ਕੈਟਰੀਨਾ ਨੇ ਖੋਲ੍ਹਿਆ ਸਲਮਾਨ ਦਾ ਵੱਡਾ ਭੇਤ!

By: ABP SANJHA | | Last Updated: Monday, 4 December 2017 3:35 PM
ਕੈਟਰੀਨਾ ਨੇ ਖੋਲ੍ਹਿਆ ਸਲਮਾਨ ਦਾ ਵੱਡਾ ਭੇਤ!

ਨਵੀਂ ਦਿੱਲੀ: ਸਲਮਾਨ ਖਾਨ ਇਨ੍ਹਾਂ ਦਿਨਾਂ ‘ਚ ਆਪਣੀ ਆਉਣ ਵਾਲੀ ਫਿਲਮ ‘ਟਾਇਗਰ ਜ਼ਿੰਦਾ ਹੈ’ ਦੀ ਰੱਜ ਕੇ ਪ੍ਰਮੋਸ਼ਨ ਕਰ ਰਹੇ ਹਨ। ਸਲਮਾਨ ਤੇ ਕੈਟਰੀਨਾ ਨੇ ਫਿਲਮ ਦਾ ਨਵਾਂ ਗਾਣਾ ‘ਦਿਲ ਦੀਆਂ ਗੱਲਾਂ’ ਟੀਵੀ ਸ਼ੋਅ ਬਿੱਗ ਬੌਸ ‘ਤੇ ਰਿਲੀਜ਼ ਕੀਤਾ।

 

ਸ਼ੋਅ ‘ਚ ਕੈਟਰੀਨਾ ਤੇ ਸਲਮਾਨ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇੱਕ ਪ੍ਰਮੋਸ਼ਨ ਇਵੈਂਟ ਦੌਰਾਨ ਸਲਮਾਨ ਦੀ ਖਿਚਾਈ ਕਰਦੇ ਹੋਏ ਲਾਈ ਡਿਟੈਕਟਰ ਟੈਸਟ ਮਸ਼ੀਨ ‘ਤੇ ਬੈਠੇ ਸਲਮਾਨ ਤੋਂ ਕੈਟਰੀਨਾ ਨੇ ਸਵਾਲ ਕੀਤਾ ਕਿ ਕੀ ਉਹ ਬਿਨਾ ਨਹਾਏ ਸ਼ੂਟਿੰਗ ਲਈ ਸੈੱਟ ‘ਤੇ ਪੁੱਜ ਜਾਂਦੇ ਹਨ।

 

ਇਸ ‘ਤੇ ਸਲਮਾਨ ਨੇ ਕਿਹਾ ਕਿ ਨਹੀਂ, ਅਜਿਹਾ ਕਦੇ ਨਹੀਂ ਹੁੰਦਾ। ਉਸ ਵੇਲੇ ਮਸ਼ੀਨ ਵੱਲ ਇਸ਼ਾਰਾ ਕਰਦੇ ਹੋਏ ਕੈਟਰੀਨਾ ਨੇ ਉਨ੍ਹਾਂ ਤੋਂ ਸੱਚ ਬੋਲਣ ਲਈ ਕਿਹਾ। ਸਲਮਾਨ ਨੇ ਫਿਰ ਕਿਹਾ ਕਿ ਕਦੇ-ਕਦੇ ਉਹ ਬਿਨਾ ਨਹਾਏ ਵੀ ਸੈੱਟ ‘ਤੇ ਚਲੇ ਜਾਂਦੇ ਹਨ ਕਿਉਂਕਿ ਉੱਥੇ ਜਾ ਕੇ ਪਹਿਲਾਂ ਐਕਸਰਸਾਇਜ਼ ਕਰਨੀ ਹੁੰਦੀ ਹੈ ਫਿਰ ਨਹਾ ਕੇ ਸ਼ੂਟਿੰਗ।

First Published: Monday, 4 December 2017 3:35 PM

Related Stories

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ

ਸੰਨੀ ਲਿਓਨੀ ਵਿਰੁੱਧ ਨਾਅਰੇਬਾਜ਼ੀ, ਪੁਤਲਾ ਸਾੜਿਆ, ਜਾਣੋ ਕੀ ਹੈ ਪੂਰਾ ਮਾਮਲਾ
ਸੰਨੀ ਲਿਓਨੀ ਵਿਰੁੱਧ ਨਾਅਰੇਬਾਜ਼ੀ, ਪੁਤਲਾ ਸਾੜਿਆ, ਜਾਣੋ ਕੀ ਹੈ ਪੂਰਾ ਮਾਮਲਾ

ਬੰਗਲੁਰੂ: ਨਵੇਂ ਸਾਲ ਮੌਕੇ ਸੰਨੀ ਲਿਓਨੀ ਵੱਲੋਂ ਕੀਤੇ ਜਾਣ ਵਾਲੇ ਸਮਾਗਮ ‘ਤੇ

ਭਾਰਤ ਦੀਆਂ ਉਮੀਦਾਂ ਨੂੰ ਝਟਕਾ, 'ਨਿਊਟਨ' ਆਸਕਰ ਦੀ ਦੌੜ 'ਚੋਂ ਬਾਹਰ
ਭਾਰਤ ਦੀਆਂ ਉਮੀਦਾਂ ਨੂੰ ਝਟਕਾ, 'ਨਿਊਟਨ' ਆਸਕਰ ਦੀ ਦੌੜ 'ਚੋਂ ਬਾਹਰ

ਲਾਸ ਏਂਜਲਸ: ਆਸਕਰ 2018 ਵਿੱਚ ਸਭ ਤੋਂ ਉੱਤਮ ਵਿਦੇਸ਼ੀ ਭਾਸ਼ਾ ਫ਼ਿਲਮ ਲਈ ਭਾਰਤ ਦਾ

ਬਾਲੀਵੁੱਡ ਦੀ ਮੱਲਿਕਾ ਦਾ ਇਹ ਹਾਲ, ਰਹਿਣ ਨੂੰ ਘਰ ਨਹੀਂ, ਖਾਣ ਨੂੰ ਰੋਟੀ
ਬਾਲੀਵੁੱਡ ਦੀ ਮੱਲਿਕਾ ਦਾ ਇਹ ਹਾਲ, ਰਹਿਣ ਨੂੰ ਘਰ ਨਹੀਂ, ਖਾਣ ਨੂੰ ਰੋਟੀ

ਮੁੰਬਈ: ਬਾਲੀਵੁੱਡ ਐਕਟ੍ਰੈੱਸ ਮੱਲਿਕਾ ਸ਼ੇਰਾਵਤ ਦੀ ਨਿੱਜੀ ਜ਼ਿੰਦਗੀ ਕੁਝ ਠੀਕ ਨਹੀਂ