ਪਾਕਿਸਤਾਨ ਵਿੱਚ ਢਹਿ ਗਿਆ ਦਿਲੀਪ ਕੁਮਾਰ ਦਾ ਘਰ

By: Tahira Bhasin | | Last Updated: Friday, 16 June 2017 6:24 PM
ਪਾਕਿਸਤਾਨ ਵਿੱਚ ਢਹਿ ਗਿਆ ਦਿਲੀਪ ਕੁਮਾਰ ਦਾ ਘਰ

ਇਸਲਾਮਾਬਾਦ: ਪੇਸ਼ਾਵਰ ਵਿੱਚ ਦਿਲੀਪ ਕੁਮਾਰ ਦਾ 100 ਸਾਲ ਪੁਰਾਣਾ ਘਰ ਢਹਿ ਗਿਆ ਹੈ। ਹੁਣ ਪੂਰੇ ਘਰ ਦਾ ਸਿਰਫ ਬੂਹਾ ਹੀ ਹੈ ਜੋ ਖੜ੍ਹਾ ਹੈ। ਹਾਲਾਂਕਿ ਕਲਚਰਲ ਹੈਰੀਟੇਜ਼ ਕੌਂਸਲ ਦਾ ਕਹਿਣਾ ਹੈ ਕਿ ਜਲਦ ਹੀ ਘਰ ਨੂੰ ਫਿਰ ਤੋਂ ਬਣਾਇਆ ਜਾਏਗਾ।

2014 ਵਿੱਚ ਇਸ ਘਰ ਨੂੰ ਨੈਸ਼ਨਲ ਹੈਰੀਟੇਜ਼ ਮੰਨਿਆ ਗਿਆ ਸੀ। ਉਸ ਦੇ ਬਾਵਜੂਦ ਇਸ ਨੂੰ ਸਾਂਭ ਕੇ ਨਹੀਂ ਰੱਖਿਆ ਗਿਆ। ਦਿਲੀਪ ਕੁਮਾਰ ਦੀ ਪਤਨੀ ਸਾਏਰਾ ਬਾਨੋ ਇਸ ਖਬਰ ਤੋਂ ਕਾਫੀ ਦੁਖੀ ਹਨ।

ਪਰ ਹੁਣ ਜਲਦ ਹੀ ਇਸ ਦੇ ਵਰਗਾ ਘਰ ਬਣਾਇਆ ਜਾਏਗਾ। ਦਿਲੀਪ ਕੁਮਾਰ ਤੇ ਸਾਏਰਾ ਬਾਨੋ ਮੁੰਬਈ ਵਿੱਚ ਵੱਸ ਰਹੇ ਹਨ।

First Published: Friday, 16 June 2017 6:24 PM

Related Stories

ਰਣਬੀਰ ਕੈਟ ਦਾ ਇੱਕ-ਦੂਜੇ ਨਾਲ ਨਹੀਂ ਗੁਜ਼ਾਰਾ ?
ਰਣਬੀਰ ਕੈਟ ਦਾ ਇੱਕ-ਦੂਜੇ ਨਾਲ ਨਹੀਂ ਗੁਜ਼ਾਰਾ ?

ਮੁੰਬਈ: ਅਦਾਕਾਰ ਰਣਬੀਰ ਕਪੂਰ ਤੇ ਕੈਟਰੀਨਾ ਕੈਫ ਪਰਸਨਲ ਕੀ ਪ੍ਰੋਫੈਸ਼ਨਲ ਲਾਈਫ

ਤਿੰਨ ਦਿਨਾਂ ਵਿੱਚ 'ਸੂਪਰ ਸਿੰਘ' 5 ਕਰੋੜ ਤੋਂ ਪਾਰ
ਤਿੰਨ ਦਿਨਾਂ ਵਿੱਚ 'ਸੂਪਰ ਸਿੰਘ' 5 ਕਰੋੜ ਤੋਂ ਪਾਰ

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਪਹਿਲੀ ਪੰਜਾਬੀ ਸੂਪਰਹੀਰੋ ਫਿਲਮ ‘ਸੂਪਰ

'ਲਿਪਸਟਿਕ ਅੰਡਰ ਮਾਈ ਬੁਰਕਾ' 21 ਜੁਲਾਈ ਨੂੰ  ਰਿਲੀਜ਼
'ਲਿਪਸਟਿਕ ਅੰਡਰ ਮਾਈ ਬੁਰਕਾ' 21 ਜੁਲਾਈ ਨੂੰ ਰਿਲੀਜ਼

