ਓਮ ਪੁਰੀ ਦੀ ਪਹਿਲੀ ਬਰਸੀ 'ਤੇ ਬਾਲੀਵੁੱਡ ਦੀ ਖਾਸ ਸ਼ਰਧਾਂਜਲੀ

By: ABP NEWS | | Last Updated: Sunday, 7 January 2018 1:50 PM
ਓਮ ਪੁਰੀ ਦੀ ਪਹਿਲੀ ਬਰਸੀ 'ਤੇ ਬਾਲੀਵੁੱਡ ਦੀ ਖਾਸ ਸ਼ਰਧਾਂਜਲੀ

ਨਵੀਂ ਦਿੱਲੀ: ਸ਼ਨੀਵਾਰ ਨੂੰ ਬਾਲੀਵੁੱਡ ਨੇ ਅਦਾਕਾਰ ਓਮ ਪੁਰੀ ਦੀ ਪਹਿਲੀ ਬਰਸੀ ਮਨਾਈ। ਇਸ ਮੌਕੇ ਬਾਲੀਵੁੱਡ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਨਿੱਘੀ ਸ਼ਰਧਾਂਜਲੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਓਮ ਪੁਰੀ ਦੀ 66 ਸਾਲ ਉਮਰ ਵਿੱਚ ਅੰਧੇਰੀ ਸਥਿਤ ਉਨ੍ਹਾਂ ਦੇ ਘਰ ਵਿੱਚ ਬੀਤੀ 6 ਜਨਵਰੀ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਂ ਬਹੁਤ ਸਾਰੀਆਂ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕਰਨ ਦਾ ਰਿਕਾਰਡ ਹੈ।

 

ਅਨੁਪਮ ਖੇਰ ਤੇ ਪਰੇਸ਼ ਰਾਵਲ ਨੇ ਆਪਣੇ ਸਾਬਕਾ ਸਾਥੀ ਕਲਾਕਾਰ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਚੰਗਾ ਕਲਾਕਾਰ ਤੇ ਵਧੀਆ ਇਨਸਾਨ ਦੱਸਿਆ। ਅਨੁਪਮ ਨੇ ਓਮ ਪੁਰੀ ਨੂੰ ਯਾਦ ਕਰਦੇ ਹੋਏ ਇੱਕ ਟਵੀਟ ਕੀਤਾ- ਮੇਰੇ ਦੋਸਤ ਤੁਹਾਡੀ ਬੜੀ ਯਾਦ ਆਉਂਦੀ ਹੈ।

 

ਅਦਾਕਾਰ ਪਰੇਸ਼ ਰਾਵਲ ਨੇ ਵੀ ਇੱਕ ਪੋਸਟ ਵਿੱਚ ਲਿਖਿਆ- ਸ਼੍ਰੀ ਓਮ ਪੁਰੀ ਨੂੰ ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਯਾਦ ਕਰ ਰਿਹਾ ਹਾਂ। ਇੱਕ ਚੰਗੇ ਇਨਸਾਨ ਤੇ ਮਹਾਨ ਕਲਾਕਾਰ।

 

ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਓਮ ਪੁਰੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ- ਓਮ ਸਾਹਿਬ ਬੱਸ ਯਾਦਾਂ ਰਹਿ ਗਈਆਂ।

OM saab ???????? bas yaadan reh gian ???? #ompuri ji rest in peace

A post shared by Gurdas Maan (@gurdasmaanjeeyo) on

 

ਟੀਵੀ ਹੋਸਟ ਤੇ ਐਕਟ੍ਰੈੱਸ ਮਿਨੀ ਮਾਥੁਰ ਨੇ ਪੇਂਟਿੰਗ ਸ਼ੇਅਰ ਕਰਦੇ ਹੋਏ ਲਿਖਿਆ- ਓਮ ਪੁਰੀ ਜੀ ਨੂੰ ਗਏ ਇੱਕ ਸਾਲ ਬੀਤ ਗਿਆ ਹੈ।

First Published: Sunday, 7 January 2018 1:50 PM

Related Stories

ਇੰਨਾਂ ਸਿਤਾਰਿਆਂ ਕਿਉਂ ਛੱਡਿਆ Non-veg ਖਾਣਾ..
ਇੰਨਾਂ ਸਿਤਾਰਿਆਂ ਕਿਉਂ ਛੱਡਿਆ Non-veg ਖਾਣਾ..

