ਵਿਆਹ ਤੋਂ 5 ਮਹੀਨੇ ਬਾਅਦ ਹੀ ਮੰਦਨਾ ਨੇ ਮੰਗਿਆ ਤਲਾਕ

By: Tahira Bhasin | | Last Updated: Tuesday, 4 July 2017 4:32 PM
ਵਿਆਹ ਤੋਂ 5 ਮਹੀਨੇ ਬਾਅਦ ਹੀ ਮੰਦਨਾ ਨੇ ਮੰਗਿਆ ਤਲਾਕ

ਮੁੰਬਈ: ਬਿੱਗ ਬਾਸ ਕਨਟੈਸਟੰਟ ਤੇ ਮਾਡਲ ਮੰਦਨਾ ਕਰੀਮੀ ਨੇ ਵਿਆਹ ਤੋਂ ਪੰਜ ਮਹੀਨੇ ਬਾਅਦ ਹੀ ਤਲਾਕ ਦੀ ਮੰਗ ਕੀਤੀ ਹੈ। ਕੁਝ ਸਮੇਂ ਪਹਿਲਾਂ ਮੰਦਨਾ ਨੇ ਆਪਣੇ ਬੌਏਫਰੈਂਡ ਗੌਰਵ ਗੁਪਤਾ ਨਾਲ ਵਿਆਹ ਕਰਾਇਆ ਸੀ। ਹੁਣ ਮੰਦਨਾ ਦੀ ਸ਼ਿਕਾਇਤ ਹੈ ਕਿ ਉਸ ਦਾ ਘਰਵਾਲਾ ਕੁੱਟਮਾਰ ਕਰਦਾ ਹੈ। ਮੰਦਨਾ ਦਾ ਇਹ ਵੀ ਇਲਜ਼ਾਮ ਹੈ ਕਿ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ।

ਮੰਦਨਾ ਪਿਛਲੇ ਚਾਰ ਸਾਲਾਂ ਤੋਂ ਗੌਰਵ ਨੂੰ ਜਾਣਦੀ ਸੀ। ਮੰਦਨਾ ਨੇ ਜਨਵਰੀ 2017 ਵਿੱਚ ਵਿਆਹ ਕਰਾਇਆ। ਜੁਲਾਈ 2016 ਵਿੱਚ ਉਨ੍ਹਾਂ ਦੀ ਮੰਗਣੀ ਹੋਈ ਸੀ। ਮੰਦਨਾ ਨੇ ਇਲਜ਼ਾਮ ਲਾਇਆ ਹੈ ਕਿ ਗੌਰਵ ਤੇ ਉਸ ਦੇ ਘਰਵਾਲੇ ਉਸ ਨੂੰ ਹਿੰਦੂ ਬਣਨ ਤੇ ਮਜਬੂਰ ਕਰ ਰਹੇ ਸਨ।

ਮੰਦਨਾ ਇਰਾਨ ਤੋਂ ਹੈ ਤੇ ਮਾਡਲਿੰਗ ਕਰਨ ਲਈ ਮੁੰਬਈ ਆਈ ਸੀ। ਵਿਆਹ ਤੋਂ ਬਾਅਦ ਉਹ ਮਾਡਲਿੰਗ ਤੇ ਅਦਾਕਾਰੀ ਛੱਡ ਦੇਣਾ ਚਾਹੁੰਦੀ ਸੀ। ਫਿਲਹਾਲ ਕੋਰਟ ਵਿੱਚ ਮੰਦਨਾ ਨੇ ਕੇਸ ਕੀਤਾ ਹੈ। ਉਨ੍ਹਾਂ ਨੇ ਹਰ ਮਹੀਨੇ 10 ਲੱਖ ਰੁਪਏ ਤੇ 2 ਕਰੋੜ ਰੁਪਏ ਦੀ ਕੰਪਨਸੇਸ਼ਨ ਮੰਗੀ ਹੈ।

First Published: Tuesday, 4 July 2017 4:32 PM

Related Stories

ਮੇਰੀ ਨਸਬੰਦੀ ਤਾਂ ਕੁਦਰਤ ਵੀ ਨਹੀਂ ਕਰ ਸਕੀ: ਧਰਮਿੰਦਰ
ਮੇਰੀ ਨਸਬੰਦੀ ਤਾਂ ਕੁਦਰਤ ਵੀ ਨਹੀਂ ਕਰ ਸਕੀ: ਧਰਮਿੰਦਰ

ਮੁੰਬਈ: ‘ਹੀ-ਮੈਨ’ ਦੇ ਨਾਲ ਮਸ਼ਹੂਰ ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਨੇ ਅੱਜ

ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 
ਨੌਜਵਾਨਾਂ ਨੂੰ ਕਿੱਧਰ ਲੈ ਜਾਊ 'ਪਹਿਰੇਦਾਰ ਪੀਆ ਕੀ' 

ਚੰਡੀਗੜ੍ਹ: ਸੋਨੀ ਟੈਲੀਵਿਜ਼ਨ ‘ਤੇ ਅੱਜਕੱਲ੍ਹ ਨਵਾਂ ਡਰਾਮਾ ਸੀਰੀਜ਼ ਚਰਚਾ ਦਾ

ਸੁਪਰੀਮ ਕੋਰਟ ਪਹੁੰਚੀ 'ਇੰਦੂ ਸਰਕਾਰ'
ਸੁਪਰੀਮ ਕੋਰਟ ਪਹੁੰਚੀ 'ਇੰਦੂ ਸਰਕਾਰ'

ਨਵੀਂ ਦਿੱਲੀ: ਸੰਜੇ ਗਾਂਧੀ ਦੀ ਜੈਵਿਕ ਪੁੱਤਰੀ ਹੋਣ ਦਾ ਦਾਅਵਾ ਕਰਨ ਵਾਲੀ ਮਹਿਲਾ ਨੇ

ਪਿਆਰੀ ਮਧੂ ਬਾਲਾ ਬਾਰੇ ਤੁਸੀਂ ਇਹ ਨਵੀਂ ਗੱਲ ਨਹੀਂ ਜਾਣਦੇ!
ਪਿਆਰੀ ਮਧੂ ਬਾਲਾ ਬਾਰੇ ਤੁਸੀਂ ਇਹ ਨਵੀਂ ਗੱਲ ਨਹੀਂ ਜਾਣਦੇ!

ਦਿੱਲੀ : ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਨੂੰ ਨਵੇਂ ਮੁਕਾਮ ‘ਚ ਪਹੁੰਚਾਉਣ

ਫਿਲਮ 'ਇੰਦੂ ਸਰਕਾਰ' ਨੂੰ ਹਰੀ ਝੰਡੀ
ਫਿਲਮ 'ਇੰਦੂ ਸਰਕਾਰ' ਨੂੰ ਹਰੀ ਝੰਡੀ

ਮੁੰਬਈ: ਫਿਲਮਕਾਰ ਮਦੁਰ ਭੰਡਾਰਕਰ ਨੇ ਕਿਹਾ ਕਿ ਉਸ ਦੀ ਫਿਲਮ ‘ਇੰਦੂ ਸਰਕਾਰ’

ਪੰਜਾਬੀਆਂ ਨੂੰ ਕਿਉਂ ਵੇਖਣੀ ਚਾਹੀਦੀ ਫਿਲਮ 'ਦ ਬਲੈਕ ਪ੍ਰਿੰਸ'
ਪੰਜਾਬੀਆਂ ਨੂੰ ਕਿਉਂ ਵੇਖਣੀ ਚਾਹੀਦੀ ਫਿਲਮ 'ਦ ਬਲੈਕ ਪ੍ਰਿੰਸ'

ਚੰਡੀਗੜ੍ਹ: ਅਜਿਹਾ ਜਾਪਦਾ ਹੈ ਕਿ ਪੰਜਾਬ ਦਾ ਹਰ ਗਾਇਕ ਮਕਬੂਲ ਹੋਣ ਲਈ ਅਦਾਕਾਰੀ ਦੇ

ਐਸ਼ਵਰਿਆ ਬਣਾਏਗੀ ਮੈਲਬਰਨ 'ਚ ਰਿਕਾਰਡ
ਐਸ਼ਵਰਿਆ ਬਣਾਏਗੀ ਮੈਲਬਰਨ 'ਚ ਰਿਕਾਰਡ

ਮੈਲਬਰਨ: ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਨੂੰ ਮੈਲਬਰਨ ‘ਚ ਹੋਣ ਵਾਲੇ ਭਾਰਤੀ

ਸਨੀ ਲਿਓਨ ਆਖਰਕਾਰ ਬਣੀ ਮਾਂ 
ਸਨੀ ਲਿਓਨ ਆਖਰਕਾਰ ਬਣੀ ਮਾਂ 

ਮੁੰਬਈ: ਬਾਲੀਵੁੱਡ ਦੀ ਹੌਟ ਐਕਟ੍ਰੈੱਸ ਸਨੀ ਲਿਓਨ ਆਖ਼ਰਕਾਰ ਮਾਂ ਬਣ ਹੀ ਗਈ ਹੈ। ਸਨੀ