ਆਮਿਰ ਖਿਲਾਫ ਹੋਈਆਂ ਚੀਨੀ ਕੁੜੀਆਂ

By: Tahira Bhasin | | Last Updated: Friday, 19 May 2017 4:42 PM
ਆਮਿਰ ਖਿਲਾਫ ਹੋਈਆਂ ਚੀਨੀ ਕੁੜੀਆਂ

ਮੁੰਬਈ: ਆਮਿਰ ਖਾਨ ਦੀ ‘ਦੰਗਲ’ ਚੀਨ ਵਿੱਚ ਭਾਵੇਂ ਹੀ ਬੌਕਸ ਆਫਿਸ ‘ਤੇ ਛਾਈ ਹੋਈ ਹੈ ਪਰ ਚੀਨ ਦੀਆਂ ਕੁਝ ਨਾਰੀਵਾਦੀ ਕੁੜੀਆਂ ਹਨ, ਜਿਨ੍ਹਾਂ ਨੂੰ ਦੰਗਲ ਬਿਲਕੁਲ ਵੀ ਪਸੰਦ ਨਹੀਂ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਕੁੜੀਆਂ ਦੇ ਹੱਕ ਵਿੱਚ ਨਹੀਂ ਬਲਕਿ ਉਨ੍ਹਾਂ ਦੇ ਖਿਲਾਫ ਬੋਲਦੀ ਹੈ।

ਇੱਕ ਕੁੜੀ ਨੇ ਕਿਹਾ, ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਪਿਤਾ ਆਪਣੀਆਂ ਕੁੜੀਆਂ ਨੂੰ ਜ਼ਬਰਦਸਤੀ ਉਹ ਜ਼ਿੰਦਗੀ ਜਿਊਣ ਲਈ ਮਜਬੂਰ ਕਰਦਾ ਹੈ, ਜੋ ਉਸ ਦਾ ਸੁਫਨਾ ਹੁੰਦਾ ਹੈ। ਇਹ ਨਾਰੀਵਾਦੀ ਸੋਚ ਦੇ ਖਿਲਾਫ ਹੈ ਤੇ ਪੁਰਸ਼ ਪ੍ਰਧਾਨ ਸਮਾਜ ਨੂੰ ਪ੍ਰਮੋਟ ਕਰਦੀ ਹੈ।

ਦੰਗਲ ਨੂੰ ਦੁਨੀਆ ਭਰ ਵਿੱਚ ਦਰਸ਼ਕਾਂ ਨੇ ਮਹਾਵੀਰ ਫੋਗਾਟ ਦੀ ਲਗਨ ਤੇ ਹਿੰਮਤ ਭਰੀ ਕਹਾਣੀ ਨਾਲ ਸਰਾਹਿਆ ਹੈ ਪਰ ਸ਼ਾਇਦ ਚੀਨ ਵਿੱਚ ਕੁੜੀਆਂ ਦੀ ਕੁਝ ਹੋਰ ਹੀ ਸੋਚ ਹੈ।

First Published: Friday, 19 May 2017 4:42 PM

Related Stories

'ਠਗਸ ਆਫ ਹਿੰਦੁਸਤਾਨ' ਬਾਰੇ ਕੀ ਬੋਲੇ ਆਮਿਰ ?
'ਠਗਸ ਆਫ ਹਿੰਦੁਸਤਾਨ' ਬਾਰੇ ਕੀ ਬੋਲੇ ਆਮਿਰ ?

ਮੁੰਬਈ: ਆਮਿਰ ਖਾਨ ਦੀ ਅਗਾਮੀ ਫਿਲਮ ‘ਠਗਸ ਆਫ ਹਿੰਦੁਸਤਾਨ’ ਦੀ ਤੁਲਨਾ

ਕਾਨਸ ਫਿਲਮ ਫੈਸਟੀਵਲ 'ਚ ਵੀ ਬਾਹੂਬਲੀ ਦਾ ਜਲਵਾ !
ਕਾਨਸ ਫਿਲਮ ਫੈਸਟੀਵਲ 'ਚ ਵੀ ਬਾਹੂਬਲੀ ਦਾ ਜਲਵਾ !

ਮੁੰਬਈ: 70ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਹੁਣ ਭਾਰਤ ਦੀ ਸਭ ਤੋਂ ਵੱਡੀ ਫਿਲਮ

ਦੂਜੇ ਦਿਨ 'ਹਾਫ ਗਰਲਫਰੈਂਡ' ਤੇ 'ਹਿੰਦੀ ਮੀਡੀਅਮ' ਨੇ ਕਿੰਨੇ ਕਮਾਏ ?
ਦੂਜੇ ਦਿਨ 'ਹਾਫ ਗਰਲਫਰੈਂਡ' ਤੇ 'ਹਿੰਦੀ ਮੀਡੀਅਮ' ਨੇ ਕਿੰਨੇ ਕਮਾਏ ?

ਮੁੰਬਈ: ਇਸ ਸ਼ੁੱਕਰਵਾਰ ਪਰਦੇ ‘ਤੇ ਰਿਲੀਜ਼ ਹੋਈਆਂ ਫਿਲਮਾਂ ਵਿੱਚ ‘ਹਾਫ

80 ਸਾਲਾਂ ਦੀ ਬਜ਼ੁਰਗ ਬਣੇਗੀ ਕੰਗਨਾ
80 ਸਾਲਾਂ ਦੀ ਬਜ਼ੁਰਗ ਬਣੇਗੀ ਕੰਗਨਾ

ਮੁੰਬਈ: ਅਦਾਕਾਰਾ ਕੰਗਨਾ ਰਨੌਤ ਜਲਦ ਪਰਦੇ ‘ਤੇ ਇੱਕ 80 ਸਾਲਾ ਬਜ਼ੁਰਗ ਮਹਿਲਾ ਦੇ

ਸਰਤਾਜ ਬਣੇ ਪੰਜਾਬ ਦੇ ਆਖਰੀ 'ਬਾਦਸ਼ਾਹ', ਟ੍ਰੇਲਰ ਵਿੱਚ ਲੁੱਟੀ ਵਾਹ-ਵਾਹ !
ਸਰਤਾਜ ਬਣੇ ਪੰਜਾਬ ਦੇ ਆਖਰੀ 'ਬਾਦਸ਼ਾਹ', ਟ੍ਰੇਲਰ ਵਿੱਚ ਲੁੱਟੀ ਵਾਹ-ਵਾਹ !

ਚੰਡੀਗੜ੍ਹ: ਪੰਜਾਬ ਦੇ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ‘ਦ ਬਲੈਕ

ਟਾਈਗਰ ਬਣਿਆ ਰੈਮਬੋ, ਸਟਲੌਨ ਨੂੰ ਲੱਗਿਆ ਡਰ !
ਟਾਈਗਰ ਬਣਿਆ ਰੈਮਬੋ, ਸਟਲੌਨ ਨੂੰ ਲੱਗਿਆ ਡਰ !

ਮਸ਼ਹੂਰ ਅਮਰੀਕਨ ਫਿਲਮ ਸੀਰੀਜ਼ ‘ਰੈਮਬੋ’ ਦਾ ਹੁਣ ਭਾਰਤੀਅ ਰੀਮੇਕ ਬਨਣ ਜਾ ਰਿਹਾ