ਫਿਲਮ 'ਇੰਦੂ ਸਰਕਾਰ' ਨੂੰ ਹਰੀ ਝੰਡੀ

By: ABP SANJHA | | Last Updated: Tuesday, 25 July 2017 3:04 PM
ਫਿਲਮ 'ਇੰਦੂ ਸਰਕਾਰ' ਨੂੰ ਹਰੀ ਝੰਡੀ

ਮੁੰਬਈ: ਫਿਲਮਕਾਰ ਮਦੁਰ ਭੰਡਾਰਕਰ ਨੇ ਕਿਹਾ ਕਿ ਉਸ ਦੀ ਫਿਲਮ ‘ਇੰਦੂ ਸਰਕਾਰ’ ਨੂੰ ਸੈਂਸਰ ਬੋਰਡ ਦੀ ਸਮੀਖਿਆ ਕਮੇਟੀ ਨੇ ਦਿਖਾਉਣ ਦੀ ਮਨਜੂਰੀ ਦੇ ਦਿੱਤੀ ਹੈ। ਸੈਂਸਰ ਬੋਰਡ ਨੇ ਨਿਰਦੇਸ਼ਕ ਨੂੰ ਫਿਲਮ ‘ਚ ਥਾਵਾਂ ਤੇ ਕੱਟ ਵੱਡ ਕਰਨ ਨੂੰ ਕਿਹਾ ਸੀ।

ਰਾਜਨੀਤਕ ਡਰਾਮਾ ਫਿਲਮ ‘ਇੰਦੂ ਸਰਕਾਰ’ ਐਮਰਜੈਂਸੀ ਦੀ ਪਿੱਠਭੂਮੀ ‘ਤੇ ਕੇਂਦਰਤ ਹੈ। ਭੰਡਾਰਕਰ ਨੇ ਕਿਹਾ ਕਿ ਉਹ ਰਾਹਤ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੀ ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗੀ।

ਉਨ੍ਹਾਂ ਟਵਿੱਟਰ ‘ਤੇ ਲਿਖਿਆ ”ਸੀਬੀਐਫਸੀ ਸਮੀਖਿਆ ਕਮੇਟੀ ਦਾ ਸ਼ੁਕਰੀਆ, ਇੰਦੂ ਸਰਕਾਰ ‘ਚ ਕੁਝ ਕੱਟ ਵੱਢ ਤੋਂ ਬਾਅਦ ਮਨਜ਼ੂਰੀ ਦੇ ਦਿੱਤੀ ਗਈ। ਇਸ ਨਾਲ ਖੁਸ਼ੀ ਤੇ ਰਾਹਤ ਮਹਿਸੂਸ ਹੋ ਰਹੀ ਹੈ।” ਇਸ ਫਿਲਮ ‘ਚ ਕੀਰਤੀ ਕੁਲਹਾੜੀ, ਨੀਲ ਨਿਤਿਨ ਮੁਕੇਸ਼, ਅਨੁਪਮ ਖੇਰ ਸਮੇਤ ਟੋਟਾ ਰਾਏ ਚੌਧਰੀ ਮੁੱਖ ਕਿਰਦਾਰਾਂ ‘ਚ ਹਨ।

First Published: Tuesday, 25 July 2017 3:04 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’