ਨਵੀਂ ਦਿੱਲੀ-ਬਾਲੀਵੁੱੱਡ ਦੇ ਕਈ ਫਿਲਮੀ ਸਿਤਾਰੇ ਆਪਣੇ ਅਜੀਬੋ-ਗਰੀਬ ਸ਼ੌਕਾਂ ਦੇ ਲਈ

'ਪਦਮਾਵਤ' ਇੱਕ ਦਿਨ ਪਹਿਲਾਂ ਹੀ ਹੋਏਗੀ ਰਿਲੀਜ਼, ਬੁਕਿੰਗ ਸ਼ੁਰੂ
'ਪਦਮਾਵਤ' ਇੱਕ ਦਿਨ ਪਹਿਲਾਂ ਹੀ ਹੋਏਗੀ ਰਿਲੀਜ਼, ਬੁਕਿੰਗ ਸ਼ੁਰੂ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਪਦਮਾਵਤ’ ਦੇਖਣ ਲਈ

ਦੀਪਿਕਾ ਪਾਦੁਕੋਣ ਨੋ ਖੋਲ੍ਹਿਆ ਰਣਵੀਰ ਬਾਰੇ ਰਾਜ਼
ਦੀਪਿਕਾ ਪਾਦੁਕੋਣ ਨੋ ਖੋਲ੍ਹਿਆ ਰਣਵੀਰ ਬਾਰੇ ਰਾਜ਼

ਨਵੀਂ ਦਿੱਲੀ: ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਪਿਆਰ ਦੇ ਚਰਚੇ ਬਾਲੀਵੁੱਡ

'ਪਦਮਾਵਤ' ਨੂੰ ਰੋਕਣ ਲਈ ਗੁਜਰਾਤ ਸਰਕਾਰ ਲੱਭ ਰਹੀ ਕਾਨੂੰਨੀ ਰਾਹ
'ਪਦਮਾਵਤ' ਨੂੰ ਰੋਕਣ ਲਈ ਗੁਜਰਾਤ ਸਰਕਾਰ ਲੱਭ ਰਹੀ ਕਾਨੂੰਨੀ ਰਾਹ

ਅਹਿਮਦਾਬਾਦ: ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫ਼ਿਲਮ ‘ਪਦਮਾਵਤ’ ਦੀ ਰਿਲੀਜ਼

'ਪਦਮਾਵਤ' ਦੀ ਚੰਗਿਆੜੀ ਨਾਲ ਗੁਜਰਾਤ 'ਚ ਅੱਗ
'ਪਦਮਾਵਤ' ਦੀ ਚੰਗਿਆੜੀ ਨਾਲ ਗੁਜਰਾਤ 'ਚ ਅੱਗ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਦੀ ਰਿਲੀਜ਼ ਵਿੱਚ ਸਿਰਫ਼

ਫਿਲਮਫੇਅਰ ਐਵਾਰਡ 'ਚ 'ਹਿੰਦੀ ਮੀਡੀਅਮ' ਤੇ 'ਨਿਊਟਨ' ਦੀ ਬੱਲੇ ਬੱਲੇ
ਫਿਲਮਫੇਅਰ ਐਵਾਰਡ 'ਚ 'ਹਿੰਦੀ ਮੀਡੀਅਮ' ਤੇ 'ਨਿਊਟਨ' ਦੀ ਬੱਲੇ ਬੱਲੇ

ਮੁੰਬਈ: ਸਾਲ 2017 ਦੀਆਂ ਬਿਹਤਰੀਨ ਫ਼ਿਲਮਾਂ ਤੇ ਕਲਾਕਾਰਾਂ ਨੂੰ 63ਵਾਂ ਫਿਲਮਫੇਅਰ