ਮੁੰਬਈ: ਕੰਟਰੋਵਰਸ਼ੀਅਲ ਫਿਲਮ ‘ਲਿਪਸਟਿਕ ਅੰਡਰ ਮਾਈ ਬੁਰਕਾ’ ਆਖਰਕਾਰ 21 ਜੁਲਾਈ

ਬਿਓਂਸੇ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ
ਬਿਓਂਸੇ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਵਾਸ਼ਿੰਗਟਨ: ਅਮਰੀਕਾ ਪੌਪ ਗਾਇਕਾ ਬਿਓਂਸੇ ਨੇ ਐਤਵਾਰ ਨੂੰ ਲੌਸ ਐਂਜਲਿਸ ਵਿੱਚ ਦੋ

'ਸੂਪਰ ਸਿੰਘ' ਨੇ ਕਿੰਨੇ ਕਮਾਏ ?
'ਸੂਪਰ ਸਿੰਘ' ਨੇ ਕਿੰਨੇ ਕਮਾਏ ?

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਫਿਲਮ ‘ਸੂਪਰ ਸਿੰਘ’ ਨੇ ਹੁਣ ਤੱਕ 3.85 ਕਰੋੜ

ਤੱਬੂ ਤੇ ਆਯੂਸ਼ਮਾਨ ਕਰਨਗੇ ਰੋਮੈਂਸ
ਤੱਬੂ ਤੇ ਆਯੂਸ਼ਮਾਨ ਕਰਨਗੇ ਰੋਮੈਂਸ

ਮੁੰਬਈ: ਲੰਮੇ ਸਮੇਂ ਬਾਅਦ ਬਾਲੀਵੁੱਡ ਦੇ ਪਰਦੇ ‘ਤੇ ਇੱਕ ਐਕਸਪੈਰੀਮੈਂਟਲ ਜੋੜੀ

ਫਿਲਮ ਇੰਡਸਟਰੀ ਵਿੱਚ ਪੱਖਪਾਤ: ਰਣਬੀਰ ਕਪੂਰ
ਫਿਲਮ ਇੰਡਸਟਰੀ ਵਿੱਚ ਪੱਖਪਾਤ: ਰਣਬੀਰ ਕਪੂਰ

ਮੁੰਬਈ: ਅਦਾਕਾਰ ਰਣਬੀਰ ਕਪੂਰ ਉਹ ਪਹਿਲੇ ਸਟਾਰ ਕਿੱਡ ਹਨ, ਜਿਨ੍ਹਾਂ ਨੇ ਮੰਨਿਆ ਹੈ

ਸ਼ਾਹਰੁਖ ਨੇ ਰਣਬੀਰ ਨੂੰ ਦਿੱਤੇ 5000 ਰੁਪਏ !
ਸ਼ਾਹਰੁਖ ਨੇ ਰਣਬੀਰ ਨੂੰ ਦਿੱਤੇ 5000 ਰੁਪਏ !

ਮੁੰਬਈ: ਸ਼ਾਹਰੁਖ ਖਾਨ ਨੇ ਆਖਰਕਾਰ ਰਣਬੀਰ ਨੂੰ 5000 ਰੁਪਏ ਦੇ ਦਿੱਤੇ ਹਨ। ਉਨ੍ਹਾਂ ਨੇ

ਸਿੱਧਾਰਥ ਬਣੇ ਫੌਜੀ !
ਸਿੱਧਾਰਥ ਬਣੇ ਫੌਜੀ !

ਮੁੰਬਈ: ਸਿੱਧਾਰਥ ਮਲਹੋਤਰਾ ਹਾਲ ਹੀ ਵਿੱਚ ਆਪਣੀ ਫਿਲਮ ‘ਅਈਯਾਰੀ’ ਲਈ ਕਸ਼ਮੀਰ

'ਦ ਰੌਕ' ਤੋਂ ਵੀ ਮਸ਼ਹੂਰ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ
'ਦ ਰੌਕ' ਤੋਂ ਵੀ ਮਸ਼ਹੂਰ ਸੋਸ਼ਲ ਮੀਡੀਆ 'ਤੇ ਪ੍ਰਿਅੰਕਾ

ਮੁੰਬਈ: ਪ੍ਰਿਅੰਕਾ ਚੋਪੜਾ ‘ਦ ਰੌਕ’ ਉਰਫ ਹਾਲੀਵੁੱਡ ਅਦਾਕਾਰ ਡਵੇਨ ਜੌਨਸਨ ਨੂੰ