ਕੰਗਨਾ ਤੇ ਬਾਹੂਬਲੀ ਦਾ ਝਗੜਾ !

By: Tahira Bhasin | | Last Updated: Thursday, 11 May 2017 2:26 PM
ਕੰਗਨਾ ਤੇ ਬਾਹੂਬਲੀ ਦਾ ਝਗੜਾ !

ਮੁੰਬਈ: ਬਾਲੀਵੁੱਡ ਦੀ ਕੁਈਨ ਤੇ ‘ਬਾਹੂਬਲੀ’ ਪਹਿਲਾਂ ਹੀ ਰੋਮੈਂਸ ਕਰ ਚੁੱਕੇ ਹਨ। ਜੀ ਹਾਂ, ਅੱਠ ਸਾਲ ਪਹਿਲਾਂ ਇੱਕ ਤੇਲੁਗੂ ਫਿਲਮ ਲਈ ਦੋਹਾਂ ਨੇ ਇਕੱਠੇ ਕੰਮ ਕੀਤਾ ਸੀ। ਕੰਗਨਾ ਨੇ ਆਪ ਹੀ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, “ਮੈਨੂੰ ਯਕੀਨ ਨਹੀਂ ਹੁੰਦਾ ਪ੍ਰਭਾਸ ਇੰਨਾ ਵੱਡਾ ਸਟਾਰ ਬਣ ਗਿਆ ਹੈ। ਮੈਂ ਬੇਹੱਦ ਖੁਸ਼ ਹੋਈ ਜਦ ਉਸ ਨੂੰ ‘ਬਾਹੂਬਲੀ’ ਵਿੱਚ ਵੇਖਿਆ।”

ਕੰਗਨਾ ਨੇ ਇਹ ਵੀ ਦੱਸਿਆ ਕਿ ਸ਼ੂਟਿੰਗ ਦੌਰਾਨ ਉਹ ਪ੍ਰਭਾਸ ਨਾਲ ਲੜ ਪਈ ਸੀ। ਉਨ੍ਹਾਂ ਕਿਹਾ, “ਪ੍ਰਭਾਸ ਤੇ ਮੇਰਾ ਵੱਡਾ ਝਗੜਾ ਹੋ ਗਿਆ ਸੀ। ਉਸ ਤੋਂ ਬਾਅਦ ਅਸੀਂ ਇੱਕ-ਦੂਜੇ ਨਾਲ ਗੱਲ ਵੀ ਨਹੀਂ ਕੀਤੀ।”

 

 

 

kangana-prabhas-2    553376-prabhas-kangana-ranaut-ek-niranjan-rangoon

 

 

 

ਇਸ ਫਿਲਮ ਦਾ ਨਾਮ ‘ਏਕ ਨਿਰੰਜਨ’ ਸੀ ਜੋ 2009 ਵਿੱਚ ਰਿਲੀਜ਼ ਹੋਈ ਸੀ। ਇਹ ਕੰਗਨਾ ਦੀ ਪਹਿਲੀ ਤੇ ਆਖਰੀ ਤੇਲੁਗੂ ਫਿਲਮ ਸੀ।

First Published: Thursday, 11 May 2017 2:26 PM

Related Stories

ਲੰਡਨ 'ਚ ਮੁੱਕੀ 'ਜੁੜਵਾ 2' ਦੀ ਸ਼ੂਟਿੰਗ
ਲੰਡਨ 'ਚ ਮੁੱਕੀ 'ਜੁੜਵਾ 2' ਦੀ ਸ਼ੂਟਿੰਗ

ਮੁੰਬਈ: ਸਲਮਾਨ ਖਾਨ ਦੀ ਮਸ਼ਹੂਰ ਬਾਲੀਵੁੱਡ ਫਿਲਮ ‘ਜੁੜਵਾ’ ਦੇ ਰੀਮੇਕ ਦਾ ਪਹਿਲਾ

'ਦੰਗਲ' ਤੋਂ ਪ੍ਰਭਾਵਿਤ ਹੋ, ਐਮੀ ਨੇ ਕੀਤੀ 'ਹਰਜੀਤਾ'
'ਦੰਗਲ' ਤੋਂ ਪ੍ਰਭਾਵਿਤ ਹੋ, ਐਮੀ ਨੇ ਕੀਤੀ 'ਹਰਜੀਤਾ'

ਚੰਡੀਗੜ੍ਹ: ਐਮੀ ਵਿਰਕ ਜਲਦ ਆਪਣੀ ਫਿਲਮ ‘ਹਰਜੀਤਾ’ ‘ਤੇ ਕੰਮ ਸ਼ੁਰੂ ਕਰਨਗੇ।

'ਰੌਕੀ ਮੈਂਟਲ' 'ਚ ਦਿੱਸੇਗਾ ਮੇਰੀ ਅਦਾਕਾਰੀ ਦਾ ਹੁਨਰ'
'ਰੌਕੀ ਮੈਂਟਲ' 'ਚ ਦਿੱਸੇਗਾ ਮੇਰੀ ਅਦਾਕਾਰੀ ਦਾ ਹੁਨਰ'

ਮੁੰਬਈ: ਤਿੰਨ ਸਾਲ ਤੋਂ ਕੈਮਰਾ ਪਿੱਛੇ ਨਿਰਦੇਸ਼ਨ ਕਰ ਰਹੇ ਪਰਮੀਸ਼ ਵਰਮਾ ਜਲਦ ਵੱਡੇ

ਸਲਮਾਨ, ਸ਼ਾਹਰੁਖ ਨੇ ਕੀਤਾ ਸੰਨੀ ਦੇ ਬੇਟੇ ਦਾ ਸਵਾਗਤ !
ਸਲਮਾਨ, ਸ਼ਾਹਰੁਖ ਨੇ ਕੀਤਾ ਸੰਨੀ ਦੇ ਬੇਟੇ ਦਾ ਸਵਾਗਤ !

ਮੁੰਬਈ: ਸੰਨੀ ਦਿਓਲ ਦੇ ਬੇਟੇ ਕਰਨ ਦਿਉਲ ਜਲਦ ਬਾਲੀਵੁੱਡ ਦੇ ਵੱਡੇ ਪਰਦੇ ‘ਤੇ ਕਦਮ

ਰੋਸ ਵਿੱਚ ਸੋਨੂ ਨਿਗਮ ਨੇ ਛੱਡਿਆ ਟਵਿੱਟਰ
ਰੋਸ ਵਿੱਚ ਸੋਨੂ ਨਿਗਮ ਨੇ ਛੱਡਿਆ ਟਵਿੱਟਰ

ਮੁੰਬਈ: ਗਾਇਕ ਅਭੀਜੀਤ ਦਾ ਸਾਥ ਦੇਣ ਲਈ ਸੋਨੂੰ ਨਿਗਮ ਨੇ ਆਪਣਾ ਟਵਿੱਟਰ ਅਕਾਉਂਟ