ਹਿਲੇਰੀ ਕਲਿੰਟਨ ਨਾਲ ਕਰੀਨਾ ਤੇ ਕ੍ਰਿਸ਼ਮਾ ਦੀ ਮਸਤੀ

By: ਏਬੀਪੀ ਸਾਂਝਾ | | Last Updated: Sunday, 11 March 2018 5:00 PM
ਹਿਲੇਰੀ ਕਲਿੰਟਨ ਨਾਲ ਕਰੀਨਾ ਤੇ ਕ੍ਰਿਸ਼ਮਾ ਦੀ ਮਸਤੀ

ਨਵੀਂ ਦਿੱਲੀ: ਇੱਕ ਪ੍ਰੋਗਰਾਮ ਵਿੱਚ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਤੇ ਕਰੀਨਾ ਕਪੂਰ ਦੇ ਮਸਤੀ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਅਮਰੀਕਾ ਦੀ ਸੂਬਾ ਸੈਕਟਰੀ ਹਿਲੇਰੀ ਕਲਿੰਟਨ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਈਰਲ ਹੋ ਰਹੀਆਂ ਹਨ।

 

With the dynamic @officialhilaryclinton #womanpower#indiatodayconclave2018

A post shared by KK (@therealkarismakapoor) on

 

ਕ੍ਰਿਸ਼ਮਾ ਬਲੈਕ ਡ੍ਰੈਸ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਸੀ। ਕਰੀਨਾ ਨੇ ਸਫੇਦ ਰੰਗ ਦੀ ਡ੍ਰੈੱਸ ਪਾਈ ਸੀ। ਪ੍ਰੋਗਰਾਮ ਦੌਰਾਨ ਨੈਪੋਟਿਜ਼ਮ ਬਾਰੇ ਪੁੱਛੇ ਜਾਣ ‘ਤੇ ਕ੍ਰਿਸ਼ਮਾ ਨੇ ਕਿਹਾ ਕਿ ਸਟਾਰਡਮ ਪੂਰੀ ਤਰ੍ਹਾਂ ਟੈਲੰਟ ਨਾਲ ਆਉਂਦਾ ਹੈ। ਅਸੀਂ ਕਿਸੇ ਦੇ ਵੀ ਬੱਚੇ ਹੋਈਏ, ਸਿਲਵਰ ਸਕ੍ਰੀਨ ‘ਤੇ ਸਾਨੂੰ ਆਪਣੇ ਪੈਰੇਂਟਸ ਦੇ ਨਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈ।

 

 

ਕਰੀਨਾ ਨੇ ਇਹ ਵੀ ਦੱਸਿਆ ਕਿ ਦੋਵੇਂ ਭੈਣਾਂ ਵਿੱਚ ਕਦੇ ਕੰਪੀਟੀਸ਼ਨ ਨਹੀਂ ਰਿਹਾ। ਅਸੀਂ ਦੋਹਾਂ ਨੇ ਆਪਣਾ ਕਰੀਅਰ ਬਣਾਇਆ ਤੇ ਹਿੰਦੀ ਸਿਨੇਮਾ ਵਿੱਚ ਛੋਟਾ ਯੋਗਦਾਨ ਪਾਇਆ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇੱਕ ਪੁਰਸ਼ ਪ੍ਰਧਾਨ ਇੰਡਸਟਰੀ ਹੈ। ਹੁਣ ਇਸ ਵਿੱਚ ਬਦਲਾਅ ਆ ਰਿਹਾ ਹੈ। ਪੂਰੇ ਸੈਸ਼ਨ ਵਿੱਚ ਦੋਹਾਂ ਭੈਣਾਂ ਨੇ ਪਰਿਵਾਰ ਤੇ ਬਾਲੀਵੁੱਡ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ।

 

#sisters#alwaysbonded???? at #indiatodayconclave2018 styled by @tanghavri

A post shared by KK (@therealkarismakapoor) on

First Published: Sunday, 11 March 2018 5:00 PM

Related Stories

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।

ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ ਸਾਲ ਕੈਦ
ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ ਸਾਲ ਕੈਦ

ਚੰਡੀਗੜ੍ਹ: ਪਟਿਆਲਾ ਦੀ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ

ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ
ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ

ਨਵੀਂ ਦਿੱਲੀ: ਲੰਮੇ ਸਮੇਂ ਮਗਰੋਂ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਟੀਵੀ ਦੀ ਦੁਨੀਆ

'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!
'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!

ਮੁੰਬਈ: ਸਲਮਾਨ ਖਾਨ ਦੀ ਅਗਲੀ ਫਿਲਮ ‘ਭਰਤ’ ਜਲਦ ਆ ਰਹੀ ਹੈ। ਸਲਮਾਨ ਖ਼ਾਨ ਨਾਲ ਦੋ