ਸੈਲਫੀ ਦੀ ਸ਼ੂਦੈਣ ਨੇ ਟੱਪੀਆਂ ਸਾਰੀਆਂ ਹੱਦਾਂ...

By: ਏਬੀਪੀ ਸਾਂਝਾ | | Last Updated: Monday, 17 July 2017 2:02 PM
ਸੈਲਫੀ ਦੀ ਸ਼ੂਦੈਣ ਨੇ ਟੱਪੀਆਂ ਸਾਰੀਆਂ ਹੱਦਾਂ...

ਸੈਲਫੀ ਨੇ ਪੂਰੀ ਦੁਨੀਆ ਸ਼ੁਦਾਈ ਕੀਤੀ ਹੋਈ ਹੈ। ਸੈਲਫੀ ਦਾ ਇੰਨਾ ਪਾਗਲਪਣ ਕਿ ਇੱਕ ਮਾਡਲ ਟੌਪਲੈਸ ਤੱਕ ਹੋ ਗਈ। ਇਸ ਸੈਲਫੀ ਦੀ ਅੱਜਕੱਲ੍ਹ ਖੂਬ ਚਰਚਾ ਹੈ।

 

ਸੁਪਰ ਮਾਡਲ ਹੈਦੀ ਕਲਮ ਆਪਣੀ ਨਵੀਂ ਸੈਲਫੀ ਲਈ ਟੌਪਲੈਸ ਹੋ ਗਈ। ਉਸ ਨੇ ਸਰੀਰ ਦੇ ਹੇਠਲੇ ਹਿੱਸੇ ‘ਤੇ ਫਿਸ਼ਨੈੱਟ ਪਾਈ ਹੋਈ ਸੀ। ਕਲਮ ਨੇ ਸ਼ੁੱਕਰਵਾਰ ਨੂੰ ਇਹ ਤਸਵੀਰ ਇਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ।

Another day at the office ????♥️

A post shared by Heidi Klum (@heidiklum) on

 

‘ਅਮੈਰਿਕਾਜ਼ ਗੌਟ ਟੈਲੇਂਟ’ ਦੀ ਜੱਜ ਨੇ ਤਸਵੀਰ ਨਾਲ ਕੈਪਸ਼ਨ ਨਾਲ ਲਿਖਿਆ,: ‘Another day at the office’ ਯਾਨੀ ‘ਆਫਿਸ ਵਿੱਚ ਇੱਕ ਹੋਰ ਦਿਨ’। ਫੋਟੋ ‘ਚ ਉਸ ਦੇ ਹੱਥ ਵਿੱਚ ਕੈਮਰਾ ਪੋਨ ਹੈ। ਸ਼ੀਸ਼ੇ ਸਾਹਮਣੇ ਪੋਜ਼ ਦਿੰਦੇ ਸਮੇਂ ਉਹ ਮੁਸਕਰਾ ਰਹੀ ਹੈ।

First Published: Monday, 17 July 2017 2:02 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