ ਦੀ ਸ਼ੂਟਿੰਗ ਵਿੱਚ ਰੁੱਝੇ ਹਨ।

First Published: Monday, 3 July 2017 2:33 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