'ਪਦਮਾਵਤੀ' ਨਾਲ ਪੰਗਾ ਲੈਣ ਵਾਲੇ 4 ਗ੍ਰਿਫਤਾਰ

By: ਏਬੀਪੀ ਸਾਂਝਾ | | Last Updated: Friday, 20 October 2017 5:40 PM
'ਪਦਮਾਵਤੀ' ਨਾਲ ਪੰਗਾ ਲੈਣ ਵਾਲੇ 4 ਗ੍ਰਿਫਤਾਰ

ਸੂਰਤ: ਗੁਜਰਾਤ ਦੇ ਸੂਰਤ ਦੇ ਇੱਕ ਮੌਲ ‘ਚ ‘ਪਦਮਾਵਤੀ’ ਫਿਲਮ ਤੋਂ ਪ੍ਰੇਰਣਾ ਲੈ ਕੇ ਬਣਾਈ ਗਈ ਰੰਗੋਲੀ ਨੂੰ ਖਰਾਬ ਕਰਨ ਦੇ ਇਲਜ਼ਾਮ ‘ਚ ਕਰਣੀ ਸੈਨਾ ਦੇ ਚਾਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ 16 ਅਕਤੂਬਰ ਨੂੰ ਉਮਰਾ ਇਲਾਕੇ ‘ਚ ਬਣੇ ਮੌਲ ‘ਚ ਸਥਾਨਕ ਕਲਾਕਾਰਾਂ ਵੱਲੋਂ ਬਣਾਈ ਰੰਗੋਲੀ ਨੂੰ ਪਿਛਲੇ ਐਤਵਾਰ ਵਿਗਾੜਣ ਦੇ ਇਲਜ਼ਾਮ ‘ਚ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।

 

ਇਸ ਮਾਮਲੇ ‘ਚ ‘ਪਦਮਾਵਤੀ’ ਫਿਲਮ ਦੀ ਹੀਰੋਇਨ ਦੀਪਿਕਾ ਪਾਦੁਕੋਣ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ। ਵੀਡੀਓ ਦੇ ਆਧਾਰ ‘ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਵੀਡੀਓ ‘ਚ ਉਹ ‘ਜੈ ਸ਼੍ਰੀਰਾਮ’ ਦੇ ਨਾਅਰੇ ਲਾ ਰਹੇ ਹਨ ਤੇ ਰੰਗੋਲੀ ਨੂੰ ਖਰਾਬ ਕਰ ਰਹੇ ਹਨ। ਸੂਰਤ ਦੇ ਪੁਲਿਸ ਅਫਸਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੌਲ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਕੇਸ ਦਰਜ ਕਰਵਾਉਣ ਲਈ ਅੱਗੇ ਆਉਣ।

 

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ‘ਚ ਚਾਰ ਕਰਣੀ ਸੈਨਾ ਤੇ ਇੱਕ ਵੀਐਚਪੀ ਦਾ ਮੈਂਬਰ ਹੈ। ਇਸ ਮਾਮਲੇ ‘ਚ ਕੁਝ ਹੋਰ ਲੋਕਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਵੀਡੀਓ ‘ਚ ਅੱਠ ਤੋਂ ਦਸ ਬੰਦੇ ਘਟਨਾ ‘ਚ ਸ਼ਾਮਲ ਨਜ਼ਰ ਆ ਰਹੇ ਹਨ।

First Published: Friday, 20 October 2017 1:35 PM

Related Stories

'ਨਿਊਟਨ' ਲਈ ਜਿੱਤਿਆ APSA ਐਵਾਰਡ
'ਨਿਊਟਨ' ਲਈ ਜਿੱਤਿਆ APSA ਐਵਾਰਡ

ਮੁੰਬਈ: ਬਾਲੀਵੁੱਡ ‘ਚ ਫਿਲਹਾਲ ਐਕਟਰ ਰਾਜਕੁਮਾਰ ਰਾਵ ਲਈ ਕਰੀਅਰ ਦਾ ਸਭ ਤੋਂ ਵਧੀਆ

'ਫਿਰੰਗੀ' ਮਗਰੋਂ ਕਪਿਲ ਦੀ ਹਾਲੀਵੁੱਡ 'ਚ ਐਂਟਰੀ
'ਫਿਰੰਗੀ' ਮਗਰੋਂ ਕਪਿਲ ਦੀ ਹਾਲੀਵੁੱਡ 'ਚ ਐਂਟਰੀ

