ਬਿਮਾਰੀ ਨਾਲ ਯੋਧਿਆਂ ਵਾਂਗ ਲੜ ਰਿਹਾ ਇਰਫ਼ਾਨ

By: ਏਬੀਪੀ ਸਾਂਝਾ | | Last Updated: Sunday, 11 March 2018 12:21 PM
ਬਿਮਾਰੀ ਨਾਲ ਯੋਧਿਆਂ ਵਾਂਗ ਲੜ ਰਿਹਾ ਇਰਫ਼ਾਨ

ਮੁੰਬਈ: ਅਦਾਕਾਰ ਇਰਫ਼ਾਨ ਖ਼ਾਨ ਦੀ ਪ੍ਰੋਡਿਊਸਰ ਪਤਨੀ ਸੁਤਪਾ ਸਿਕਦਰ ਨੇ ਕਿਹਾ ਹੈ ਕਿ ਉਸ ਦਾ ਪਤੀ ‘ਯੋਧਾ’ ਹੈ ਜੋ ਸਿਹਤਯਾਬ ਹੋਣ ਲਈ ਹਰ ਮੁਸ਼ਕਲ ਨਾਲ ਲੋਹਾ ਲੈ ਰਿਹਾ ਹੈ। ਉਸ ਨੇ ਆਸ ਜਤਾਈ ਕਿ ਉਹ ਸੰਘਰਸ਼ ਮਗਰੋਂ ਜੇਤੂ ਬਣ ਕੇ ਉਭਰੇਗਾ।

 

ਜਦੋਂ ਤੋਂ 51 ਵਰ੍ਹਿਆਂ ਦੇ ਅਦਾਕਾਰ ਨੇ ਖਾਸ ਮਰਜ਼ ਤੋਂ ਪੀੜਤ ਹੋਣ ਦਾ ਖ਼ੁਲਾਸਾ ਕੀਤਾ ਹੈ ਤਾਂ ਅਫ਼ਵਾਹਾਂ ਦਾ ਦੌਰ ਗਰਮ ਹੈ ਕਿ ਇਰਫਾਨ ਨੂੰ ਬਰੇਨ ਕੈਂਸਰ ਹੈ ਤੇ ਉਹ ਇਥੋਂ ਦੇ ਕੋਕਿਲਾਬੇਨ ਹਸਪਤਾਲ ’ਚ ਦਾਖ਼ਲ ਹੈ।

 

My best friend and my partner is a ‘warrior’ he is fighting every obstacle with tremendous grace and beauty. I…

Posted by Sutapa Sikdar on Friday, 9 March 2018

 

ਉਂਜ ਇਨ੍ਹਾਂ ਅਟਕਲਾਂ ਨੂੰ ਇਰਫਾਨ ਦੀ ਟੀਮ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਰੱਦ ਕਰ ਦਿੱਤਾ ਸੀ। ਅਦਾਕਾਰ ਨੇ ਕਿਹਾ ਸੀ ਕਿ ਬਿਮਾਰੀ ਦਾ ਪਤਾ ਲੱਗਣ ਮਗਰੋਂ ਹੀ ਉਹ ਪੂਰੇ ਵੇਰਵੇ ਸਾਂਝੇ ਕਰੇਗਾ।

 

ਫੇਸਬੁੱਕ ’ਤੇ ਸ਼ੁਭ-ਚਿੰਤਕਾਂ ਦਾ ਧੰਨਵਾਦ ਕਰਦਿਆਂ ਸੁਤਪਾ ਨੇ ਕਿਹਾ ਕਿ ਉਹ ਇਰਫ਼ਾਨ ਦੀ ਬਿਮਾਰੀ ਬਾਰੇ ਕਿਆਫੇ ਲਾਉਣ ਦੀ ਬਜਾਏ ਲੋਕਾਂ ਨੂੰ ਉਸ ਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ ਹੈ।

 

ਉਧਰ ‘ਬਲੈਕਮੇਲ’ ’ਚ ਇਰਫਾਨ ਨਾਲ ਕੰਮ ਕਰ ਰਹੀ ਅਦਾਕਾਰਾ ਕੀਰਤੀ ਕੁਲਹਰੀ ਨੇ ਮੀਡੀਆ ਨੂੰ ਕਿਹਾ ਕਿ ਬਿਨਾਂ ਤੱਥਾਂ ਦੇ ਰਿਪੋਰਟ ਕਰਨਾ ਗਲਤ ਵਰਤਾਰਾ ਹੈ ਤੇ ਕਿਸੇ ਦੀ ਜ਼ਿੰਦਗੀ ਬਾਰੇ ਸੋਚ-ਸਮਝ ਕੇ ਹੀ ਰਿਪੋਰਟਾਂ ਦੇਣੀਆਂ ਚਾਹੀਦੀਆਂ ਹਨ।

First Published: Sunday, 11 March 2018 12:21 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

ਅਭਿਸ਼ੇਕ ਬੱਚਨ ਵੀ ਬਣੇ ਸਰਦਾਰ
ਅਭਿਸ਼ੇਕ ਬੱਚਨ ਵੀ ਬਣੇ ਸਰਦਾਰ

ਨਵੀਂ ਦਿੱਲੀ: ਲੰਬੇ ਸਮੇਂ ਮਗਰੋਂ ਅਭਿਸ਼ੇਕ ਬਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ

ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ
ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਉਨ੍ਹਾਂ ਅਦਾਕਾਰਾਂ ‘ਚੋਂ ਹੈ ਜੋ

ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ
ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ

ਨਵੀਂ ਦਿੱਲੀ: ਨਿਊਰੋ ਐਂਡੋਕ੍ਰਾਇਨ ਟਿਊਮਰ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਹੇ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!
ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!

ਮੁੰਬਈ: ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਨੇ ਫਿਲਮ ਉਦਯੋਗ ਵਿੱਚ ਕਾਮਯਾਬੀ

70 ਸਾਲਾ ਆਰਨੌਲਡ 'ਚ 20 ਵਾਲਾ ਦਮ !
70 ਸਾਲਾ ਆਰਨੌਲਡ 'ਚ 20 ਵਾਲਾ ਦਮ !

ਲੰਡਨ: ਐਕਸ਼ਨ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਆਰਨੌਲਡ ਸਵਾਜ਼ਨੈਗਰ 70 ਸਾਲ ਦੇ ਹੋ ਗਏ ਹਨ

ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'
ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'

ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਫਿਰ ਕੋਲਡ ਵਾਰ

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।