ਮਾਂ ਕਾਲੀ ਦੀ ਤਸਵੀਰ ਸਾਂਝੀ ਕਰ ਮੁਸੀਬਤ ਵਿੱਚ ਫਸੀ ਕੇਟੀ ਪੈਰੀ

By: Tahira Bhasin | | Last Updated: Thursday, 20 April 2017 1:33 PM
ਮਾਂ ਕਾਲੀ ਦੀ ਤਸਵੀਰ ਸਾਂਝੀ ਕਰ ਮੁਸੀਬਤ ਵਿੱਚ ਫਸੀ ਕੇਟੀ ਪੈਰੀ

ਮੁੰਬਈ: ਪੌਪ ਅੰਤਰਰਾਸ਼ਟਰੀ ਗਾਇਕਾ ਕੇਟੀ ਪੈਰੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਲਈ ਮੁਸੀਬਤ ਮੁੱਲ ਲਈ ਹੈ। ਬੀਤੇ ਦਿਨ ਕੇਟੀ ਨੇ ਮਾਂ ਕਾਲੀ ਦੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ। ਤਸਵੀਰ ਥੱਲੇ ਕੇਟੀ ਨੇ ਲਿਖ ਦਿੱਤਾ, “ਕਰੰਟ ਮੂਡ ਯਾਨੀ ਮੌਜੂਦਾ ਮਨ ਹੀ ਹਾਲਤ।”

ਇਸ ਤਸਵੀਰ ਤੋਂ ਬਾਅਦ ਕੇਟੀ ਦੇ ਭਾਰਤੀ ਫੈਨਸ ਨੇ ਉਸ ਦੀ ਕਾਫੀ ਨਿੰਦਾ ਕੀਤੀ ਹੈ। ਫੈਨਸ ਨੇ ਲਿਖਿਆ ਹੈ ਕਿ ਤਸਵੀਰ ਨੂੰ ਇੰਝ ਸ਼ੇਅਰ ਕਰਕੇ ਕੇਟੀ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਹਲਕੇ ਵਿੱਚ ਲਿਆ ਹੈ। ਭਾਰਤੀ ਦੇਵੀ ਦਾ ਇਸ ਤਰ੍ਹਾਂ ਇਸਤੇਮਾਲ ਨਹੀਂ ਕਰਨਾ ਚਾਹੀਦਾ। ਫੈਨਸ ਹੁਣ ਤਸਵੀਰ ਨੂੰ ਹਟਾਉਣ ਦਾ ਮੰਗ ਕਰ ਰਹੇ ਹਨ।

ਦੂਜੇ ਪਾਸੇ ਕੁਝ ਲੋਕ ਹਨ ਜੋ ਕੇਟੀ ਦੇ ਨਾਲ ਹਨ। ਉਨ੍ਹਾਂ ਲਿਖਿਆ ਹੈ ਕਿ ਕੇਟੀ ਨੂੰ ਨਫਰਤ ਫੈਲਾਉਣ ਵਾਲੇ ਲੋਕਾਂ ਦੀ ਸੁਣਨ ਦੀ ਲੋੜ ਨਹੀਂ।

First Published: Thursday, 20 April 2017 1:33 PM

Related Stories

ਬੁਰੀ ਫਸੀ ਸੋਹਾ ਅਲੀ ਖਾਨ
ਬੁਰੀ ਫਸੀ ਸੋਹਾ ਅਲੀ ਖਾਨ

ਚੰਡੀਗੜ੍ਹ: ਸੈਫ ਅਲੀ ਖਾਨ ਦੀ ਭੈਣ ਤੇ ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਬੁਰੀ ਫਸ

'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ
'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ

ਚੰਡੀਗੜ੍ਹ: ‘ਮੰਜੇ ਬਿਸਤਰੇ’ ਦੇ ਹਿੱਟ ਹੋਣ ਦੀ ਖੁਸ਼ੀ ਵਿੱਚ ਗਿੱਪੀ ਗਰੇਵਾਲ ਨੇ

ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ
ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ

ਮੁੰਬਈ: ਅਦਾਕਾਰਾ ਸੌਨੀਕਾ ਚੌਹਾਨ ਦੀ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਮੌਤ

ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ
ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ

ਮੁੰਬਈ: ਫਿਲਮ ‘ਬਾਹੂਬਲੀ’ ਦੇ ਮਸ਼ਹੂਰ ਕਿਰਦਾਰ ਭੱਲਾਲ ਦੇਵ ਨੂੰ ਨਿਭਾਉਣ ਵਾਲੇ

ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!
ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!

ਮੁੰਬਈ: ਫਿਲਮ ‘ਬਾਹੂਬਲੀ 2’ ਦੇ ਪਹਿਲੇ ਦਿਨ ਦੀ ਕਲੈਕਸ਼ਨ ਸਾਹਮਣੇ ਆ ਗਈ ਹੈ। ਫਿਲਮ

ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ
ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ

17 ਤੋਂ 28 ਮਈ, 2017 ਨੂੰ ਹੋਣ ਵਾਲੇ ਕਾਨਸ ਫਿਲਮ ਫੈਸਟਿਵਲ ਵਿੱਚ ਇਸ ਵਾਰ ਬਾਲੀਵੁੱਡ

'ਦ ਰੌਕ' ਆਉਣਾ ਚਾਹੁੰਦੇ ਭਾਰਤ
'ਦ ਰੌਕ' ਆਉਣਾ ਚਾਹੁੰਦੇ ਭਾਰਤ

ਰੈਸਲਰ ਤੋਂ ਅਦਾਕਾਰ ਬਣੇ ਡਵੇਨ ਜੌਨਸਨ ਉਰਫ ‘ਦ ਰੌਕ’ ਭਾਰਤ ਆਉਣਾ ਚਾਹੁੰਦੇ ਹਨ।