ਮੁੰਬਈ: ਦੇਸ਼ ਦੇ ਨੰਬਰ-ਵਨ ਸਟੈਂਡਅਪ ਕਾਮੇਡੀਅਨ ਦੀ ਦੂਜੀ ਫਿਲਮ ‘ਫਿਰੰਗੀ’ ਦਾ

'ਪਦਮਾਵਤੀ' ਵਿਵਾਦ: ਨਾਰਾਇਣਗੜ੍ਹ ਕਿਲੇ 'ਚ ਮਿਲੀ ਨੌਜਵਾਨ ਦੀ ਲਟਕਦੀ ਲਾਸ਼
'ਪਦਮਾਵਤੀ' ਵਿਵਾਦ: ਨਾਰਾਇਣਗੜ੍ਹ ਕਿਲੇ 'ਚ ਮਿਲੀ ਨੌਜਵਾਨ ਦੀ ਲਟਕਦੀ ਲਾਸ਼

ਨਵੀਂ ਦਿੱਲੀ: ਜੈਪੁਰ ਦੇ ਨਾਰਾਇਣਗੜ੍ਹ ਕਿਲੇ ਵਿੱਚ ਇੱਕ ਨੌਜਵਾਨ ਦੀ ਲਟਕਦੀ ਲਾਸ਼

ਮੋਦੀ ਸਰਕਾਰ 'ਤੇ ਵਰ੍ਹਨ ਵਾਲੇ ਪ੍ਰਕਾਸ਼ ਰਾਜ ਹੁਣ ਭਾਜਪਾ ਸਾਂਸਦ ਨੂੰ ਟੱਕਰੇ?
ਮੋਦੀ ਸਰਕਾਰ 'ਤੇ ਵਰ੍ਹਨ ਵਾਲੇ ਪ੍ਰਕਾਸ਼ ਰਾਜ ਹੁਣ ਭਾਜਪਾ ਸਾਂਸਦ ਨੂੰ ਟੱਕਰੇ?

ਮੁੰਬਈ: ਬਾਲੀਵੁੱਡ ਐਕਟਰ ਪ੍ਰਕਾਸ਼ ਰਾਜ ਨੇ ਭਾਜਪਾ ਸਾਂਸਦ ਨੂੰ ਲੀਗਲ ਨੋਟਿਸ

ਪਦਮਾਵਤੀ' ਦਾ ਨੁਕਸਾਨ ਹੋਣ 'ਤੇ ਮਿਲਣਗੇ 140 ਕਰੋੜ
ਪਦਮਾਵਤੀ' ਦਾ ਨੁਕਸਾਨ ਹੋਣ 'ਤੇ ਮਿਲਣਗੇ 140 ਕਰੋੜ

ਨਵੀਂ ਦਿੱਲੀ: ਸਾਲ ਦੀ ਸਭ ਤੋਂ ਵੱਡੀ ਵਿਵਾਦਗ੍ਰਸਤ ਫ਼ਿਲਮ ਪਦਮਾਵਤੀ ਬਾਰੇ ਹਰ ਦਿਨ

'ਪਦਮਾਵਤੀ' ਵਿਵਾਦ, ਚਿਤੌੜ ਦਾ ਇਤਿਹਾਸ ਬਦਲਣ ਦੀ ਤਿਆਰੀ
'ਪਦਮਾਵਤੀ' ਵਿਵਾਦ, ਚਿਤੌੜ ਦਾ ਇਤਿਹਾਸ ਬਦਲਣ ਦੀ ਤਿਆਰੀ

ਜੈਪੁਰ :ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ ‘ਤੇ ਉੱਠੇ ਵਿਵਾਦ ਦੇ ਬਾਅਦ ਹੁਣ

ਇੱਥੇ ਇੱਕ ਦਸੰਬਰ ਨੂੰ ਹੀ ਹੋਵੇਗੀ ਰਿਲੀਜ਼ 'ਪਦਮਾਵਤੀ'
ਇੱਥੇ ਇੱਕ ਦਸੰਬਰ ਨੂੰ ਹੀ ਹੋਵੇਗੀ ਰਿਲੀਜ਼ 'ਪਦਮਾਵਤੀ'

ਲੰਡਨ: ਇਨ੍ਹਾਂ ਦਿਨਾਂ ‘ਚ ਸੱਭ ਤੋਂ ਜ਼ਿਆਦਾ ਵਿਵਾਦਾਂ ‘ਚ ਘਿਰੀ ਸੰਜੇ ਲੀਲਾ

ਆਪਣੀ ਫ਼ਿਲਮ 'ਚ ਅਮਿਤਾਭ ਦੀ ਅਵਾਜ਼ ਸੁਣ ਕਪਿਲ ਦਾ ਜਵਾਬ...
ਆਪਣੀ ਫ਼ਿਲਮ 'ਚ ਅਮਿਤਾਭ ਦੀ ਅਵਾਜ਼ ਸੁਣ ਕਪਿਲ ਦਾ ਜਵਾਬ...

ਨਵੀਂ ਦਿੱਲੀ: ਕਾਮੇਡੀਅਨ ਅਤੇ ਬਾਲੀਵੁੱਡ ਅਦਾਕਾਰ ਕਪਿਲ ਸ਼ਰਮਾ ਇਨ੍ਹੀਂ ਦਿਨੀਂ