ਸੋਨੂੰ ਦੀ ਸੋਚ ਨਾਲ ਸਹਿਮਤ ਨਹੀਂ ਮੀਕਾ !

By: Tahira Bhasin | | Last Updated: Thursday, 20 April 2017 5:04 PM
ਸੋਨੂੰ ਦੀ ਸੋਚ ਨਾਲ ਸਹਿਮਤ ਨਹੀਂ ਮੀਕਾ !

ਮੁੰਬਈ: ਸੋਨੂੰ ਨਿਗਮ ਅਜ਼ਾਨ ਕੰਟਰੋਵਰਸੀ ‘ਤੇ ਹੁਣ ਪੰਜਾਬੀ ਗਾਇਕ ਮੀਕਾ ਵੀ ਬੋਲੇ ਹਨ। ਮੀਕਾ ਨੇ ਕਿਹਾ ਹੈ ਕਿ ਸੋਨੂੰ ਦੀ ਇੱਜ਼ਤ ਕਰਦੇ ਹਨ ਪਰ ਉਨ੍ਹਾਂ ਦੀ ਗੱਲ ਨਾਲ ਇਤਫਾਕ ਨਹੀਂ ਰੱਖਦੇ। ਮੀਕਾ ਨੇ ਕਿਹਾ, “ਸੋਨੂੰ ਮੇਰੇ ਵੱਡੇ ਭਰਾ ਵਰਗੇ ਹਨ ਤੇ ਮੈਂ ਉਨ੍ਹਾਂ ਨੂੰ ਲੀਜੈਂਡ ਮੰਨਦਾ ਹਾਂ। ਉਨ੍ਹਾਂ ਨੇ ਜੋ ਵੀ ਕਿਹਾ ਪਤਾ ਨਹੀਂ ਕਿਸ ਹਾਲਾਤ ਤੇ ਕਿਸ ਮੂਡ ਵਿੱਚ ਕਿਹਾ ਪਰ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ।”

ਮੀਕਾ ਨੇ ਕਿਹਾ ਕਿ ਸਵੇਰੇ ਸਵੇਰੇ ਰੱਬ ਦਾ ਨਾਮ ਲੈਣਾ ਚੰਗਾ ਹੁੰਦਾ ਹੈ। ਇਹ ਪ੍ਰਥਾ ਬਹੁਤ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਨੂੰ ਰੋਕਣਾ ਠੀਕ ਨਹੀਂ। ਜੇ ਰੋਕਣਾ ਹੀ ਹੈ ਤਾਂ ਨਸ਼ੇ ਨੂੰ ਰੋਕਿਆ ਜਾਏ, ਭ੍ਰਿਸ਼ਟਾਚਾਰ ਨੂੰ ਰੋਕਿਆ ਜਾਏ।

 

 

 

 

 

ਮੀਕਾ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਦਿੱਕਤ ਹੈ ਤਾਂ ਉਹ ਆਪਣਾ ਘਰ ਕਿਸੇ ਹੋਰ ਥਾਂ ਲੈ ਸਕਦੇ ਹਨ। ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਸੋਨੂੰ ਨਾਲ ਉਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ।

First Published: Thursday, 20 April 2017 5:04 PM

Related Stories

ਬੁਰੀ ਫਸੀ ਸੋਹਾ ਅਲੀ ਖਾਨ
ਬੁਰੀ ਫਸੀ ਸੋਹਾ ਅਲੀ ਖਾਨ

ਚੰਡੀਗੜ੍ਹ: ਸੈਫ ਅਲੀ ਖਾਨ ਦੀ ਭੈਣ ਤੇ ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਬੁਰੀ ਫਸ

'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ
'ਕੈਰੀ ਆਨ ਜੱਟਾ' ਦਾ ਸੀਕਵੈਲ ਅਗਲੇ ਸਾਲ

ਚੰਡੀਗੜ੍ਹ: ‘ਮੰਜੇ ਬਿਸਤਰੇ’ ਦੇ ਹਿੱਟ ਹੋਣ ਦੀ ਖੁਸ਼ੀ ਵਿੱਚ ਗਿੱਪੀ ਗਰੇਵਾਲ ਨੇ

ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ
ਅਦਾਕਾਰਾ ਸੌਨੀਕਾ ਚੌਹਾਨ ਦੀ ਹਾਦਸੇ 'ਚ ਮੌਤ

ਮੁੰਬਈ: ਅਦਾਕਾਰਾ ਸੌਨੀਕਾ ਚੌਹਾਨ ਦੀ ਸ਼ਨੀਵਾਰ ਸਵੇਰੇ ਇੱਕ ਸੜਕ ਹਾਦਸੇ ਵਿੱਚ ਮੌਤ

ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ
ਸਿਰਫ ਇੱਕ ਅੱਖ ਤੋਂ ਵੇਖ ਸਕਦਾ 'ਬਾਹੂਬਲੀ' ਵਾਲਾ ਰਾਣਾ

ਮੁੰਬਈ: ਫਿਲਮ ‘ਬਾਹੂਬਲੀ’ ਦੇ ਮਸ਼ਹੂਰ ਕਿਰਦਾਰ ਭੱਲਾਲ ਦੇਵ ਨੂੰ ਨਿਭਾਉਣ ਵਾਲੇ

ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!
ਬਾਹੂਬਲੀ ਨੇ ਤੋੜੇ ਰਿਕਾਰਡ, ਪਹਿਲੇ ਦਿਨ ਦੀ ਕਮਾਈ...!

ਮੁੰਬਈ: ਫਿਲਮ ‘ਬਾਹੂਬਲੀ 2’ ਦੇ ਪਹਿਲੇ ਦਿਨ ਦੀ ਕਲੈਕਸ਼ਨ ਸਾਹਮਣੇ ਆ ਗਈ ਹੈ। ਫਿਲਮ

ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ
ਕਾਨਸ ਫਿਲਮ ਫੈਸਟਿਵਲ ਵਿੱਚ ਬਾਲੀਵੁੱਡ ਦਾ ਜਲਵਾ ਬਿਖਰੇਗਾ

17 ਤੋਂ 28 ਮਈ, 2017 ਨੂੰ ਹੋਣ ਵਾਲੇ ਕਾਨਸ ਫਿਲਮ ਫੈਸਟਿਵਲ ਵਿੱਚ ਇਸ ਵਾਰ ਬਾਲੀਵੁੱਡ

'ਦ ਰੌਕ' ਆਉਣਾ ਚਾਹੁੰਦੇ ਭਾਰਤ
'ਦ ਰੌਕ' ਆਉਣਾ ਚਾਹੁੰਦੇ ਭਾਰਤ

ਰੈਸਲਰ ਤੋਂ ਅਦਾਕਾਰ ਬਣੇ ਡਵੇਨ ਜੌਨਸਨ ਉਰਫ ‘ਦ ਰੌਕ’ ਭਾਰਤ ਆਉਣਾ ਚਾਹੁੰਦੇ ਹਨ।