ਕਮਲ ਹਾਸਨ ਨੇ ਦੱਸਿਆ ਸ਼੍ਰੀਦੇਵੀ ਨਾਲ ਰਿਸ਼ਤੇ ਦਾ ਸੱਚ

By: ABP Sanjha | | Last Updated: Saturday, 10 March 2018 1:11 PM
ਕਮਲ ਹਾਸਨ ਨੇ ਦੱਸਿਆ ਸ਼੍ਰੀਦੇਵੀ ਨਾਲ ਰਿਸ਼ਤੇ ਦਾ ਸੱਚ

ਨਵੀਂ ਦਿੱਲੀ: ਸ਼੍ਰੀਦੇਵੀ ਦੀ ਅਦਾਕਾਰੀ ਦਾ ਜਲਵਾ ਕੁਝ ਅਜਿਹਾ ਸੀ ਕਿ ਉਨ੍ਹਾਂ ਜਿਸ ਵੀ ਅਦਾਕਾਰ ਨਾਲ ਸਕ੍ਰੀਨ ਸਾਂਝੀ ਕੀਤੀ, ਉਹ ਜੋੜੀ ਹਿੱਟ ਹੋ ਗਈ। ਹੁਣ ਉਨਾਂ ਦੀ ਮੌਤ ਤੋਂ ਬਾਅਦ ਉਨਾਂ ਦੇ ਨਾਲ ਕੰਮ ਕਰ ਚੁੱਕੇ ਸਟਾਰ ਕਮਲ ਹਾਸਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ।

 

ਇੱਕ ਪ੍ਰੋਗਰਾਮ ਵਿੱਚ ਕਮਲ ਹਾਸਨ ਨੇ ਆਪਣੇ ਅਤੇ ਸ਼੍ਰੀਦੇਵੀ ਦੇ ਰਿਸ਼ਤੇ ਦੀ ਕੈਮਿਸਟ੍ਰੀ ਬਾਰੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

 

ਹਾਸਨ ਨੇ ਕਿਹਾ- ਜਦ ਮੈਂ ਸ਼੍ਰੀਦੇਵੀ ਨਾਲ ਪਹਿਲੀ ਵਾਰ ਮਿਲਿਆ ਤਾਂ ਸ਼ਾਇਦ ਉਹ 15 ਜਾਂ 16 ਸਾਲ ਦੀ ਹੋਵੇਗੀ। ਉਸ ਵਿੱਚ ਅਸੀਂ ਅਦਾਕਾਰ ਸਾਂ ਪਰ ਅਸੀਂ ਭਰਾ-ਭੈਣ ਵਾਂਗ ਇੱਕੋ ਸਕੂਲ ਵਿੱਚ ਪੜ੍ਹੇ ਹਾਂ। ਆਨਸਕ੍ਰੀਨ ਅਦਾਕਾਰੀ ਤੋਂ ਬਾਅਦ ਅਸੀਂ ਆਫ ਸਕ੍ਰੀਨ ਹੱਸਿਆ ਕਰਦੇ ਸਨ। ਸ਼੍ਰੀਦੇਵੀ ਦੀ ਮੌਤ ਮੇਰੇ ਲਈ ਕਿਸੇ ਰਿਸ਼ਤੇਦਾਰ ਦੀ ਮੌਤ ਤੋਂ ਘੱਟ ਨਹੀਂ ਹੈ।

 

ਇਸ ਤੋਂ ਪਹਿਲਾਂ ਕਮਲ ਹਾਸਨ ਨੇ ਟਵੀਟ ਕਰ ਕੇ ਆਪਣਾ ਦੁੱਖ ਜ਼ਾਹਰ ਕੀਤਾ ਸੀ।

 

First Published: Saturday, 10 March 2018 1:11 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

ਅਭਿਸ਼ੇਕ ਬੱਚਨ ਵੀ ਬਣੇ ਸਰਦਾਰ
ਅਭਿਸ਼ੇਕ ਬੱਚਨ ਵੀ ਬਣੇ ਸਰਦਾਰ

ਨਵੀਂ ਦਿੱਲੀ: ਲੰਬੇ ਸਮੇਂ ਮਗਰੋਂ ਅਭਿਸ਼ੇਕ ਬਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ

ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ
ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਉਨ੍ਹਾਂ ਅਦਾਕਾਰਾਂ ‘ਚੋਂ ਹੈ ਜੋ

ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ
ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ

ਨਵੀਂ ਦਿੱਲੀ: ਨਿਊਰੋ ਐਂਡੋਕ੍ਰਾਇਨ ਟਿਊਮਰ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਹੇ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!
ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!

ਮੁੰਬਈ: ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਨੇ ਫਿਲਮ ਉਦਯੋਗ ਵਿੱਚ ਕਾਮਯਾਬੀ

70 ਸਾਲਾ ਆਰਨੌਲਡ 'ਚ 20 ਵਾਲਾ ਦਮ !
70 ਸਾਲਾ ਆਰਨੌਲਡ 'ਚ 20 ਵਾਲਾ ਦਮ !

ਲੰਡਨ: ਐਕਸ਼ਨ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਆਰਨੌਲਡ ਸਵਾਜ਼ਨੈਗਰ 70 ਸਾਲ ਦੇ ਹੋ ਗਏ ਹਨ

ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'
ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'

ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਫਿਰ ਕੋਲਡ ਵਾਰ

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।