'ਲਾਹੌਰੀਏ' ਇੱਕ ਸੇਫ ਸਬਜੈਕਟ: ਅੰਬਰਦੀਪ

By: Tahira Bhasin | | Last Updated: Wednesday, 17 May 2017 1:34 PM
'ਲਾਹੌਰੀਏ' ਇੱਕ ਸੇਫ ਸਬਜੈਕਟ: ਅੰਬਰਦੀਪ

ਮੁੰਬਈ: ਫਿਲਮ ‘ਲਾਹੌਰੀਏ’ ਦੇ ਲੇਖਕ ਅੰਬਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਸੇਫ ਸਬਜੈਕਟ ਚੁਣਿਆ ਹੈ। ਅੰਬਰਦੀਪ ‘ਲਾਹੌਰੀਏ’ ਲਈ ਲੇਖਕ ਤੋਂ ਨਿਰਮਾਤਾ ਤੇ ਨਿਰਦੇਸ਼ਕ ਬਣੇ ਹਨ। ਉਨ੍ਹਾਂ ਦੱਸਿਆ, ਹਰ ਨਿਰਮਾਤਾ ਆਪਣੀ ਪਹਿਲੀ ਫਿਲਮ ਵਿੱਚ ਸੇਫ ਹੋ ਕੇ ਚੱਲਣਾ ਚਾਹੁੰਦਾ ਹੈ। ਮੇਰੇ ਲਈ ‘ਲਾਹੌਰੀਏ’ ਤੋਂ ਵਧੀਆ ਸਬਜੈਕਟ ਹੋ ਹੀ ਨਹੀਂ ਸਕਦਾ ਸੀ।

 

 

 

960x410_8dc506b87e981db863e461e5289dc810

 

 

 

ਇਸ ਦੇ ਨਾਲ ਹੀ ਅੰਬਰ ਨੂੰ ਇੱਕ ਚੀਜ਼ ਦਾ ਡਰ ਸੀ। ਉਨ੍ਹਾਂ ਕਿਹਾ, ਰਿਸਕ ਸਿਰਫ ਇਹ ਸੀ ਕਿ ਲੋਕ ਇਸ ਫਿਲਮ ਦੇ ਪਿੱਛੇ ਦੀ ਗੱਲ ਨੂੰ ਕਬੂਲ ਕਰਨਗੇ ਜਾਂ ਨਹੀਂ ਪਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਨਾ ਹੀ ਇਸ ਨੂੰ ਕਬੂਲਿਆ ਪਰ ਆਪਣੀ ਜ਼ਿੰਦਗੀ ਨਾਲ ਜੁੜਿਆ ਹੋਇਆ ਵੀ ਮਹਿਸੂਸ ਕੀਤਾ ਹੈ।

ਅੰਬਰਦੀਪ ਨੂੰ ਲੱਗਦਾ ਹੈ ਕਿ ਪੰਜਾਬੀ ਦਰਸ਼ਕ ਪਰਦੇ ‘ਤੇ ਉਹ ਵੇਖਣਾ ਚਾਹੁੰਦੇ ਹਨ ਜੋ ਅਸਲ ਜ਼ਿੰਦਗੀ ਦੇ ਨੇੜੇ ਹੈ। ਉਨ੍ਹਾਂ ਮੁਤਾਬਕ ਪੰਜਾਬੀ ਸਿਨੇਮਾ ਸਹੀ ਰਾਹ ‘ਤੇ ਪੈ ਗਿਆ ਹੈ। ਜਲਦ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਏਗਾ।

First Published: Wednesday, 17 May 2017 1:34 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